ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਉਹ (ਆਰਥ ਸਟੋਰ ਬੋਧੀਸਾਤਵਾ) ਨੇ ਆਪਣਾ ਪ੍ਰਣ ਲਿਆ ਸੀ, ਸਾਰੇ ਬ੍ਰਹਿਮੰਡਾ ਨੇ ਇਸ ਦੀ ਗਵਾਹੀ ਭਰੀ ਅਤੇ ਉਸਦੀ ਮਦਦ ਕੀਤੀ, ਅਤੇ ਉਸ ਨੂੰ ਸੁਰਖਿਅਤ ਰਖਿਆ, ਤਾਂਕਿ ਉਹ ਆਪਣਾ ਕੰਮ ਨਰਕ ਵਿਚ ਕਰ ਸਕੇ। (...) ਉਹ ਬਹੁਤ ਹੀ ਸੰਜ਼ੀਦਾ ਅਤੇ ਬਹੁਤ ਸ਼ਕਤੀਸ਼ਾਲੀ ਸ।ਿ ਸੋ, ਸਾਰੇ ਬ੍ਰਹਿਮੰਡਾਂ ਨੇ ਵੀ ਉਸ ਦੀ ਮਦਦ ਕੀਤੀ। ਅਤੇ ਉਹ ਬਹੁਤ ਹੀ ਸ਼ਰਤ-ਰਹਿਤ ਹੈ; ਉਹ ਬਿਲਕੁਲ ਕੁਝ ਨਹੀਂ ਚਾਹੁੰਦਾ। ਕਿਉਂਕਿ ਜੇਕਰ ਅਸੀਂ ਕੋਈ ਚੀਜ਼ ਕਰਦੇ ਹਾਂ ਅਤੇ ਅਸੀਂ ਇਸ ਦੇ ਬਦਲੇ ਵਿਚ ਕੁਝ ਚੀਜ਼ ਚਾਹੁੰਦੇ ਹਾਂ, ਫਿਰ ਸਾਨੂੰ ਸ਼ਾਇਦ ਕੇਵਲ ਉਹੀ ਚੀਜ਼ ਸਾਡੇ ਵਲ ਵਾਪਸ ਆਵੇਗੀ ਪਰ ਅੰਤ ਨਹੀਂ। ਸੋ, ਸ਼ਰਤ-ਰਹਿਤ ਸਹਾਇਤਾ ਅਤੇ ਪਿਆਰ ਹੀ ਜਵਾਬ ਹੈ।