ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਦੇ ਕਦਾਂਈ ਮਾਪੇ ਬਚਿਆਂ ਨੂੰ ਕੰਟ੍ਰੋਲ ਕਰਨ ਲਈ ਉਨਾਂ ਦੀ ਸ਼ਰਧਾ ਦੀ ਵਰਤੋਂ ਕਰਦੇ ਹਨ। ਇਹ ਵੀ ਉੁਚਿਤ ਨਹੀਂ ਹੈ। ਇਥੋਂ ਤਕ ਸੰਸਾਰੀ ਕਾਨੂੰਨ ਵਿਚ, ਰਾਸ਼ਟਰੀ ਕਾਨੂਮਨ, ਕੋਈ ਵੀ ਦੇਸ਼ ਅਠਾਰਾਂ ਜਾਂ ਇਕੀ ਤੋਂ ਉਪਰ ਵਾਲੇ ਇਕ ਵਿਆਕਤੀ ਨੂੰ ਇਜ਼ਾਜ਼ਤ ਦਿੰਦਾ ਹੈ ਜੋ ਵੀ ਉਹ ਕਰਨਾ ਚਾਹੁੰਦਾ ਹੈ। ਸੋ, ਮਾਂ ਨੂੰ ਥੋੜਾ ਜਿਹਾ ਛਡ ਦੇਣਾ ਚਾਹੀਦਾ ਹੈ। ਉਹ ਤੁਹਾਨੂੰ ਸਦਾ ਲਈ ਕ੍ਰੰਟੋਲ ਨਹੀਂ ਕਰ ਸਕਦੀ। ਅਤੇ ਤੁਹਾਨੂੰ ਬਹੁਤਾ ਧਿਆਨ ਦੇਣਾ ਅਤੇ ਤੁਹਾਨੂੰ ਇਤਨਾ ਜਿਆਦਾ ਕੰਟ੍ਰੋਲ ਕਰਨਾ, ਇਹ ਉੇਹਦੇ ਲਈ ਵੀ ਚੰਗਾ ਨਹੀਂ ਹੈ, ਉਹ ਵੀ ਆਜ਼ਾਦ ਨਹੀਂ ਹੈ। ਦੋਨੋਂ ਇਕਠੇ ਜੁੜੇ ਹੋਏ ਹਨ, ਇਸ ਤਰਾਂ । (...)