ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸਪਸ਼ਟ ਹੈ। (ਹਾਂਜੀ, ਇਹ ਹੈ।) ਜਿਸ ਕਿਸੇ ਕੋਲ ਅਜ਼ੇ ਮਨੁਖੀ ਗੁਣ ਮੌਜ਼ੂਦ ਹੈ ਆਪਣੇ ਦਿਲਾਂ ਵਿਚ ਬਦਲ ਜਾਣਗੇ, ਸਿਵਾਇ ਪੁਤਿਨ । (ਹਾਂਜੀ।) ਸੋ, ਤੁਸੀਂ ਦੇਖ ਸਕਦੇ ਹੋ ਕਿ ਉਹ ਸਚਮੁਚ ਮਾਨਸ ਨਹੀਂ ਹੈ, ਜਿਵੇਂ ਸਵਰਗ ਨੇ ਮੈਨੂੰ ਦਸਿਆ ਸੀ। (ਹਾਂਜੀ, ਉਹ ਸਹੀ ਹੈ।) ਸਵਰਗਾਂ ਨੇ ਮੈਨੂੰ ਦਸਿਆ ਸੀ ਉਹ ਮਨੁਖ ਨਹੀਂ ਹੈ, ਉਸੇ ਕਰਕੇ। (ਹਾਂਜੀ।) ਕੋਈ ਹੋਰ, ਤੁਸੀਂ ਦੇਖ ਸਕਦੇ ਹੋ ਮਨੁਖੀ ਗੁਣ ਉਨਾਂ ਅੰਦਰ। ਅਤੇ ਸ਼ਾਇਦ ਉਥੇ ਅਜ਼ੇ ਵੀ ਕੁਝ ਸਵਰਗੀ ਗੁਣ ਬਚਿਆ ਖੁਚਿਆ ਹੋਵੇ ਅਤੇ ਜਾਂ ਸ਼ਾਇਦ ਇਹ ਪ੍ਰਫੁਲਿਤ ਹੋ ਰਿਹਾ ਉਪਰ ਜਾਂ ਬਾਹਰ।