ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇ ਅਸੀਂ ਪ੍ਰਭੂ ਦੀ ਇਸ ਸ਼ਕਤੀ ਵਿੱਚ ਤਬਦੀਲ ਹੋ ਜਾਂਦੇ ਹਾਂ ਜਾਂ ਅਸੀਂ ਆਪਣੇ ਅੰਦਰ ਮੌਜੂਦ ਸ਼ਕਤੀ ਨੂੰ ਫਿਰ ਤੋਂ ਜਗਾ ਲਈਏ, ਤਾਂ ਅਸੀਂ ਵੀ ਇਸ ਗ੍ਰਹਿ ਉਤੇ ਰਹਿੰਦੇ ਹੋਏ ਸਵਰਗ ਦਾ ਅਨੁਭਵ ਕਰ ਸਕਦੇ ਹਾਂ। ਅਸੀਂ ਦੁਖ ਦੂਰ ਕਰਨ ਦੀ ਸ਼ਕਤੀ ਹਾਸਲ ਕਰ ਸਕਦੇ ਹਾਂ, ਅਸੀਂ ਨਾਲ਼ ਹੀ ਪ੍ਰਭੂ ਦੀ ਮਿਹਰ ਹਾਸਲ ਕਰ ਸਕਦੇ ਹਾਂ, ਸੋ ਅਸੀਂ ਇਸ ਨੂੰ ਦੂਜਿਆਂ ਨਾਲ਼ ਵੰਡ ਸਕਦੇ ਹਾਂ, ਅਸੀਂ ਸਫਲ ਹੋ ਸਕਦੇ ਹਾਂ ਰੂਹਾਨੀ ਜੀਵਨ ਵਿੱਚ ਵੀ, ਇਸ ਦੇ ਨਾਲ਼ ਹੀ ਉਸੇ ਸਮੇਂ ਭੌਤਿਕ ਜੀਵਨ ਵਿੱਚ ਵੀ। ਇਸ ਤਰ੍ਹਾਂ ਸਾਡੇ ਕੋਲ਼ ਦੋਵੇਂ ਸਵਰਗ ਤੇ ਧਰਤੀ ਇਕੋ ਵੇਲ਼ੇ ਹੋਣਗੇ ਅਤੇ ਅਸੀਂ ਦੋਵਾਂ ਦਾ ਇਕੋ ਵੇਲ਼ੇ ਆਨੰਦ ਮਾਣ ਸਕਾਂਗੇ।