ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਿਰਫ ਇਕੋ ਹਲ ਹੁਣ, ਮਾਯੂਸ ਸਥਿਤੀ ਵਿਚ, ਵੀਗਨ ਵਲ ਮੁੜਨਾ ਹੈ। (ਹਾਂਜੀ, ਸਤਿਗੁਰੂ ਜੀ।) ਸਾਰੇ ਜਾਨਵਰ-ਲੋਕਾਂ, ਪਾਲਤੂ ਅਤੇ ਜੰਗਲੀ, ਉਨਾਂ ਸਾਰਿਆਂ ਨੂੰ ਇਕਲੇ ਰਹਿਣ ਦੇਵੋ। (ਹਾਂਜੀ।) ਫਿਰ, ਸ਼ਾਇਦ ਸਾਡੇ ਕੋਲ ਅਜ਼ੇ ਵੀ ਸਹਾਇਤਾ ਹੋਵੇਗੀ। ਮੈਂਨੂੰ ਯਕੀਨ ਹੈ ਸਾਡੇ ਕੋਲ ਅਜ਼ੇ ਉਮੀਦ ਹੈ। ਮੈਂ ਉਹਦੇ ਲਈ ਪ੍ਰਾਰਥਨਾ ਕਰ ਰਹੀ ਹਾਂ। ਮੈਂ ਕਹਿੰਦੀ ਹਾਂ, "ਜੇਕਰ ਮਨੁਖ ਦੇਰ ਨਾਲ ਪਸ਼ਚਾਤਾਪ ਕਰਦੇ ਹਨ, ਪਿਆਰੇ ਪ੍ਰਭੂ ਜੀਓ, ਕ੍ਰਿਪਾ ਕਰਕੇ ਸਾਨੂੰ ਮਾਫ ਕਰੋ, ਉਨਾਂ ਨੂੰ ਮਾਫ ਕਰੋ ਅਤੇ ਸਾਡੀ ਮਦਦ ਕਰੋ। ਕ੍ਰਿਪਾ ਕਰਕੇ ਮਦਦ ਕਰੋ। ਭਾਵੇਂ ਜੇਕਰ ਉਹ ਬਹੁਤੀ ਦੇਰ ਨਾਲ ਪਸ਼ਤਾਉੇਂਦੇ ਹਨ, ਪਰ ਕਦੇ ਨਾਂ ਨਾਲੋਂ ਬਿਹਤਰ ਹੈ। ਉਹ ਬੇਸਮਝ ਹਨ, ਉਨਾਂ ਨੂੰ ਜ਼ਹਿਰ ਦਿਤੀ ਗਈ ਹੈ, ਉਨਾਂ ਨੂੰ ਗੁਮਰਾਹ ਕੀਤਾ ਗਿਆ। ਕ੍ਰਿਪਾ ਕਰਕੇ ਸਾਡੇ ਉਤੇ ਤਰਸ ਕਰੋ, ਭਾਵੇਂ ਜੇਕਰ ਅਸੀਂ ਦੇਰ ਨਾਲ ਪਸ਼ਚਾਤਾਪ ਕਰਦੇ ਹਾਂ।"