ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੋਂ ਤਕ ਸਾਡੀ ਧਰਤੀ ਗ੍ਰਹਿ ਉਤੇ, ਅਨੇਕ ਹੀ ਪ੍ਰਾਣੀ ਤਾਂਘਦੇ ਹਨ ਇਸ ਸਰੀਰ ਅਤੇ ਸੰਸਾਰ ਦੇ ਭੌਤਿਕ ਫੰਦੇ ਤੋਂ, ਸਾਡੇ ਸੰਸਾਰ ਵਿਚ ਭਾਰੀ, ਸੰਘਣੀ ਊਰਜ਼ਾ ਤੋਂ ਪਰੇ ਜਾਣ ਲਈ। ਸੋ, ਉਹ ਅੰਦਰ ਖੋਜ਼ ਕਰਨਗੇ, ਸਵਾਲ ਅਤੇ ਪ੍ਰਾਰਥਨਾ ਕਰਦੇ ਹੋਏ ਕਿਸੇ ਵਿਆਕਤੀ ਨੂੰ ਮਿਲਣ ਲਈ ਜਿਹੜਾ ਉਨਾਂ ਨੂੰ ਉਚਾ ਚੁਕ ਸਕਦਾ ਹੈ, ਅਤੇ ਉਹਨਾਂ ਨੂੰ ਇਸ ਭੌਤਿਕ, ਬੋਝਲ ਮਾਪ ਤੋਂ ਬਾਹਰ ਕਢ ਸਕਦਾ ਹੈ ਜਿਸ ਨੂੰ ਅਸੀਂ ਧਰਤੀ ਆਖਦੇ ਹਾਂ।