ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਕਮਜ਼ੋਰ ਅਤੇ ਭੋਲੇ ਹੋ, ਜਾਂ ਹੋ ਸਕਦਾ ਉਤਨੇ ਮਜ਼ਬੂਤ ਨਹੀਂ ਹੋ ਇਕ ਸਾਕਾਰਾਤਮਿਕ ਪ੍ਰਵਿਰਤੀ ਵਿਚ, ਫਿਰ ਨਾਕਾਰਾਤਮਿਕ ਸ਼ਕਤੀ ਰਾਹੀਂ ਪ੍ਰਭਾਵਿਤ ਹੋਣਾ ਸੌਖਾ ਹੈ। (ਹਾਂਜੀ, ਸਤਿਗੁਰੂ ਜੀ।) ਉਥੇ ਕੁਝ ਹੋਰ ਦੂਸਰੇ ਵੀ ਹਨ, ਜਿਹੜੇ ਜਾਂ ਨਾਕਾਰਾਤਮਿਕ ਸ਼ਕਤੀ ਰਾਹੀਂ ਪ੍ਰਭਾਵਿਤ ਹਨ ਜਾਂ ਉਨਾਂ ਲਈ ਕੰਮ ਵੀ ਕਰਦੇ ਹਨ, ਯੂਰਪ ਵਿਚ। (ਓਹ, ਵਾਓ।) ਕੁਝ ਲੀਡਰ।