ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਜੇਕਰ ਅਸੀਂ ਉਨਾਂ ਕੰਟ੍ਰੋਲਿੰਗ ਮਸ਼ੀਨਾਂ ਨੂੰ ਬਰਬਾਦ ਕਰ ਦਿਤਾ, ਤਬਾਹ ਕਰ ਦਿਤਾ, ਕਰਮ ਅਜ਼ੇ ਵੀ ਉਥੇ ਮੌਜ਼ੂਦ ਹਨ। ਮਨੁਖਾਂ ਦੇ ਕਰਮ ਅਤੇ ਮਨ ਬਰਬਾਦ ਨਹੀਂ ਕੀਤੇ ਜਾ ਸਕਦੇ। ਇਹ ਉਤਨਾ ਜ਼ਲਦੀ ਨਾਲ ਨਹੀਂ ਕੀਤਾ ਜਾ ਸਕਦਾ। ਫਿਰ, ਇਕੇਰਾਂ ਇਕ ਵਿਆਕਤੀ ਜਨਮ ਲੈਂਦਾ ਹੈ, ਉਹ ਕਰਮ ਸਿਰਜ਼ਣੇ ਦੁਬਾਰਾ ਸ਼ੁਰੂ ਕਰਦਾ/ਕਰਦੀ ਹੈ। ਹਰ ਇਕ ਦੇ ਕੋਲ ਆਜ਼ਾਦੀ ਲਈ ਇਕ ਹਕ ਹੈ ਪਰ ਕੋਈ ਨਹੀਂ ਉਸ/ਉਨਾਂ ਨੂੰ ਸਿਖਾਉਣ ਲਈ। ਕੋਈ ਨਹੀਂ ਉਥੇ ਉਨਾਂ ਨੂੰ ਸਿਖਾਉਣ ਲਈ। ਭਾਵੇਂ ਉਨਾਂ ਦੇ ਮਾਪੇ ਅਤੇ ਸਕੂਲ ਉਨਾਂ ਨੂੰ ਸਿਖਾਉਂਦੇ ਹਨ, ਅਜ਼ੇ ਵੀ...