ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਾਏਬਰੇਸ਼ਨ , (ਅੰਦਰੂਨੀ ਸਵਰਗੀ) ਆਵਾਜ਼ ਜੋ ਅਸੀਂ ਸੁਣਦੇ ਹਾਂ - ਉਹ ਸਾਰੀਆਂ ਚੀਜ਼ਾਂ ਦਾ ਮੂਲ ਹੈ। ਅਤੇ ਜਦੋਂ ਵੀ (ਅੰਦਰੂਨੀ ਸਵਰਗੀ) ਆਵਾਜ਼ ਹਿਲਦੀ ਹੈ ਅਤੇ ਘਣਤਾ ਨੂੰ ਵਖਰਾ ਬਣਾਉਂਦਾ ਹੈ, ਫਿਰ ਇਹ ਬ੍ਰਹਿਮੰਡ ਵਿਚ ਭਿੰਨ ਭਿੰਨ ਚੀਜ਼ਾਂ ਬਣਾਉਂਦਾ ਹੈ ਜਿਵੇਂ ਇਕ ਚਟਾਨ, ਜਾਂ ਲਕੜ, ਜਾਂ ਦਰਖਤ, ਫੁਲ, ਮਨੁਖੀ ਜੀਵ, ਜਾਨਵਰ-ਵਿਆਕਤੀ, ਆਦਿ॥ ਇਸੇ ਤਰਾਂ, ਇਥੋਂ ਤਕ ਮਨੁਖੀ ਜੀਵਾਂ ਵਿਚ ਵੀ ਉਥੇ ਵਖ-ਵਖ ਲੋਕ ਵੀ ਹਨ ਗਤੀ ਦੇ ਕਾਰਨ; ਹਰ ਇਕ ਵਿਆਕਤੀ ਦੀ ਵਖਰੀ ਵਾਏਬਰੇਸ਼ਨ ਦੀ ਘਣਤਾ ਦੇ ਕਾਰਨ। ਸੋ ਅਸੀਂ ਇਸ ਕਾਰਨ ਇਕ ਦੂਜੇ ਤੋਂ ਵਖਰੇ ਹਾਂ। (...)