ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਪਤਨੀ, ਉਹ ਸਚ ਜਾਣਦੀ ਸੀ, ਪਰ ਉਹ ਬਸ ਇਹ ਚੀਕ ਰਹੀ ਸੀ ਉਸ ਦਾ ਮੂੰਹ ਬੰਦ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਉਹ ਜਾਣਦੀ ਸੀ ਕਿ ਉਸਦੇ ਪਤੀ ਨੇ ਦੋ ਭਰਾਵਾਂ ਨੂੰ ਨਹੀਂ ਮਾਰਿਆ ਸੀ, ਪਰ ਉਸ ਨੇ ਬਸ ਉਸ ਤਰਾਂ ਕਿਹਾ ਜਦੋਂ ਉਹ ਦਲੀਲ ਹਾਰ ਗਈ। ਉਸ ਨੇ ਉਸ ਤਰਾਂ ਦੀ ਜੁਗਤ ਵਰਤੀ। (ਓਹ।) ਸੋ, ਰਾਜ਼ੇ ਦੇ ਹੁਕਮ ਤੋਂ ਬਾਅਦ, ਉਹ ਉਸ ਨੂੰ ਸਾਰੇ ਰਾਹ ਫਾਂਸੀ ਦੇਣ ਵਾਲੀ ਜਗਾ ਨੂੰ ਲੈ ਕੇ ਆਏ।