"6,ਫਰਬਰੀ 2020 ਨੂੰ, ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੇ ਇਕ ਖਾਸ ਸੰਦੇਸ਼ ਭੇਜਿਆ ਬਾਹਰ ਸੰਸਾਰ ਨੂੰ ਕਿ ਮਾਸ-ਖਾਣ ਵਾਲੇ ਜਾਣਗੇ ਨਰਕ ਨੂੰ ਜਦੋਂ ਤਕ ਉਹ ਵੀਗਨ ਨਹੀ ਬਣਦੇ। ਇਹ ਅਸਲ ਵਿਚ ਸਚ ਹੈ।
ਤੀਹ ਸਾਲ ਪਹਿਲਾਂ, ਜਦੋਂ ਮੈਂ ਘਰ ਵਾਪਸ ਪਰਤੀ ਦੀਖਿਆ ਤੋਂ ਬਾਦ ਅਤੇ ਸਾਧਨਾ ਕੀਤੀ ਸ਼ਾਮ ਵੇਲੇ, ਮੈਂ ਦੇਖਿਆ ਸਤਿਗੁਰੂ ਜੀ ਦਾ ਪਾਰਗਾਮੀ ਸਰੀਰ। ਸਤਿਗੁਰੂ ਜੀ ਕਹਿੰਦੇ," ਅਸੀਂ ਜਾ ਰਹੇ ਹਾਂ ਨਰਕ ਨੂੰ ਹੁਣ ਤੁਹਾਡੀ ਦਾਦੀ/ਨਾਨੀ ਮਾਂ ਨੂੰ ਬਚਾਉਣ ਲਈ।"
(ਮੇਰੀ ਦਾਦੀ/ਨਾਨੀ ਮਾਂ ਉਹ ਮੁਰਗੀਆਂ ਅਤੇ ਬਤਖਾਂ ਬਹੁਤ ਹੀ ਬੇਰਹਿਮੀ ਨਾਲ ਮਾਰਦੀ ਹੁੰਦੀ ਸੀ, ਅਤੇ ਉਹਨੇ ਨਾਲੇ ਬਹੁਤ ਜਿਆਦਾ ਮਾਸ ਖਾਧਾ ਜਦੋਂ ਉਹ ਜਿਊਂਦੀ ਸੀ, ਅਤੇ ਅਖੀਰ ਵਿਚ ਕੈਂਸਰ ਤੋਂ ਮਰ ਗਈ।) ਉਥੇ ਮੈਂ ਦੇਖੇ ਬਹੁਤ ਸਾਰੇ ਲੋਹੇ ਦੇ ਪਿੰਜਰੇ ਕੈਦ ਬਹੁਤ ਸਾਰੇ ਭੁਖੇ ਭੂਤਾਂ ਨਾਲ ਅੰਦਰ ਬੰਦ ਕੀਤੇ ਹੋਏ; ਉਨਾਂ ਦੀਆਂ ਜੀਭਾਂ ਬਾਹਰ ਨਿਕਲੀਆਂ ਹੋਈਆਂ ਸਨ ਤਕਰੀਬਨ 100 ਇੰਚ ਲੰਮੀਆਂ, ਲੰਮੀਆਂ ਇਕ ਗੋਲ ਚਕਰ ਬਣਾਉਣ ਜਿਡੀਆਂ। ਸਾਰੇ ਭੁਖੇ ਭੂਤ ਚੀਕਾਂ ਮਾਰ ਰਹੇ ਸਨ ਪੀੜਾ ਵਿਚ। ਮੇਰੀ ਦਾਦੀ/ਨਾਨੀ ਮਾਂ ਵੀ ਇਕ ਲੋਹੇ ਦੀ ਕੈਦ ਵਿਚ ਬੰਦ ਸੀ। ਉਹਦਾ ਗਲਾ ਸੜ ਰਿਹਾ ਸੀ ਅਗ ਨਾਲ ਅਤੇ ਉਹ ਨਹੀਂ ਸੀ ਕੁਝ ਚੀਜ਼ ਵੀ ਨਿਗਲ ਸਕਦੀ।
ਉਹ ਰੋਈ ਅਤੇ ਚੀਕੀ, "ਤੁਹਾਡੀ ਮਾਂ ਵਫਾਦਾਰ ਨਹੀਂ ਹੈ!" ਮੇਰੇ ਖਿਆਲ ਇਹ ਸੀ ਕਿਉਂਕਿ ਮੇਰੀ ਮਾਂ ਇਕ ਵੀਗਨ ਨਹੀਂ ਸੀ ਨਾਂ ਹੀ ਦੀਖਿਆ ਲਈ, ਅਤੇ ਨਾਲੇ ਕੋਈ ਗੁਣ ਨਹੀਂ ਸਨ ਉਹਨੂੰ ਨਰਕ ਵਿਚੋਂ ਬਚਾਉਣ ਲਈ। ਮੈਂ ਡਰ ਡਈ ਸੀ ਸਮਾਧੀ ਵਿਚੋਂ ਬਾਰਹ ਨਿਕਲੀ, ਅਤੇ ਮੈਂ ਖਾ ਨਾਂ ਸਕੀ ਦੋ ਦਿਨਾਂ ਲਈ ਕਿਉਂਕਿ ਮੈਂ ਭੈ-ਭੀਤ ਅਤੇ ਉਪਰਾਮ ਮਹਿਸੂਸ ਕੀਤਾ।
ਸਤਿਗੁਰੂ ਜੀ ਦੀ ਮਿਹਰ ਲਈ ਧੰਨਵਾਦ, ਮੇਰਾ ਪ੍ਰੀਵਾਰ ਅਭਿਆਸ ਕਰ ਰਿਹਾ ਹੈ ਸ਼ਿਦਤ ਨਾਲ, ਅਤੇ ਹੁਣ ਮੇਰੀ ਦਾਦੀ/ਨਾਨੀ ਮਾਂ ਨੇ ਜਨਮ ਲੈ ਲਿਆ ਹੈ ਇਕ ਅਮੀਰ ਪ੍ਰੀਵਾਰ ਵਿਚ। ਉਹ ਵਿਆਹੀ ਹੋਈ ਹੈ ਅਤੇ ਦੋ ਬਚੇ ਹਨ। ਉਹ ਇਕ ਵੀਗਨ ਹੈ ਅਤੇ ਅਨੰਦ ਮਾਣਦੀ ਹੈ ਇਕ ਭਰਪੂਰ ਅਤੇ ਖੁਸ਼ ਜੀਵਨ ਦਾ। ਮੈਂ ਦੇਖਿਆ ਉਹਨੂੰ ਕਹਿੰਦਿਆਂ ਕਿ ਉਹ ਤਿਆਰੀ ਕਰ ਰਹੀ ਹੈ ਦੀਖਿਆ ਲੈਣ ਲਈ ਵੀ।
ਮੈਂ ਅਰਦਾਸ ਕਰਦੀ ਹਾਂ ਕਿ ਸਾਰੇ ਮਨੁਖੀ ਜੀਵ ਅਪਨਾਉਣ ਵੀਗਨ ਆਹਾਰ ਤਾਂਕਿ ਜਾਨਵਰਾਂ ਨੂੰ ਕਸ਼ਟ ਨਾਂ ਸਹਿਣਾ ਪਵੇ ਹੁਣ ਹੋਰ। ਪ੍ਰਮਾਤਮਾ ਮਿਹਰ ਕਰੇ!"
ਵੀਗਨ ਬਣੋ, ਪਛਤਾਵਾ ਕਰੋ = ਆਪਣੀ ਰੂਹ ਬਚਾਉ!
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦਾ ਮਿਲਦਾ ਜੁਲਦਾ, ਵਖਰਾ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਜਾਂ ਬਾਹਰੀ ਸੰਸਾਰੀ ਮਿਹਰ ਹੈ; ਇਹ ਹਨ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਹੋਰ ਵਧੇਰੇ ਵਿਸਤਾਰ ਲਈ ਅਤੇ ਮੁਫਤ ਡਾਊਨਲੋਡ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven