ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਾਕਾਰਾਤਮਿਕ ਸ਼ਕਤੀ ਦੀ ਦਰਅਸਲ 'ਚ ਕੋਈ ਵੀ ਮੌਜ਼ੂਦਗੀ ਨਹੀ ਹੈ ਕਿਉਕਿ ਸਭ ਕੁਝ ਪ੍ਰਭੂ ਰਾਹੀਂ ਆਉਂਦਾ ਹੈ। ਉਹ ਵੀ ਪ੍ਰਭੂ ਦਾ ਇਕ ਹਿਸਾ ਹੈ ਅਤੇ ਉਹ ਆਪਣਾ ਕੰਮ ਕਰ ਰਿਹਾ ਹੈ। ਕਿਉਕਿ ਸਾਨੂੰ ਮਜ਼ਬੂਤ ਬਨਾਉਣ ਲਈ, ਉਥੇ ਕੁਝ ਰੁਕਾਵਟਾਂ ਦਾ ਹੋਣਾ ਜ਼ਰੂਰੀ ਹੈ, ਪਰੀਖਿਆ ਅਤੇ ਦੁੱਖ-ਸੰਤਾਪ ਦਾ ਹੋਣਾ ਜ਼ਰੂਰੀ ਹੈ। ਪਰ ਜੇ ਅਸੀ ਸਚਮੁਚ ਪ੍ਰਭੂ ਨੂੰ ਫਿਰ ਦੁਬਾਰਾ ਜਾਨਣਾ ਚਾਹੁੰਦੇ ਹਾਂ, ਉਥੇ ਕੁਝ ਵੀ ਨਹੀਂ ਹੈ ਜੋ ਸਾਨੂੰ ਰੋਕ ਸਕਦਾ। ਨਾਕਾਰਾਤਮਿਕ ਸ਼ਕਤੀ ਉਥੇ ਮੌਜ਼ੂਦ ਹੈ ਸਾਨੂੰ ਯਾਦ ਦਿਲਾਉਣ ਲਈ ਪ੍ਰਭੂ ਦੇ ਰਾਜ਼ ਮ੍ਹਹਿਲ ਨੂੰ ਵਾਪਸ ਜਾਣ ਲਈ ਟਾਲਣ ਲਈ ਇਹ ਸਭ ਦੁਖਾਂ ਅਤੇ ਨਾਕਾਰਾਤਮਿਕ ਪ੍ਰਭਾਵਾਂ ਨੂੰ।