ਖੋਜ
ਪੰਜਾਬੀ
 

ਬਿਨਾਂ ਸ਼ਰਤ ਸਹਾਇਤਾ ਅਤੇ ਪਿਆਰ ਹੀ ਜਵਾਬ ਹੈ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਮੇਰੇ ਕੋਲ ਪਹਿਲੇ ਹੀ ਆਪਣੇ ਖੇਤਰ ਦੇ ਅੰਦਰ ਬਹੁਤ ਸਾਰਾ ਕੰਮ ਹੈ, ਜਿਵੇਂ ਰੂਹਾਨੀ ਕੰਮ, ਤੁਹਾਡੀ ਦੇਖ ਭਾਲ ਕਰਨੀ, ਅਤੇ ਸੁਪਰੀਮ ਮਾਸਟਰ ਟੀਵੀ ਦ‌ੀ ਦੇਖ ਭਾਲ ਕਰਨੀ ਸੰਸਾਰ ਲਈ ਪਹਿਲੇ ਹੀ। ਹਰ ਇਕ ਵਾਧੂ ਕੰਮ ਮੇਰੇ ਲਈ ਇਕ ਵਾਧੂ ਬੋਝ ਹੈ ਅਤੇ ਮੇਰਾ ਕੀਮਤੀ ਸਮਾਂ ਲੈਂਦਾ ਹੈ। ਕੀ ਤੁਸੀਂ ਸਮਝਦੇ ਹੋ? (ਹਾਂਜੀ।) ਮੇਰੇ ਸਮੇਂ ਦਾ ਸਕਿੰਟਾਂ ਵਿਚ ਹਿਸਾਬ ਕੀਤਾ ਜਾਂਦਾ ਹੈ। (...) ਇਥੋਂ ਤਕ ਅਜ਼ ਸਵੇਰੇ, ਸਿਰਫ ਹੁਣ ਹੀ ਨਹੀ, ਜਦੋਂ ਮੈਂ ਆਪਣੇ ਕਪੜੇ ਪਹਿਨਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਕੁਝ ਰੰਗ ਆਪਣੇ ਚਿਹਰੇ ਤੇ ਲਾ ਰਹੀ ਸੀ, ਮੈਂ ਸੋਚ ਰਹੀ ਸੀ, "ਕਾਸ਼ ਮੇਰੇ ਕੋਲ ਇਹ ਸਭ ਸ਼ਕਤੀ ਅਤੇ ਬੁਧੀ ਹੁੰਦੀ ਜਦੋਂ ਮੈਂ ਛੋਟੀ ਸੀ, ਜਦੋਂ ਮੇਰੇ ਕੋਲ ਵਧੇਰੇ ਸਰੀਰਕ ਤਾਕਤ ਅਤੇ ਸਮਾਂ ਸੀ।" ਅਤੇ ਮੈਂ ਰੋ ਰਹੀ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-20
6050 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-21
4996 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-22
5072 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-23
4645 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-24
3796 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-25
3621 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-26
3576 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-27
3464 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-28
3280 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-29
3173 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-30
3194 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-31
3430 ਦੇਖੇ ਗਏ