ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਵੇਂ ਵੀ, ਉਥੇ ਕੁਝ ਸਮਸਿਆ ਹੈ ਸੰਸਾਰ ਵਿਚ, ਤੁਸੀਂ ਉਹ ਜਾਣਦੇ ਹੋ। ਕਿਉਂਕਿ ਅਸੀਂ ਭਿੰਨ ਹਾਂ। ਕਈ ਆਦਮੀਆਂ ਨੂੰ ਪਸੰਦ ਕਰਦੇ ਹਨ, ਕਈ ਔਰਤਾਂ ਨੂੰ ਪਸੰਦ ਕਰਦੇ, ਅਤੇ ਇਹ ਹੈ ਜਿਥੋਂ ਸਮਸਿਆ ਸ਼ੁਰੂ ਹੁੰਦੀ ਹੈ। ਜੇਕਰ ਸਾਡੇ ਸਾਰਿਆਂ ਕੋਲ ਆਦਮੀ ਨਾਂ ਹੋਣ, ਫਿਰ ਸਾਡੇ ਕੋਲ ਬਹੁਤ ਸਾਰੀ ਸਮਸਿਆ ਨਾਂ ਹੋਵੇ। ਕਈਆਂ ਕੋਲ ਸਮਸਿਆ ਹੈ, ਠੀਕ ਹੈ? ਅਤੇ ਜੇਕਰ ਸਾਡੇ ਕੋਲ ਔਰਤਾਂ ਨਾਂ ਹੋਣ, ਆਦਮੀਆਂ ਕੋਲ ਵੀ ਵਧੇਰੇ ਸ਼ਾਂਤੀ ਹੋਵੇਗੀ। ਮਾਫ ਕਰਨਾ ਉਹਦੇ ਬਾਰੇ। ਪਰ ਕਦੇ ਕਦਾਂਈ ਤੁਸੀਂ ਚੋਣ ਨਹੀਂ ਕਰ ਸਕਦੇ।