ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਦੋ ਰਾਹ ਹਨ ਜੀਣ ਦੇ ਇਸ ਸੰਸਾਰ ਵਿਚ। ਇਕ ਆਮ ਰਸਤਾ ਹੈ, ਜਿਸ ਵਿਚ ਅਸੀਂ ਸਭ ਚੀਜ਼ ਜੋ ਵਾਪਰਦੀ ਹੈ ਆਪਣੀ ਹੋਣੀ ਦਾ ਭਾਣਾ ਸਮਝ ਕੇ ਮੰਨਦੇ ਰਹਿੰਦੇ ਹਾਂ। ਅਤੇ ਇਥੇ ਇਕ ਹੋਰ ਰਸਤਾ ਵੀ ਹੈ, ਕਿ ਅਸੀਂ ਜਾਣਦੇ ਹਾਂ ਕਿ ਉਹ ਪ੍ਰਭੂ ਦੀ ਮਿਹਰ ਹੈ ਅਤੇ ਉਸ ਰਾਹੀਂ ਅਸੀਂ ਵਧੇਰੇ ਆਨੰਦਮਈ, ਵਧੇਰੇ ਸਾਵੀਂ-ਪੱਧਰੀ ਅਤੇ ਵਧੇਰੇ ਸ਼ਾਂਤ ਜ਼ਿੰਦਗੀ ਜੀਅ ਸਕਦੇ ਹਾਂ। ਜਦੋਂ ਸਾਨੂੰ ਇਕ ਵਾਰੀ ਪ੍ਰਭੂ ਦੀ ਮਿਹਰ ਦਾ ਪਤਾ ਚੱਲ ਜਾਵੇ, ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਜੀਵਨ ਉਸੇ ਤਰ੍ਹਾਂ ਚੱਲਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਹੋਣਾ ਚਾਹੀਦਾ ਹੈ। ਜੀਵਨ ਸਵਰਗ ਵਾਂਗ ਲੱਗਣਾ ਸ਼ੁਰੂ ਹੋ ਜਾਂਦਾ ਹੈ।