ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਮੈਂ ਸਚਮੁਚ ਬੁਧ ਦਾ ਸਮਾਂ ਪਸੰਦ ਕਰਦੀ ਹਾਂ, ਭਿਕਸ਼ਣੀਆਂ, ਭਿਕਸ਼ੂਆਂ ਨੂੰ ਬਹੁਤਾ ਕਰਨ ਦੀ ਲੋੜ ਨਹੀਂ ਸੀ। ਬਸ ਦਿਹਾੜੀ ਵਿਚ ਇਕ ਵਾਰ ਭੀਖ ਮੰਗਣ ਲਈ ਬਾਹਰ ਜਾਂਦੇ, ਅਤੇ ਫਿਰ ਸਮੁਚੇ ਦਿਨ ਲਈ ਖਤਮ। ਤੁਸੀਂ ਅਭਿਆਸ ਕਰ ਸਕਦੇ ਹੋ। ਤੁਸੀਂ ਬੁਧਾਂ ਨੂੰ ਸੁਣ ਸਕਦੇ ਹੋ। ਅਜ਼ਕਲ, ਤੁਹਾਡੇ ਕੋਲ ਬਹੁਤ ਸਾਰੀਆਂ ਸੁਖਾਵੀਆਂ ਚੀਜ਼ਾਂ ਹਨ, ਪਰ ਤੁਹਾਡੇ ਕੋਲ ਸਮਾਂ ਨਹੀਂ ਹੈ। ਅਜ਼ਕਲ, ਅਸੀਂ ਭੀਖ ਮੰਗਣ ਲਈ ਨਹੀਂ ਜਾ ਸਕਦੇ ਕਿਉਂਕਿ ਮੇਰੇ ਖਿਆਲ ਵਿਚ ਬਹੁਤ ਸਾਰੇ ਦੇਸ਼ ਇਸ ਦੀ ਇਜ਼ਾਜ਼ਤ ਨਹੀਂ ਦਿੰਦੇ। ਅਤੇ ਭਾਰਤ ਵਿਚ, ਹਰ ਇਕ ਨਹੀਂ ਭਿਕਸ਼ੂਆਂ ਨੂੰ ਕੁਝ ਦਿੰਦਾ, ਮੈਂ ਉਹ ਦੇਖਿਆ ਸੀ।