ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰ ਵੀਗਨਿਜ਼ਮ ਹਲ ਹੈ, ਉਹ ਹੈ ਜੋ ਇਹ ਹੈ। ਜੇਕਰ ਅਸੀਂ ਹੋਰਨਾਂ ਜੀਵਾਂ ਨੂੰ ਮਾਰਨਾ ਬੰਦ ਕਰਦੇ ਹਾਂ, ਫਿਰ ਅਸੀਂ ਨਹੀਂ ਮਾਰੇ ਜਾਵਾਂਗੇ ਯੁਧ ਵਿਚ ਹੋਰ। ਸ਼ਾਂਤੀ ਸਦਾ ਹੀ ਬਣੀ ਰਹੇਗੀ। ਜੇਕਰ ਅਸੀਂ ਹੋਰਨਾਂ ਜੀਵਾਂ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਾਂ, ਸਾਡੇ ਕੋਲ ਸ਼ਾਂਤੀ ਹੋਵੇਗੀ। ਉਹ ਕਾਰਨ ਅਤੇ ਪ੍ਰਭਾਵ, ਕਰਨੀ-ਭਰਨੀ ਦਾ ਕਾਨੂੰਨ ਹੈ।