ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਨਾਂ ਕੋਲ ਇਕ ਮੌਕਾ ਸੀ ਤਾਕਤ ਨੂੰ ਜ਼ਬਤ ਕਰਨ ਦਾ ਪਹਿਲੇ ਹੀ ਕਿਉਂਕਿ ਰਾਸ਼ਟਰਪਤੀ ਟਰੰਪ ਬਹੁਤ ਹੀ ਦਿਆਲੂ ਅਤੇ ਸਨੇਹੀ ਹੈ। ਉਹ ਪ੍ਰਵਾਹ ਕਰਦਾ ਹੈ ਹੋਰਨਾਂ ਦੀਆਂ ਜਿੰਦਗੀਆਂ ਬਾਰੇ. ਸੋ ਉਹ ਰੁਕ ਗਿਆ। ਇਹ ਬਹੁਤ ਹੀ ਸ਼ਲਾਘਾਯੋਗ ਹੈ, ਬਿਨਾਂਸ਼ਕ, ਪਰ ਵਿਰੋਧੀ ਪਾਰਟੀ, ਉਨਾਂ ਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ ਅਤੇ ਖੁਸ਼ ਤਾਕਤ ਨੂੰ ਜ਼ਬਤ ਕਰਨ ਨਾਲ। ਮੇਰਾ ਭਾਵ ਹੈ ਉਨਾਂ ਨੂੰ ਚਾਹੀਦਾ ਹੈ ਵਧੇਰੇ ਦਿਆਲੂ ਹੋਣਾ, ਵਧੇਰੇ ਉਦਾਰਚਿਤ, ਵਧੇਰੇ ਸਹਿਣਸ਼ੀਲ ਲੋਕਾਂ ਦੇ ਦਿਲਾਂ ਨੂੰ ਸ਼ਾਂਤ ਕਰਨ ਲਈ, ਦੇਸ਼ ਨੂੰ ਸਥਿਰ ਬਨਾਉਣ ਲਈ।