ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਸਤਿਗੁਰੂ ਜੀ, ਮੈਂ ਤੁਹਾਨੂੰ ਸਭ ਤੋਂ ਵਧ ਪਿਆਰ ਕਰਦੀ ਹਾਂ।) ਮੈਂ ਤੁਹਾਨੂੰ ਸਭ ਤੋਂ ਵਧ ਪਿਆਰ ਕਰਦੀ ਹਾਂ। (ਸਤਿਗੁਰੂ ਜੀ, ਤੁਸੀਂ ਇਤਨੇ ਖੂਬਸੂਰਤ ਹੋ!) ਤੁਸੀਂ ਵੀ ਖੂਬਸੂਰਤ ਹੋ। ਤੁਹਾਡਾ ਧੰਨਵਾਦ। (ਸਤਿਗੁਰੂ ਜੀ, ਮੈਂ ਤੁਹਾਨੂੰ ਛੋਟੀ ਹੁੰਦੀ ਤੋਂ ਹੀ ਤੁਹਾਨੂੰ ਬਹੁਤ ਪਸੰਦ ਕੀਤਾ।) ਤੁਸੀਂ ਮੈਨੂੰ ਛੋਟੀ ਹੁੰਦੀ ਤੋਂ ਹੀ ਪਸੰਦ ਕੀਤਾ? ਵਾਓ, ਮੈਨੂੰ ਬਹੁਤ ਹੀ ਮਾਣ ਹੈ।