(ਮੈਨੂੰ ਇਕ ਅੰਦਰੂਨੀ ਅਨੁਭਵ ਆਇਆ ਸੀ ਜਿਸ ਵਿਚ ਮੈਂ ਗਿਆ ਇਕ ਨਰਕ ਮੰਡਲ ਨੂੰ। ਉਥੇ ਕਈ ਜੀਵ ਸਨ ਜਿਹੜੇ ਜਾਪਦੇ ਸਨ ਬਹੁਤ ਹੀ ਨਿਰਦਈ, ਅਤੇ ਇਹ ਜਾਪਦਾ ਸੀ ਜਿਵੇਂ ਉਹ ਚਾਹੁੰਦੇ ਸੀ ਮੈਨੂੰ ਖਾਣਾ ਜਿੰਦਾ ਹੀ। ਅਤੇ ਮੈਨੂੰ ਅਹਿਸਾਸ ਹੋਇਆ ਕਿ ਉਥੇ ਤਿੰਨ, ਚਾਰ ਦੀਖਿਅਕ ਸਾਥੀ ਸਨ ਮੇਰੇ ਕੋਲ। ਮੈਂ ਉਨਾਂ ਨੂੰ ਕਿਹਾ, "ਆਉ ਪਵਿਤਰ ਨਾਮਾਂ ਦਾ ਜਾਪ ਕਰੀਏ।" ਅਤੇ ਮੈਂ ਜਪੇ ਉਨਾਂ ਨਾਲ। ਉਸ ਤੋਂ ਬਾਦ, ਉਹਨਾਂ ਜੀਵਾਂ ਦੇ ਚਿਹਰੇ ਬਦਲ ਗਏ, ਅਤੇ ਉਹ ਗੋਡਿਆਂ ਭਾਰ ਝੁਕੇ ਅਤੇ ਸਾਨੂੰ ਪ੍ਰਣਾਮ ਕੀਤਾ। ਮੈਂ ਚਾਹੁੰਦਾ ਹਾਂ ਸਤਿਗੁਰੂ ਜੀ ਦਾ ਬਹੁਤ ਹੀ ਧੰਨਵਾਦ ਕਰਨਾ ਮੈਨੂੰ ਪਵਿਤਰ ਨਾਮ ਦੇਣ ਲਈ। ਉਦੋਂ ਤੋਂ, ਮੇਰਾ ਵਿਸ਼ਵਾਸ ਦ੍ਰਿੜ ਹੋ ਗਿਆ। ਮੈਂ ਚਾਹੁੰਦਾ ਹਾਂ ਤੁਹਾਡਾ ਧੰਨਵਾਦ ਕਰਨਾ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ। ਵਧੀਆ ਹੈ!
ਮੈਂ ਤੁਹਾਨੂੰ ਦਸਿਆ ਹੈ ਕਿ ਪੰਜ (ਪਵਿਤਰ) ਨਾਮ ਬਹੁਤ, ਬਹੁਤ ਹੀ ਅਹਿਮ ਹਨ, ਬਹੁਤ ਹੀ ਸ਼ਕਤੀਸ਼ਾਲੀ ਹਨ। ਭਾਵੇਂ ਜੇਕਰ ਤੁਸੀਂ ਨਰਕ ਵਿਚ ਹੋਵੋਂ, ਜੇਕਰ ਤੁਸੀਂ ਇਹਨੂੰ ਯਾਦ ਕਰਦੇ ਹੋ, ਤੁਹਾਨੂੰ ਛਡ ਦਿਤਾ ਜਾਵੇਗਾ। ਯਾਦ ਰਖਣਾ ਉਹ? ਹਾਂਜੀ। ਨਾਮ ਪੰਜ ਪ੍ਰਭੂਆਂ ਦੇ ਪੰਜ ਸੰਸਾਰਾਂ ਦੇ... ਪੰਜ ਸੰਸਾਰਾਂ ਦੇ ਅੰਦਰ, ਉਹ ਰਾਜੇ ਹਨ। ਸੋ ਕੋਈ ਵਿਆਕਤੀ ਸੁਣਦਾ ਹੈ ਉਨਾਂ ਦੇ ਨਾਮਾਂ ਨੂੰ, ਉਹ ਸਚ ਮੁਚ ਸਿਜਦਾ ਕਰਦੇ ਹਨ । ਫਿਰ ਕੋਈ ਵੀ ਤੁਹਾਨੂੰ ਛੂਹ ਨਹੀ ਸਕਦਾ। ਇਹ ਇਕ ਅਸਲੀ ਸੁਰਖਿਆ ਹੈ, ਸਿਰਫ ਸਰੀਰਕ ਜੀਵਨ ਵਿਚ ਹੀ ਨਹੀ ਪਰ ਨਰਕ ਵਿਚ ਅਤੇ ਸਵਰਗ ਵਿਚ ਵੀ, ਕਿਧਰੇ ਵੀ, ਜਿਸ ਵੀ ਬ੍ਰਹਿਮੰਡ ਵਿਚ ਤੁਸੀਂ ਜਾਂਦੇ ਹੋ।
ਕ੍ਰਿਪਾ ਕਰਕੇ ਇਸ ਨੂੰ ਸੰਭਾਲ ਕੇ ਰਖਣਾ। ਇਥੋ ਤਕ ਜੇਕਰ ਤੁਹਾਡੇ ਕੋਲ ਅਨੁਭਵ ਨਹੀਂ ਹਨ ਜਿਵੇਂ ਤੁਹਾਡੇ ਭਰਾ ਕੋਲ ਉਥੇ, ਮੇਰੇ ਵਿਚ ਵਿਸ਼ਵਾਸ਼ ਕਰੋ। ਹੈਂਜੀ? (ਹਾਂਜੀ।) ਮੇਰੇ ਕੋਲ ਕੋਈ ਮੰਤਵ ਨਹੀਂ ਹੈ ਤੁਹਾਨੂੰ ਦਸਣ ਦੀ ਜੋ ਸਚ ਨਹੀਂ ਹੈ।
ਵੀਗਨ ਬਣੋ, ਪਛਤਾਵਾ ਕਰੋ= ਆਪਣੀ ਰੂਹ ਬਚਾਉ!
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦਾ ਮਿਲਦਾ ਜੁਲਦਾ, ਵਖਰਾ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਜਾਂ ਬਾਹਰੀ ਸੰਸਾਰੀ ਮਿਹਰ ਹੈ; ਇਹ ਹਨ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਹੋਰ ਵਧੇਰੇ ਵਿਸਤਾਰ ਲਈ ਅਤੇ ਮੁਫਤ ਡਾਊਨਲੋਡ ਕਰਨ ਲਈ ਕ੍ਰਿਪਾ ਜਾਉ SupremeMasterTV.com/to-heaven