ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਫਿਰ ਪ੍ਰਭੂ ਨੇ ਉਨਾਂ ਨੂੰ ਕਿਹਾ: 'ਇਹ ਸੌਖਾ ਹੈ ਤੁਹਾਡੇ ਲਈ ਕਹਿਣਾ। ਕਲਪਨਾ ਕਰੋ ਮੈਂ ਤੁਹਾਡੀ ਅਜ਼ਮਾਇਸ਼ ਕਰਾਂ ਤੁਹਾਨੂੰ ਰਹਿਣ ਦੇਣ ਰਾਹੀਂ ਇਕਠੇ ਮਨੁਖਾਂ ਨਾਲ 100 ਸਾਲਾਂ ਤਕ। ਜੇਕਰ ਤੁਸੀਂ ਦੋਨੋਂ ਸਹਾਰ ਸਕੋਂਗੇ ਸਾਰੀਆਂ ਫੁਸਲਾਹਟਾਂ, ਮੈਂ ਪਕੇ ਤੌਰ ਤੇ ਕਰਾਂਗਾ ਜਿਵੇਂ ਤੁਸੀਂ ਬੇਨਤੀ ਕੀਤੀ ਹੈ।'" ਭਾਵ ਮਨੁਖਾਂ ਨੂੰ ਬਰਬਾਦ ਕਰਨਾ।