ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਕਿਹਾ ਸੀ, ਮੇਰੇ ਇਹ ਕਹਾਣੀ ਪੜਨ ਤੋਂ ਪਹਿਲਾਂ, ਮੈ ਨਹੀਂ ਜਾਣਦੀ ਜੇਕਰ ਕਿਸੇ ਨੇ ਵੀ ਰੂਹਾਨੀ ਅਭਿਆਸ ਦੇ ਇਤਿਹਾਸ ਵਿਚ ਇਤਨਾ ਜਿਆਦਾ ਸਹਿਨ ਕੀਤਾ ਹੋਵੇਗਾ ਅਤੇ ਇਤਨੀ ਜਿਆਦਾ ਕੁਰਬਾਨੀ ਜਿਵੇਂ ਮਾਲਕ ਮਹਾਂਵੀਰ ਵਾਂਗ। ਮੇਰਾ ਇਹ ਭਾਵ ਹੈ ਕੋਈ ਵੀ, ਕੋਈ ਵੀ ਆਮ ਵਿਆਕਤੀ, ਇਕ ਨਾਸ਼ਵਾਨ ਵਿਆਕਤੀ, ਬੁਧਾਂ, ਸਤਿਗੁਰੂਆਂ ਅਤੇ ਸੰਤਾਂ-ਮਹਾਂਤਮਾਵਾਂ ਤੋਂ ਇਲਾਵਾ।