ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਬਹੁਤ ਹੀ ਉਤਸ਼ਾਹੀ ਹੈ, ਉਸੇ ਕਰਕੇ। ਬਹੁਤਾ ਉਤਸੁਕ। ਆਪਣੀ ਪਤਨੀ ਨੂੰ ਮਜ਼ਬੂਰ ਕਰੋ ਅਤੇ ਸਮੁਚੀ ਕੰਪਨੀ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਇਹ ਆਸਾਨੀ ਨਾਲ ਲਵੋ। ਹਾਂਜੀ, ਮੈਂ ਜਾਣਦੀ ਹਾਂ ਬਹੁਤ ਸਾਰੇ ਲੋਕ ਇਹ ਕਰਦੇ ਹਨ। ਅਤੇ ਜਿਤਨਾ ਜਿਆਦਾ ਤੁਸੀਂ ਆਪਣੀ ਪਤਨੀ ਨੂੰ ਮਜ਼ਬੂਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਤਨਾ ਜਿਆਦਾ ਉਹ ਤੁਹਾਡੇ ਵਿਰੁਧ ਜਾਵੇਗੀ। ਉਹ ਮਨੁਖੀ ਸੁਭਾਅ ਹੈ। ਸਿਰਫ ਪਿਆਰ ਅਤੇ ਧੀਰਜ਼ ਨਾਲ ਮਨਾਇਆ ਜਾ ਸਕਦਾ ਹੈ। ਕੋਈ ਗਲ ਨਹੀਂ, ਤੁਸੀਂ ਆਪਣੀ ਪਤਨੀ ਨਾਲ ਤਰਕ ਕਰੋ। ਬਸ ਕਹੋ, "ਠੀਕ ਹੈ, ਮੈਂ ਤੁਹਾਨੂੰ ਅਜ਼ੇ ਵੀ ਪਿਆਰ ਕਰਦਾ ਹਾਂ।" ਉਹਦੇ ਨਾਲ ਵਧੇਰੇ ਪਿਆਰ ਕਰਨ ਦੀ ਕੋਸ਼ਿਸ਼ ਕਰੋ ਅਤੇ ਫਿਰ ਉਹ ਤੁਹਾਡਾ ਅਨੁਸਰਨ ਕਰੇਗੀ। ਜਿਆਦਾਤਰ ਲੋਕ ਪਿਆਰ ਦਾ ਪਾਲਣ ਕਰਦੇ ਹਨ, ਤੁਸੀਂ ਉਹ ਜਾਣਦੇ ਹੋ?