ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂਨੂੰ ਈਮਾਨਦਾਰ ਅਤੇ ਮੁਨਾਸਬ ਹੋਣਾ ਪਿਆ। (ਹਾਂਜੀ, ਸਤਿਗੁਰੂ ਜੀ।) ਆਪਣੀ ਆਵਦੀ ਜ਼ਮੀਰ ਪ੍ਰਤੀ, ਕਿਸੇ ਪਾਰਟੀ ਲਈ ਨਹੀਂ, ਕਿਸੇ ਸਰਕਾਰ ਲਈ ਨਹੀਂ, ਕਿਸੇ ਸ਼ਕਤੀਸ਼ਾਲੀ ਵਿਆਕਤੀ ਲਈ ਨਹੀਂ, ਭਾਵੇਂ ਮੈਂ ਜਾਣਦੀ ਹਾਂ ਇਹ ਸਭ ਤੋਂ ਸਰੁਖਿਅਤ ਤਰੀਕਾ ਨਹੀਂ ਹੈ ਮੇਰੇ ਲਈ ਚੀਜ਼ਾਂ ਕਰਨ ਦਾ ਉਸ ਤਰਾਂ ਜਾਂ ਚੀਜ਼ਾਂ ਕਹਿਣ ਦਾ ਇਸ ਤਰਾਂ। ਪਰ ਮੈਨੂੰ ਕਹਿਣਾ ਜ਼ਰੂਰੀ ਹੈ ਜੋ ਮੈਂ ਕਹਿਣਾ ਚਾਹੁੰਦੀ ਹਾਂ। ਅਤੇ ਇਹ ਹਮੇਸ਼ਾ ਈਮਾਨਦਾਰ ਅਤੇ ਮੁਨਾਸਬ ਹੈ।