ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਪਾਪ ਕਰ ਰਹੇ ਹਾਂ ਕਿਉਂਕਿ ਅਸੀਂ ਆਪਣੇ ਗ੍ਰਹਿ ਨੂੰ ਤਬਾਹ ਕਰ ਰਹੇ ਹਾਂ। (ਹਾਂਜੀ, ਸਤਿਗੁਰੂ ਜੀ।) ਅਸੀਂ ਪਾਪ ਕਰ ਰਹੇ ਹਾਂ ਕਿਉਂਕਿ ਅਸੀਂ ਤਸੀਹੇ ਦੇ ਰਹੇ ਹਾਂ ਹੋਰਨਾਂ ਮਨੁਖਾਂ ਨੂੰ ਅਤੇ ਬੰਬ ਕਰ ਰਹੇ ਹਾਂ ਉਨਾਂ ਨੂੰ, ਮਾਰ ਰਹੇ ਉਨਾਂ ਨੂੰ, (ਹਾਂਜੀ।) ਨਿਰਦੋਸ਼ਾਂ ਨੂੰ, ਕਿਸੇ ਵੀ ਮੰਤਵ ਲਈ। ਅਤੇ ਅਸੀਂ ਪਾਪ ਕਰ ਰਹੇ ਹਾਂ ਕਿਉਂਕਿ ਅਸੀਂ ਤਸੀਹੇ ਦਿੰਦੇ, ਦਬਾਅ ਪਾਉਂਦੇ ਨਿਆਸਰੇ ਜਾਨਵਰਾਂ ਉਤੇ ਸਾਡੀ ਜਿੰਦਗੀ ਦੇ ਹਰ ਸਕਿੰਟ ਵਿਚ।