ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਮੈਂ ਵੀ ਆਪਣੇ ਆਪ ਨੂੰ ਪੁਛ ਰਹੀ ਹਾਂ: ਮੈਂ ਇਥੋਂ ਤਕ ਕਿਵੇਂ ਇਸ ਕਿਸਮ ਦੇ ਸੰਸਾਰ ਨੂੰ ਬਚਾ ਸਕਦੀ ਹਾਂ, ਇਸ ਲੋਕਾਂ ਦੀ ਜਾਤ ਨੂੰ? ਮੈਂ ਇਹ ਕਿਵੇਂ ਕਰਾਂਗੀ? ਮੈਂ ਸੋਚ ਰਹੀ ਹਾਂ ਸ਼ਾਇਦ... ਸ਼ਾਇਦ ਮੈਂ ਬਸ ਅਸੰਭਵ ਸੁਪਨੇ ਦੀ ਮੰਗ ਰਹੀ ਹਾਂ। ਮੈਂ ਇਹ ਵੀ ਨਹੀਂ ਜਾਣਦੀ ਕਿਉਂ ਮੈਂ ਇਹ ਅਜ਼ੇ ਕਰ ਰਹੀ ਹਾਂ। ਸ਼ਾਇਦ ਮੇਰਾ ਦਿਲ ਨਹੀਂ ਬਸ ਬੰਦ ਕਰ ਸਕਦਾ। (ਹਾਂਜੀ, ਸਤਿਗੁਰੂ ਜੀ।) ਮੈਂ ਅਜ਼ੇ ਵੀ ਉਮੀਦ ਦੀ ਲਾਟ ਜਿੰਦਾ ਰਖ ਰਹੀ ਹਾਂ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਮੈਂ ਹਰ ਰੋਜ਼ ਪ੍ਰਾਰਥਨਾ ਕਰਦੀ ਹਾਂ ਜੇ ਉਥੇ ਕੋਈ ਹੋਰ ਚੀਜ਼ ਹੈ ਜੋ ਮੈਂ ਕਰ ਸਕਦੀ ਹਾਂ ਮਨੁਖਾਂ ਅਤੇ ਜਾਨਵਰ-ਲੋਕਾਂ ਦੇ ਨਿਸਤਾਰੇ ਨੂੰ ਜ਼ਲਦੀ ਕਰਨ ਲਈ।