ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਕੋਲ ਸਮਸਿਆਵਾਂ ਹਨ ਕਿਉਂਕਿ ਸਾਡੇ ਕੋਲ ਮਨ ਹੈ। (ਹਾਂਜੀ।) ਮਨ ਆਤਮਾ ਨਹੀਂ ਹੈ। ਇਹ ਇਕ ਬਣਤਰ ਹੈ ਜੋ ਸਾਡੀਆਂ ਰੋਜ਼ਾਨਾ ਗਤੀਵਿਧੀਆਂ ਨੂੰ ਨਿਰਧਾਰਤ ਕਰਦਾ ਹੈ। ਅਤੇ ਜੋ ਅਸੀਂ ਸੋਚਦੇ ਹਾਂ, ਜਿਵੇਂ ਅਸੀਂ ਆਪਣੀ ਜਾਣਕਾਰੀ ਦੀ ਪ੍ਰਕ੍ਰਿਆ ਕਿਵੇਂ ਕਰਦੇ ਹਾਂ, ਉਮਰ ਤੋਂ ਸਿਖਦੇ ਅਤੇ ਕਿਤਾਬਾਂ ਤੋਂ ਜਾਂ ਸਮਾਜ਼ ਤੋਂ ਸਿਖਦੇ ਹਾਂ। ਅਤੇ ਜਿਤਨਾ ਜਿਆਦਾ ਤੁਸੀਂ ਸਮਾਜ਼ ਤੋਂ ਸਿਖਦੇ ਹੋ, ਉਤਨਾ ਜਿਆਦਾ ਇਹ ਅੰਦਰ ਉਥੇ ਰਖਿਆ ਜਾਂਦਾ ਹੈ।