ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਵਰਗ ਨੂੰ ਪੁਛਿਆ, "ਕਿਤਨਾ ਪਿਆਰ ਦਾ ਗੁਣ ਉਸ ਦੇ ਕੋਲ ਹੈ?" ਉਨਾਂ ਨੇ ਕਿਹਾ, "ਮਾਈਨਸ 40 ਕੁਝ ।" (ਓਹ, ਵਾਓ।) ਮਾਈਨਸ! (ਮਾਈਨਸ। ਓਹ, ਮੇਰੇ ਰਬਾ।) ਇਥੋਂ ਤਕ ਜ਼ੀਰੋ ਵੀ ਨਹੀਂ। (ਵਾਓ।) ਜ਼ੀਰੋ ਨਾਲੋਂ ਘਟ। ਮੈਨੂੰ ਯਾਦ ਕਰਨ ਦੇਵੋ। ਮਾਈਨਸ 42% । (ਵਾਓ।) ਸੋ, ਇਥੋਂ ਤਕ ਜੇਕਰ ਉਹ ਆਪ ਇਕ ਸ਼ੈਤਾਨ ਨਹੀਂ ਹੈ, ਦਾਨਵਾਂ ਲਈ ਬਹੁਤ ਸੌਖਾ ਹੈ ਉਸ ਦੀ ਵਰਤੋਂ ਕਰਨੀ ।

 
          








 
           
          
