ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਰੂਸ ਬਸ ਚਾਹੁੰਦਾ ਹੈ ਲੇਬਲ ਦੇਣਾ। ਜੇਕਰ ਉਹ ਲੇਬਲ ਕਰਦੇ ਹਨ ਇਹਨਾਂ ਯੂਕਰੇਨ ਦੇ ਨਾਇਕਾਂ ਨੂੰ ਆਤੰਕਵਾਦੀਆਂ ਵਜੋਂ, ਇਹ ਇਕ ਹਾਸੋਹੀਣ ਵਾਲੀ ਚੀਜ਼ ਹੈ ਕਿਵੇਂ ਵੀ। ਕੋਈ ਵੀ ਜਾਣ ਲਵੇਗਾ। (ਹਾਂਜੀ, ਸਤਿਗੁਰੂ ਜੀ।) ਤੁਸੀਂ ਲੋਕਾਂ ਦੇ ਦੇਸ਼ ਵਿਚ ਆਉਂਦੇ ਅਤੇ ਉਹ ਆਪਣੇ ਦੇਸ਼ ਦੀ ਰਖਿਆ ਕਰਦੇ ਆਪਣੇ ਲੋਕਾਂ ਲਈ, ਆਪਣੇ ਦੇਸ਼ ਲਈ, ਅਤੇ ਤੁਸੀਂ ਉਨਾਂ ਨੂੰ "ਆਤੰਕਵਾਦੀ" ਲੇਬਲ ਕਰਦੇ ਹੋ? ਇਹ ਉਲਟ ਹੋਣਾ ਚਾਹੀਦਾ ਹੈ। ਰੂਸ ਨੂੰ ਆਤੰਕਵਾਦੀ ਕਿਹਾ ਜਾਣਾ ਚਾਹੀਦਾ ਹੈ।