ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਜਦੋਂ ਤੁਹਾਡੇ ਕੋਲ ਇਕ ਬਚਾ ਹੋਵੇ. ਬਸ ਕੇਵਲ ਉਹਨੂੰ ਪਿਆਰ ਕਰਨਾ ਹੀ ਕਾਫੀ ਨਹੀਂ ਹੈ। ਤੁਹਾਨੂੰ ਚਾਹੀਦਾ ਉਹਨੂੰ ਉਪਦੇਸ਼ ਦੇਣਾ ਵੀ ਅਤੇ ਉਹਨੂੰ ਸਿਖਾਉਣਾ, ਅਤੇ ਉਹ ਵਡਾ ਹੋ ਕੇ ਇਕ ਚੰਗਾ ਵਿਆਕਤੀ ਬਣੇ। ਨਹੀਂ ਤਾਂ, ਜੇਕਰ ਕੁਝ ਚੀਜ਼ ਵਾਪਰਦੀ ਹੈ ਤੁਹਾਡੇ ਨਾਲ ਅਤੇ ਤੁਸੀਂ ਸੁਰਗਵਾਸ ਹੋ ਜਾਂਦੇ ਹੋ, ਜਾਂ ਤੁਹਾਡੀ ਪ੍ਰੀਵਾਰਕ ਜਾਇਦਾਦ ਬਰਬਾਦ ਹੋ ਜਾਵੇ, ਉਹ ਕਿਵੇਂ ਜਿੰਦਾ ਰਹੇਗਾ? ਉਹ ਸ਼ਾਇਦ ਮਰ ਜਾਵੇ। ਸਮਝੇ?