ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਹਾਲੋ ਮੇਰੇ ਪਿਆਰੇ ਸਤਿਗੁਰੂ ਜੀ ਨੂੰ, ਮੁਕਤੀਦਾਤੇ ਸੰਸਾਰ ਅਤੇ ਮਾਨਵਤਾ ਦੇ, ਅਤੇ ਸੁਭ ਕਾਮਨਾਵਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਨੂੰ...  ਮੈਂ ਚਾਹੁੰਦੀ ਹਾਂ ਵਿਸ਼ਵ ਵੀਗਨ ਸੰਸਾਰ ਭਰ ਮੈਡੀਟੇਸ਼ਨ, ਸਾਧਨਾ ਅਭਿਆਸ ਦੀ ਮਹਤਤਾ ਉਤੇ ਜ਼ੋਰ ਦੇਣਾ ਸਭ ਸੁਪਰੀਮ ਮਾਸਟਰ ਟੈਲੀਵੀਜ਼ਨ ਦਰਸ਼ਕਾਂ ਨੂੰ। ਅਜ਼ ਸਾਰੇ ਸੰਸਾਰ ਭਰ ਦੀ ਮੈਡੀਟੇਸ਼ਨ ਵਿਚ, ਮੈਂ ਦੇਖਿਆ ਕਿ ਸਾਰੇ ਜਿਹੜੇ ਸ਼ਾਮਲ ਹੋਏ ਸਨ ਮੈਡੀਟੇਸ਼ਨ, ਸਾਧਨਾ ਅਭਿਆਸ ਵਿਚ ਇਕਠੇ ਜੁੜੇ ਹੋਏ ਸਨ ਰੋਸ਼ਨੀ ਐਨਰਜ਼ੀ ਦੀਆਂ ਲਾਇਨਾਂ ਰਾਹੀਂ। ਇਹ ਸੰਘਣੀ ਐਨਰਜ਼ੀ ਸਮੁਚੀ ਧਰਤੀ ਨੂੰ ਢਕਦੀ ਹੈ ਅਤੇ ਹੌਲੀ ਹੌਲੀ ਬਣ ਜਾਂਦੀ ਵਧੇਰੇ ਵਿਸ਼ਾਲ, ਵਧੇਰੇ ਸ਼ਕਤੀਸ਼ਾਲੀ ਅਤੇ ਚਮਕਦਾਰ। ਅਤੇ ਇਹ ਸਤਿਗੁਰੂ ਸ਼ਕਤੀ ਦੀ ਐਨਰਜ਼ੀ ਹੈ ਜੋ ਉਚਾ ਚੁਕਦੀ ਅਤੇ ਸੰਸਾਰ ਨੂੰ ਸ਼ੁਧ ਕਰਦੀ ਹੈ।  ਇਸ ਮੈਡੀਟੇਸ਼ਨ ਵਿਚ, ਮੈਂ ਦੇਖੀਆਂ ਦੋ ਵਡੀਆਂ ਖੜਵੀਆਂ ਰੋਸ਼ਨੀ ਦੀਆਂ ਚੈਨਲਾਂ ਖਲੋਤੀਆਂ ਧਰਤੀ ਉਤੇ। ਇਕ ਸੀ ਐਨਰਜ਼ੀ ਸਾਡੀਆਂ ਪ੍ਰਾਰਥਨਾਵਾਂ ਦੀ (ਅਰਜ਼ੋਈਆਂ) ਸੰਸਾਰ ਨੂੰ ਉਚਾ ਚੁਕਣ ਲਈ, ਜੋ ਉਪਰ ਨੂੰ ਜਾ ਰਹੀ ਸੀ ਅਤੇ ਜੁੜ ਰਹੀ ਸੀ ਉਚੇਰੇ ਸਵਰਗਾਂ ਅਤੇ ਸੰਸਾਰਾਂ ਨਾਲ। ਦੂਸਰੀ ਚੈਨਲ ਸੀ ਲਿਆਉਣ ਲਈ ਸਵਰਗ ਦੀ ਸਹਾਇਤਾ ਸੰਸਾਰ ਨੂੰ ਬਚਾਉਣ ਲਈ। ਇਸ ਚੈਨਲ ਵਿਚ, ਉਥੇ ਵਿਭਿੰਨ ਦਵਾਈਆਂ, ਵੈਕਸੀਨਾਂ, ਨਵੀਂਆਂ ਕਾਢਾਂ, ਅਤੇ ਨਵੇਂ ਭੋਜ਼ਨ ਸਨ ਬਦਲਣ ਲਈ ਵਸਤਾਂ  ਬਣਾਈਆਂ ਗਈਆਂ ਜਾਨਵਰ-ਲੋਕਾਂ ਤੋਂ, ਜੋ ਤੈਰ ਰਹੀਆਂ ਸਨ ਰੋਸ਼ਨੀ ਵਿਚ ਅਤੇ ਆ ਰਹੀਆਂ ਸੀ ਧਰਤੀ ਨੂੰ ਵੀਗਨ ਸੰਸਾਰ ਨੂੰ ਲਿਆਉਣ ਲਈ।। ਮੈਂ ਆਸ ਕਰਦੀ ਹਾਂ ਕਿ ਇਹ ਮੈਡੀਟੇਸ਼ਨ ਪ੍ਰਗਟ ਕਰੇ ਵਿਸ਼ਵ ਸ਼ਾਂਤੀ ਨੂੰ ਜਿਤਨੀ ਜ਼ਲਦੀ ਹੋ ਸਕੇ। ਮੀਨੂ ਔਸਤ੍ਰੇਲੀਆ ਤੋਂ"   ਵੀਗਨ: ਕਿਉਂਕਿ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਹੀ ਹੈ ਜਿਹਦੀ ਸਾਨੂੰ ਲੋੜ ਹੈ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ। ਤੁਸੀਂ ਮਦਦ ਕਰੋ ਇਹ ਬਨਾਉਣ ਵਿਚ।  ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।  ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਜਾਉ SupremeMasterTV.com/to-heaven

 
          








 
           
          
