ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸੇ ਕਰਕੇ ਮੈਂ ਤੁਹਾਨੂੰ ਦਸਿਆ ਹੈ, ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਸਾਰਾ ਸਮਾਂ ਕਿ ਸਾਡੇ ਕੋਲ ਭੋਜ਼ਨ ਹੈ ਅਤੇ ਆਸਰਾ। ਅਤੇ ਸਾਡੇ ਕੋਲ ਸ਼ਾਂਤੀ ਹੈ, ਹੁਣ ਲਈ। (ਹਾਂਜੀ, ਸਤਿਗੁਰੂ ਜੀ।) ਤੁਸੀਂ ਕਦੇ ਨਹੀਂ ਜਾਣ ਸਕਦੇ, ਇਹ ਪਾਗਲ ਸੰਸਾਰ, ਕੋਈ ਚੀਜ਼ ਕਿਸੇ ਵੀ ਸਮੇਂ ਅਚਨਚੇਤ ਵਾਪਰ ਸਕਦੀ ਹੈ। ਅਤੇ ਹੁਣ, ਕੋਵਿਡ ਵਧ ਰਹੀ ਹੈ, ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ, ਸਿਰਫ ਉਹੀ ਦੇਸ਼ਾਂ ਨੂੰ ਹੀ ਨਹੀਂ ਜੋ ਸੰਬੰਧਿਤ ਹਨ।