ਭਾਵੇਂ ਜੇਕਰ ਪ੍ਰਭੂ ਪ੍ਰਗਟ ਹੋ ਜਾਵੇ ਐਂਨ ਸਾਹਮੁਣੇ ਉਨਾਂ ਦੇ, ਉਹ ਨਹੀਂ ਸਵੀਕਾਰ ਕਰਨਗੇ। ਉਹ ਲਭਣਗੇ ਕੋਈ ਬਹਾਨਾ ਪ੍ਰਭੂ ਦੀ ਨਿੰਦਿਆ ਕਰਨ ਲਈ ਜਾਂ ਉਹਨਾਂ ਨੂੰ ਹਾਨੀ ਪਹੁੰਚਾਉਣ ਲਈ ਕਿਸੇ ਵੀ ਤਰਾਂ, ਜਾਂ ਇਥੋਂ ਤਕ ਉਹਨਾਂ ਨੂੰ ਮਾਰਨਾ। ਜਿਵੇਂ ਉਨਾਂ ਨੇ ਈਸਾ ਨਾਲ ਕੀਤਾ ਸੀ। ਉਨਾਂ ਸਾਰਿਆਂ ਨੂੰ ਅੰਨਾ, ਬੋਲੇ ਅਤੇ ਗੂੰਗਾ ਕੀਤਾ ਗਿਆ ਹੈ, ਇਸ ਗ੍ਰਹਿ ਉਤੇ। ਉਹ ਬਿਹਤਰ ਹੋ ਗਏ ਹਨ, ਬਿਨਾਂਸ਼ਕ, ਪਰ ਹਰ ਇਕ ਨਹੀਂ।
(ਸੋ, ਅਖੀਰਲਾ, ਸਤਿਗੁਰੂ ਜੀ। ਬਸ ਚਾਹੁੰਦੇ ਹਾਂ ਸਾਂਝੀ ਕਰਨੀ ਇਕ ਭਵਿਖਬਾਣੀ 1980 ਦੇ ਦਹਾਇਕਆਂ ਤੋਂ ਜੋ ਸੰਬੰਧਿਤ ਹੈ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਅਤੇ ਉਹਦੇ ਮਿਸ਼ਨ ਨਾਲ।) ਓਹ। (ਇਹ ਕਿਹਾ ਗਿਆ ਹੈ ਇਥੇ: ਇਕ ਰਬ ਦਾ ਬੰਦਾ, ਥੌਮਸ ਜ਼ੀਮਰ ਨਾਮ ਦਾ, ਜਿਸ ਨੂੰ ਜਾਣਿਆ ਜਾਂਦਾ "ਹਰਮਿਟ ਆਫ ਲੋਰੈਤੋ" ਵਜੋਂ ਵੀ, ਉਹਨੇ ਭਵਿਖਬਾਣੀ ਕੀਤੀ ਕਿ ਸ੍ਰੀ ਮਾਨ ਡੌਨਾਲਡ ਜ਼ੇ. ਟਰੰਪ "ਅਗਵਾਈ ਕਰੇਗਾ ਅਮਰੀਕਾ ਦੀ ਵਾਪਸ ਪ੍ਰਭੂ ਪ੍ਰਤੀ।" ਉਹਨੇ ਭਵਿਖਬਾਣੀ ਸਾਂਝੀ ਕੀਤੀ ਸੀ 1983 ਵਿਚ ਇਕ ਅਮਰੀਕਨ ਮਨੋ ਵਿਗਿਆਨੀ ਨਾਲ. ਜਿਹੜਾ ਇਕ ਲੋਰੈਤੋ ਵਿਚ ਗਿਆ ਸੀ, ਕਹਿੰਦੇ ਹੋਏ: "ਐਸ ਵਖਤ, ਸਯੁੰਕਤ ਰਾਜ਼ਾਂ ਵਿਚ, ਉਥੇ ਇਕ ਆਦਮੀ ਹੈ ਜਿਸ ਦੇ ਉਪਰ ਪ੍ਰਭੂ ਦਾ ਹਥ ਹੈ। ਉਹਦੇ ਕੋਲ ਆਈ ਕਿਊ ਹੈ ਇਕ ਪ੍ਰਤਿਭਾ ਦਾ ਅਤੇ ਇਕ ਪਹਿਲੇ ਕਲਾਸ ਦੀ ਵਿਦਿਆ ਵਾਲਾ। ਅਤੇ ਸਭ ਚੀਜ਼ ਜੋ ਉਹ ਕਰਦਾ ਹੈ, ਉਹ ਇਸ ਨੂੰ ਬੇਹਦ ਕੁਸ਼ਲਤਾ ਨਾਲ ਕਰਦਾ ਹੈ।") ਹਾਂਜੀ, ਇਹ ਸਹੀ ਹੈ! ("ਉਹਦਾ ਨਾਂ ਹੈ ਡੌਨਾਲਡ ਟਰੰਪ।") ਓਹ, ਉਹਨੇ ਉਹਦਾ ਨਾਂ ਵੀ ਦਸਿਆ! (ਹਾਂਜੀ!) ਬਹੁਤ ਵਧੀਆ। ("ਪ੍ਰਭੂ ਦਾ ਹਥ ਉਹਦੇ ਉਪਰ ਹੈ, ਅਤੇ ਪ੍ਰਭੂ ਉਹਦੀ ਵਰਤੋਂ ਕਰੇਗਾ ਭਵਿਖ ਵਿਚ।") ਹਾਂਜੀ। (ਉਹਦੀ ਭਵਿਖਬਾਣੀ ਦੇ ਸਬੂਤ ਵਜੋਂ, ਸ੍ਰੀ ਮਾਨ ਥੌਮਸ ਜ਼ੀਮਰ ਨੇ ਖਰੀਦੀ ਇਕ ਇਟ ਇਕ ਪਵਿਤਰ ਦਰਵਾਜ਼ੇ ਲਈ ਵੈਟੀਕਨ ਵਿਚ ਸ੍ਰੀ ਮਾਨ ਡੌਨਲਡ ਟਰੰਪ ਦੇ ਨਾਂ ਨਾਲ ਉਹਦੇ ਉਪਰ, ਤਾਂਕਿ ਉਹਨੂੰ ਮਿਲਣ ਅਨੇਕ ਹੀ ਸੰਗਤਾਂ ਦੀ ਆਸ਼ੀਰਵਾਦ ਵੈਟੀਕਨ ਵਿਚ, ਕਿਉਂਕਿ ਉਹ ਜਾਣਦਾ ਸੀ ਸ੍ਰੀ ਮਾਨ ਟਰੰਪ ਬਣੇਗਾ ਇਕ ਮਹਾਨ ਲੀਡਰ ਅਮਰੀਕਾ ਦਾ ਅਤੇ ਲ਼ਿਆਵੇਗਾ ਅਮਰੀਕਾ ਨੂੰ ਵਾਪਸ ਪ੍ਰਭੂ ਵਲ।)
ਹਾਂਜੀ, ਅਸਿਧੇ ਤੌਰ ਤੇ! ਵਾਓ। ਉਹਦੇ ਬਾਰੇ ਕਲਪਨਾ ਕਰੋ! (ਹਾਂਜੀ।) ਅਤੇ ਬਹੁਤੇ ਲੋਕ ਨਹੀਂ ਜਾਣਦੇ ਉਹਦੇ ਬਾਰੇ। (ਨਹੀਂ।) ਹੁਣ ਉਹ ਜਾਣਦੇ ਹਨ। ਪਰ ਉਹ ਨਹੀਂ ਬਦਲਣਗੇ ਬਹੁਤਾ। ਜੇਕਰ ਉਹ ਇਤਨੇ ਕਬਜ਼ੇ ਵਿਚ ਹਨ ਅਤੇ ਜ਼ਹਿਰ ਨਾਲ ਭਰੇ ਹੋਏ ਸ਼ੁਹਰਤ ਅਤੇ ਲਾਭ ਨਾਲ, ਉਹ ਨਹੀਂ ਇਹ ਦੇਖ ਸਕਣਗੇ, ਅਤੇ ਉਹ ਨਹੀਂ ਚਾਹੁਣਗੇ ਉਹ ਸਵੀਕਾਰ ਕਰਨਾ। (ਹਾਂਜੀ।) ਭਾਵੇਂ ਜੇਕਰ ਪ੍ਰਭੂ ਪ੍ਰਗਟ ਹੋ ਜਾਵੇ ਐਂਨ ਸਾਹਮੁਣੇ ਉਨਾਂ ਦੇ, ਉਹ ਨਹੀਂ ਸਵੀਕਾਰ ਕਰਨਗੇ। ਉਹ ਲਭਣਗੇ ਕੋਈ ਬਹਾਨਾ ਪ੍ਰਭੂ ਦੀ ਨਿੰਦਿਆ ਕਰਨ ਲਈ ਜਾਂ ਉਹਨਾਂ ਨੂੰ ਹਾਨੀ ਪਹੁੰਚਾਉਣ ਲਈ ਕਿਸੇ ਵੀ ਤਰਾਂ, ਜਾਂ ਇਥੋਂ ਤਕ ਉਹਨਾਂ ਨੂੰ ਮਾਰਨਾ। ਜਿਵੇਂ ਉਨਾਂ ਨੇ ਈਸਾ ਨਾਲ ਕੀਤਾ ਸੀ। ਉਨਾਂ ਸਾਰਿਆਂ ਨੂੰ ਅੰਨਾ, ਬੋਲੇ ਅਤੇ ਗੂੰਗਾ ਕੀਤਾ ਗਿਆ ਹੈ, ਇਸ ਗ੍ਰਹਿ ਉਤੇ। ਉਹ ਬਿਹਤਰ ਹੋ ਗਏ ਹਨ, ਬਿਨਾਂਸ਼ਕ, ਪਰ ਹਰ ਇਕ ਨਹੀਂ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਅੰਨੇ ਹਨ ਸ਼ੁਹਰਤ ਅਤੇ ਲਾਭ ਰਾਹੀਂ, ਅਗੇ ਚਲਦੇ ਹਨ ਇਸ ਕਿਸਮ ਦੀ ਸੰਸਾਰੀ ਅਭਿਲਾਸ਼ਾ ਰਾਹੀਂ, ਨਾਂ ਕਿ ਲੋਕਾਂ ਦੀ ਸੇਵਾ ਕਰਨ ਵਾਲੀ ਰੁਚੀ, ਫਿਰ ਉਹ ਨਹੀਂ ਬਦਲਣਗੇ। (ਹਾਂਜੀ।) ਹੁਣ, ਅਸੀਂ ਇਹਨੂੰ ਰਖੀਏ ਸ਼ਾਇਦ ਸੁਪਰੀਮ ਮਾਸਟਰ ਟੈਲਵੀਜ਼ਨ ਉਤੇ ਫਿਰ ਹਰ ਇਕ ਇਹ ਜਾਣ ਲਵੇਗਾ, ਪਰ ਮੈਂ ਸ਼ਰਤ ਲਾਉਂਦੀ ਹਾਂ ਬਹੁਤੇ ਲੋਕ ਨਹੀਂ ਇਹਦੇ ਵਿਚ ਵਿਸ਼ਵਾਸ਼ ਕਰਨਗੇ। ਖਾਸ ਕਰਕੇ ਉਹਦੇ ਵਿਰੋਧੀ। ਓਹ, ਘਟੋ ਘਟ ਉਹ ਇਹ ਜਾਣ ਲੈਣਗੇ, ਘਟੋ ਘਟ ਕੋਈ ਹੋਰ ਵਿਆਕਤੀ ਸ਼ਾਇਸ ਵਿਸ਼ਵਾਸ਼ ਕਰੇ। ਪਰ ਕੀ ਫਾਇਦਾ ਹੈ ਹੁਣ? ਉਹ ਚਾਹੁੰਦੇ ਹਨ ਉਹਨੂੰ ਬਾਹਰ ਕਢਣਾ, ਇਥੋਂ ਤਕ ਪਹਿਲੇ ਹੀ ਬਸ ਕੇਵਲ ਦਸ ਦਿਨ ਹੋਰ ਰਹਿੰਦੇ ਹਨ ਅਤੇ ਉਹ ਇਥੋਂ ਤਕ ਉਡੀਕ ਨਹੀਂ ਸਕਦੇ, ਉਹ ਚਾਹੁੰਦੇ ਹਨ ਉਹਨੂੰ ਕਢਣਾ ਪਹਿਲੇ ਹੀ, ਅਜ਼। (ਹਾਂਜੀ।) ਤਥਾ-ਕਥਿਤ, ਲੀਡਰ ਤੁਹਾਡੇ ਦੇਸ਼ ਦਾ, ਜਾਂ ਲੀਡਰ-ਜਿਹੜਾ ਬਣਨ ਵਾਲਾ ਹੈ, ਵੀ। ਉਹਨੁੰ ਲਤ ਮਾਰ ਕੇ ਬਾਹਰ ਕਢਣਾ ਪਹਿਲੇ ਹੀ। ਉਹ ਇਥੋਂ ਤਕ ਉਡੀਕ ਵੀ ਨਹੀਂ ਕਰ ਸਕਦੇ ਹੋਰ ਬਾਰਾਂ ਦਿਨਾਂ ਲਈ। (ਹਾਂਜੀ।) ਇਥੋਂ ਤਕ ਦੋ ਹਫਤੇ ਵੀ ਨਹੀਂ ਹਨ, ਅਤੇ ਉਹ ਬਾਹਰ ਹੋਵੇਗਾ। ਹੁਣ ਉਹ ਨਹੀਂ ਚਾਹੁੰਦਾ ਹੋਰ ਕੋਈ ਸਮਸਿਆ ਪੈਦਾ ਕਰਨੀ, ਕਿਉਂਕਿ ਕੁਝ ਲੋਕ ਮਰ ਗਏ, ਕੈਪੀਟਲ ਇਮਾਰਤ ਵਿਚ। ਸੋ, ਉਹ ਨਹੀਂ ਸੀ ਚਾਹੁੰਦਾ ਉਹ ਹੋਰ, ਉਹਦੇ ਕਰਕੇ। ਉਹ ਨਹੀਂ ਚਾਹੁੰਦਾ ਲੜਨਾ ਜ਼ਾਰੀ ਰਖਣਾ ਉਸ ਤਰਾਂ। ਹੋ ਸਕਦਾ ਉਹ ਜ਼ਾਰੀ ਰਖੇਗਾ ਅਪ੍ਰਵਾਨ ਕਰਨਾ। ਪਰ ਮੈਨੂੰ ਪਕਾ ਪਤਾ ਨਹੀਂ ਕਿਤਨੇ ਲੋਕ ਉਹਦਾ ਸਮਰਥਨ ਕਰਨਗੇ, ਕਿਉਂਕਿ ਉਹ ਸਾਰੇ ਅੰਨੇ ਹਨ, ਅਤੇ ਨਾਲੇ ਡਰਦੇ। ਡਰਦੇ ਭਾਰੀ ਗਿਣਤੀ ਧੜੇ ਤੋਂ, (ਹਾਂਜੀ।) ਦੂਸਰੇ ਜਿਹੜੇ ਪਹਿਲਾਂ ਹੀ ਉਹਦੇ ਨਾਲ ਵਿਰੋਧ ਕਰਦੇ ਹਨ। ਸੋ ਜੇਕਰ ਉਹ ਵੀ ਵਿਰੋਧ ਨਾਂ ਕਰਨ ਉਹਦੇ ਨਾਲ, ਉਹ ਸ਼ਾਇਦ ਇਕਲੇ ਇਕ ਪਾਸੇ ਰਹਿ ਜਾਣਗੇ, ਜਾਂ ਸਤਾਏ ਜਾਣਗੇ ਭਿੰਨ ਭਿੰਨ ਤਰੀਕਿਆਂ ਨਾਲ। ਜਿਆਦਾਤਰ ਲੋਕ ਉਹਨਾਂ ਨੂੰ ਆਪਣਾ ਆਵਦਾ ਖਿਆਲ ਰਖਣਾ ਪੈਂਦਾ ਹੈ। (ਹਾਂਜੀ, ਸਤਿਗੁਰੂ ਜੀ।) ਜਿਆਦਾਤਰ ਲੋਕ ਉਸ ਤਰਾਂ ਹਨ। ਪਹਿਲਾਂ ਆਪ, ਅਤੇ ਹੋਰ ਕੋਈ ਵੀ ਬਾਅਦ ਵਿਚ। ਸੋ, ਰਾਸ਼ਟਰਪਤੀ ਹੋਣਾ, ਜਿਵੇਂ ਉਹ ਹੈ, ਬਹੁਤ ਹੀ ਇਕਲੇ ਹੋਣਾ ਹੈ, ਬਹੁਤ ਮਾਯੂਸੀ, ਅਤੇ ਬਹੁਤ ਖਤਰੇ ਵਾਲਾ।
ਸੋ, ਇਹ ਆਦਮੀ ਕਿਥੇ ਰਹਿੰਦਾ ਹੈ? ਉਹ ਅਜ਼ੇ ਉਥੇ ਮੌਜ਼ੂਦ ਹੈ? ਥੌਮਸ। (ਟੌਮ ਜ਼ੀਮਰ ਇਕ ਅਮਰੀਕਨ ਵਾਰਲਡ ਵਾਰ 2 ਵੂਟਰਮ ਸੀ।) ਵਾਓ! (ਜਿਸ ਨੇ, ਮੁੜ ਵਾਪਸ ਆਉਣ ਤੋਂ ਬਾਅਦ ਅਸੈਨਿਕ ਜਿੰਦਗੀ ਪ੍ਰਤੀ, ਇਕ ਯਾਤਰੀ ਬਣ ਗਿਆ ਇਤਲੀ ਵਿਚ,) ਹਾਂਜੀ? ("ਖਾਸ ਕਰਕੇ ਬਸ ਆਪਣੇ ਬਾਕੀ ਦੇ ਸਾਲ ਗੁਜ਼ਾਰੇ ਮਾਨਵਤਾ ਲਈ ਪ੍ਰਾਰਥਨਾ ਕਰਦੇ ਹੋਏ।" ਉਹਨੇ ਇਕ ਕਿਤਾਬ ਵੀ ਲਿਖੀ ਹੈ, "ਦ ਪੀਏਤਾ ਪਰੇਅਰ ਬੁਕ," ਜਿਹਦੀ ਵਿਕਰੀ "ਦਸ ਮਿਲੀਅਨ ਕਾਪੀਆਂ" ਤੋਂ ਉਪਰ ਹੈ।) ਵਾਓ। ਠੀਕ ਹੈ। ਬਹੁਤ ਵਧੀਆ। ਸੋ, ਉਹ ਸੁਰਗਵਾਸ ਹੋ ਗਿਆ ਜਾਂ ਉਹ ਅਜ਼ੇ ਜਿੰਦਾ ਹੈ ਉਥੇ? ਉਹ ਅਜ਼ੇ ਮੌਜ਼ੂਦ ਹੈ ਇਸ ਸੰਸਾਰ ਵਿਚ? (ਉਹ ਸੁਰਗਵਾਸ ਹੋ ਗਿਆ, ਸਤਿਗੁਰੂ ਜੀ।) ਓਹ, ਉਹ ਸੀ ਜੋ ਮੈਂ ਸੋਚਿਆ। ਕੋਈ ਗਲ ਨਹੀਂ। ਉਥੇ ਇਕ ਵਾਰ ਸੀ, ਮੇਰੇ ਜ਼ਰੂਸਲਾਮ ਜਾਣ ਤੋਂ ਪਹਿਲਾਂ, ਇਕ ਭਾਸ਼ਣ ਲਈ, ਉਥੇ ਇਕ ਅਮਰੀਕਨ ਆਦਮੀ ਸੀ, ਮੈਂ ਸੋਚਦੀ ਸੀ ਜੇਕਰ ਇਹ ਉਹ ਹੈ। (ਓਹ।) ਉਹਨੇ ਭਵਿਖਬਾਣੀ ਕੀਤੀ... ਉਹਨੇ ਜ਼ਾਰੀ ਰਖਿਆ ਕਹਿਣਾ... ਉਹ ਇਜ਼ਰਾਇਲ ਵਿਚ ਸੀ, ਉਹਨੇ ਕਿਹਾ ਉਹ ਉਡੀਕ ਰਿਹਾ ਹੈ ਮਸੀਹੇ ਦੇ ਆਉਣ ਲਈ, ਈਸਾ ਮਸੀਹ ਦੇ, ਈਸਾ ਦੇ ਦੂਸਰੀ ਵਾਪਰ ਵਾਪਸ ਆਉਣ ਲਈ। ਅਤੇ ਹਰ ਇਕ ਸੋਚ ਰਿਹਾ ਸੀ ਉਹ ਪਾਗਲ ਹੈ, ਜਾਂ ਕੂਝ ਚੀਜ਼। ਅਤੇ ਫਿਰ, ਇਕ ਦਿਨ, ਮੇਰੇ ਭਾਸ਼ਣ ਦੇ ਕੁਝ ਦਿਨਾਂ ਤੋਂ ਪਹਿਲਾਂ, ਉਹਨੇ ਕਿਹਾ, "ਆਹ, ਈਸਾ ਆਇਆ, ਉਹ ਆ ਰਿਹਾ ਹੈ, ਉਹ ਆ ਰਿਹਾ ਹੈ।" ਅਤੇ ਫਿਰ, ਕਿਵੇਂ ਨਾ ਕਿਵੇਂ, ਉਹਨਾਂ ਨੇ ਉਹਨੂੰ ਲਤ ਮਾਰ ਕੇ ਬਾਹਰ ਕਢ ਦਿਤਾ। (ਓਹ।) ਬਸ ਦੋ ਜਾਂ ਤਿੰਨ ਦਿਨ ਮੇਰੇ ਆਉਣ ਤੋਂ ਪਹਿਲਾਂ ਭਾਸ਼ਣ ਲਈ। (ਵਾਓ।) ਸੋ ਮੈਂ ਸੋਚਦੀ ਹਾਂ... ਵਾਓ, ਬਹੁਤ ਸਾਰੇ ਲੋਕ ਦਿਵ-ਦਰਸ਼ੀ ਹਨ। ਖੈਰ, ਬਹੁਤੇ ਨਹੀਂ, ਪਰ ਕਾਫੀ ਸਾਰੇ ਹਨ। (ਹਾਂਜੀ।) ਵਧੀਆ ਹੈ ਸੰਸਾਰ ਲਈ। ਠੀਕ ਹੈ, ਦੇਖੋ, ਇਹ ਚੰਗਾ ਹੈ।
ਸੋ, ਕੋਈ ਹੋਰ ਚੰਗੇ ਸਵਾਨ ਹਨ ਹੁਣ? (ਨਹੀਂ, ਸਤਿਗੁਰੂ ਜੀ। ਬਸ ਇਹੀ ਹੈ।) ਵਧੀਆ, ਵਧੀਆ, ਵਧੀਆ! ਚੰਗੇ ਸਵਾਲ ਸਨ ਅਜ਼। ਬਹੁਤ ਵਧੀਆ। ਜੇਕਰ ਮੈਂ ਸਮਸਿਆ ਵਿਚ ਪੈਂਦੀ ਹਾਂ, ਫਿਰ ਤੁਸੀਂ ਜਾਣਦੇ ਹੋ, ਇਹ ਤੁਹਾਡੀ ਗਲਤੀ ਹੈ। ਠੀਕ ਹੈ? ਮੈਂ ਨਹੀਂ ਪ੍ਰਵਾਹ ਕਰਦੀ। ਯਾਦ ਰਖਣਾ ਮੇਰੇ ਲਈ ਪ੍ਰਾਰਥਨਾ ਕਰਨ ਲਈ, ਤੁਹਾਡੇ ਸਤਿਗੁਰੂ ਲਈ, (ਹਾਂਜੀ, ਸਤਿਗੁਰੂ ਜੀ।) ਤਾਂਕਿ, ਉਹ ਜ਼ਾਰੀ ਰਖ ਸਕੇ। ਅਤੇ ਪ੍ਰਾਰਥਨਾ ਕਰਨੀ ਆਪਣੇ ਲਈ ਵੀ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦੀ ਹਾਂ। ਮੈਂ ਪ੍ਰਾਰਥਨਾ ਕਰਦੀ ਹਾਂ ਹਰ ਇਕ ਲਈ, (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਹਰ ਰੋਜ਼। ਜੇਕਰ ਮੈਂ ਪ੍ਰਾਰਥਨਾ ਕਰ ਸਕਾਂ ਜੰਗਲੀ ਜਾਨਵਰਾਂ ਲਈ ਜਿਵੇਂ ਇਕ ਸਕੰਕ, ਜਾਂ ਜਿਵੇਂ ਇਕ ਕਾਟੋ, ਬਿਨਾਂਸ਼ਕ ਮੈਂ ਤੁਹਾਡੇ ਲਈ ਵੀ ਪ੍ਰਾਰਥਨਾ ਕਰਾਂਗੀ, ਕਿ ਨਹੀਂ? ਮੈਂ ਕਰਾਂਗੀ, ਅਤੇ ਆਪਣੇ ਸਾਰੇ ਦਿਲ ਨਾਲ। ਠੀਕ ਹੈ, ਪਿਆਰੇ। ਜੇਕਰ ਹੋ ਕੁਝ ਨਹੀਂ ਹੈ, ਫਿਰ ਅਸੀਂ ਸਮਾਪਤ ਕਰਦੇ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)
ਤੁਹਾਡਾ ਧੰਨਵਾਦ ਮੇਰੇ ਨਾਲ ਗਲ ਕਰਨ ਲਈ। ਇਹ ਵਧੀਆ ਹੈ ਕਿ ਅਸੀਂ ਹਮੇਸ਼ਾਂ ਇਕ ਦੂਸਰੇ ਨਾਲ ਗਲ ਕਰ ਸਕਦੇ ਹਾਂ ਜਦੋਂ ਵੀ ਸੰਭਵ ਹੋਵੇ। (ਹਾਂਜੀ, ਸਤਿਗੁਰੂ ਜੀ।) ਇਹਦੇ ਲਈ ਉਡੀਕ ਨਹੀਂ ਕਰਨ ਦੀ ਲੋੜ ਸੋਮਵਾਰ ਜਾਂ ਐਤਵਾਰ ਤਕ। ਕਿਉਂਕਿ ਕਦੇ ਕਦਾਂ ਈ ਮੈ ਚਾਹੁੰਦੀ ਹਾਂ ਨਵੀਂ ਧਰਤੀ (ਆਸ਼ਰਮ) ਨਾਲ ਗਲ ਕਰਨੀ ਅਤੇ ਮੈਂ ਭੁਲ ਜਾਂਦੀ ਹਾਂ, ਅਤੇ ਫਿਰ ਐਤਵਾਰ ਰਾਤ ਨੂੰ, ਮੈਂ ਕਹਿੰਦੀ ਹਾਂ, "ਓਹ, ਮੇਰੇ ਰਬਾ!" ਜਦੋਂ ਮੈਂ ਜਾਣਦੀ ਹਾਂ ਇਹ ਸਮਾਂ ਹੈ ਅਭਿਆਸ ਕਰਨ ਲਈ, ਵੀਗਨ (ਸੰਸਾਰ) ਲਈ, (ਹਾਂਜੀ।) ਫਿਰ ਮੈਨੂੰ ਯਾਦ ਆਉਂਦਾ ਹੈ, "ਓਹ, ਮੇਰੇ ਰਬਾ! ਇਹ ਖਤਮ ਹੋ ਗਿਆ ਹੈ।" ਪਰ ਕੋਈ ਗਲ ਨਹੀਂ, ਉਹ ਇਹ ਸੁਣ ਸਕਦੇ ਹਨ। ਇਹ ਬਿਹਤਰ ਹੈ ਇਸ ਤਰਾਂ ਵੀ, ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਸਾਡੇ ਕੋਲ ਸਾਰੀਆਂ ਉਪਲੇਖਾਂ ਹੁੰਦੀਆਂ ਹਨ। (ਓਹ।) ਸੋ ਉਹ ਸਮਝ ਸਕਦੇ ਹਨ (ਹਾਂਜੀ।)। ਜੇਕਰ ਮੈਂ ਨਵੀਂ ਧਰਤੀ (ਆਸ਼ਰਮ) ਨਾਲ ਗਲ ਕਰਦੀ ਹਾਂ, ਫਿਰ ਮੈਂ ਚੀਨੀ ਵਿਚ ਗਲ ਕਰਦੀ ਹਾਂ। ਅਤੇ ਮੈਂ ਨਹੀਂ ਬਹੁਤੀ ਉਤਸ਼ਾਹਿਤ ਹੁੰਦੀ। ਮੈਂ ਵਧੇਰੇ ਉਤਸ਼ਾਹਿਤ ਹਾਂ, ਜਦੋਂ ਮੈਂ ਗਲ ਕਰਦੀ ਹਾਂ ਅੰਗਰੇਜ਼ੀ ਵਿਚ, ਇਹ ਵਧੇਰੇ ਜ਼ਲਦੀ ਚਲਦਾ ਅਤੇ ਵਧੇਰੇ ਪਧਰਾ ਹੈ। ਸੋ ਤੁਹਾਡੇ ਨਾਲ, ਮੈਨੂੰ ਲੋੜ ਨਹੀਂ ਹੈ ਕੋਈ ਅਨਵਾਦਕਾਂ ਦੀ, ਜਾਂ ਕੋਈ ਸਾਜ਼ ਸਮਾਨ ਦੀ। (ਹਾਂਜੀ।)
ਅਤੇ ਨਾਲੇ, ਕਿਸੇ ਵੀ ਸਮੇਂ ਜਦੋਂ ਮੈਂ ਮਹਿਸੂਸ ਕਰਾਂ ਜਿਵੇਂ ਇਹ ਇਕ ਚੰਗਾ ਸਮਾਂ ਹੈ ਗਲ ਕਰਨ ਲਈ, ਫਿਰ ਅਸੀਂ ਹਮੇਸ਼ਾਂ ਗਲ ਕਰ ਸਕਦੇ ਹਾਂ। ਪਰ ਉਨਾਂ ਨਾਲ, ਸਾਨੂੰ ਉਡੀਕਣਾ ਪੈਂਦਾਹੈ, ਸਾਨੂੰ ਬੰਦੋਬਸਤ ਕਰਨਾ ਪੈਂਦਾ ਹੈ, ਅਤੇ ਕਈ ਵਾਰ, ਜਦੋਂ ਮੈਂ ਚਾਹਾਂ ਉਨਾਂ ਨਾਲ ਗਲ ਕਰਨੀ ਉਥੇ ਹਮੇਸ਼ਾਂ ਕੁਝ ਚੀਜ਼ ਹੁੰਦੀ ਹੈ ਜਿਹੜੀ ਗਲਤ ਹੋ ਜਾਂਦੀ । ਉਹਨਾਂ ਨੇ ਮੈਨੂੰ ਇਕ ਗਲਤ ਨੰਬਰ ਦਿਤਾ... ਗਲਤ ਐਕਸਟੈਂਨਸ਼ਨ, ਮਿਸਾਲ ਵਜੋਂ। (ਓਹ।) ਅਤੇ ਫਿਰ ਇਹ ਜ਼ਾਰੀ ਰਖਦਾ ਹੈ ਜਾਣਾ ਸਮਾਨ ਜਗਾ ਨੂੰ, ਸਮਾਨ ਲੋਕਾਂ ਨੂੰ ਬਾਰ ਬਾਰ। ਉਹ ਮੈਨੂੰ ਦਿੰਦੇ ਹਨ ਇਕ ਹੋਰ, ਫਿਰ ਇਹ ਜਾਂਦਾ ਹੈ ਇਕ ਹੋਰ ਨੂੰ। ਜਾਂ ਮੈਂ ਵਾਪਸ ਜਾਂਦੀ ਹਾਂ ਅਪਰੇਟਰ ਵਲ ਕਿਸੇ ਚੀਜ਼ ਕਾਰਨ, ਜਾਂ ਕੋਈ ਹੋਰ ਵਿਆਕਤੀ ਇਹ ਚੁਕਦਾ ਹੈ ਅਤੇ ਫਿਰ ਉਹ ਨਹੀਂ ਪਛਾਣਦੇ ਕੌਣ ਗਲ ਕਰ ਰਿਹਾ ਹੈ, ਇਹ ਥਲੇ ਰਖਦੇ ਹਨ। ਜਾਂ ਬਸ ਗਲਾਂ ਕਰੀ ਜਾਂਦੇ, ਕੇਵਲ ਆਪ ਹੀ, ਅਤੇ ਮੈਨੂੰ ਨਹੀਂ ਗਲ ਕਰਨ ਦਿੰਦੇ ਸਮਾਜ਼ ਨਾਲ। ਮਿਸਾਲ ਵਜੋਂ, ਉਸ ਤਰਾਂ। ਆਦਿ। ਜਾਂ ਮਾਈਕਰੋਫੋਨ ਨਹੀਂ ਕੰਮ ਕਰਦਾ ਸੀ। ਕਰਮ, ਹੈਂਜੀ?
ਸੋ ਇਸ ਤਰਾਂ, ਇਹ ਚੰਗਾ ਹੈ ਅਤੇ ਇਹ ਵਧੇਰੇ ਕੁਦਰਤੀ ਹੈ। (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ, ਮੇਰੇ ਕੋਲ ਕਦੇ ਵੀ ਕੋਈ ਟੈਲੀਪਰੌਮਪਟਰ ਨਹੀਂ ਹੁੰਦਾ ਜਾਂ ਕੋਈ ਚੀਜ਼ ਉਸ ਤਰਾਂ। ਸੋ ਜੇਕਰ ਮੈਨ ਗਲ ਕਰਦੀ ਹਾਂ ਜਦੋਂ ਮੈਂ ਤਿਆਰ ਹੋਵਾਂ ਜਾਂ ਪ੍ਰੇਰਿਤ, ਫਿਰ ਇਹ ਵਧੇਰੇ ਸ਼ਕਤੀਸ਼ਾਲੀ ਹੈ। (ਹਾਂਜੀ, ਸਤਿਗੁਰੂ ਜੀ।) ਇਕ ਬਿਹਤਰ ਐਨਰਜ਼ੀ, ਕਿ ਨਹੀਂ? (ਹਾਂਜੀ।) ਅਤੇ ਫਿਰ, ਕੁਝ ਦਿਨਾਂ ਵਿਚ, ਜਾਂ ਇਕ ਹਫਤੇ ਵਿਚ, ਜਾਂ ਕੁਝ ਚੀਜ਼, ਤੁਸੀਂ ਹਮੇਸ਼ਾਂ ਇਹਦਾ ਅਨੁਵਾਦ ਕਰ ਸਕਦੇ ਹੋ ਅਤੇ ਇਹਨੂੰ ਖੂਬਸੂਰਤ ਦ੍ਰਿਸ਼ਾਵਲੀ ਵਿਚ ਦੀ ਬਣਾਉਣ ਲਈ ਮੇਰੇ ਪਿਛੇ, ਕਦੇ ਕਦਾਂਈ, ਅਤੇ ਫਿਰ ਸਾਰੀਆਂ ਭਾਸ਼ਾਵਾਂ ਹਰ ਇਕ ਦੇ ਦੇਖਣ ਲਈ। ਉਹ ਸ਼ਾਇਦ ਬਿਹਤਰ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਮੈਂ ਉਸ ਤਰਾਂ ਸੋਚਦੀ ਹਾਂ; ਮੈਂ ਸੋਚਦੀ ਹਾਂ ਮੈਨੂੰ ਲੋੜ ਨਹੀਂ ਹੈ ਗਲ ਕਰਨ ਦੀ ਸਿਧਾ, ਲਾਈਫ ਉਨਾਂ ਨਾਲ ਹੋਰ; ਇਸ ਤਰਾਂ, ਇਹ ਤਕਰੀਬਨ ਲਾਈਫ ਹੈ। (ਹਾਂਜੀ।) ਕੁਝ ਦਿਨਾਂ ਵਿਚ, ਉਹ ਮੈਨੂੰ ਦੇਖ ਲੈਣਗੇ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ੳਤੇ ਜਦੋਂ ਕਿ ਅਸੀਂ ਸਾਰੇ ਇਕ ਹਾਂ, ਸੋ ਜੇਕਰ ਤੁਸੀਂ ਮੈਨੂੰ ਦੇਖਦੇ ਹੋ, ਇਹ ਉਵੇਂ ਹੈ ਜਿਵੇਂ ਉਹ ਮੈਨੂੰ ਦੇਖਦੇ ਹਨ, ਕਿ ਨਹੀਂ? ਕਿਤਨਾ ਸੌਖਾ। ਤੁਸੀਂ ਉਨਾਂ ਲਈ ਵੀ ਖਾ ਸਕਦੇ ਹੋ, ਕਿ ਨਹੀਂ?
ਕਿਉਂਕਿ, ਜੇਕਰ ਤੁਸੀਂ ਬਣਾਉਂਦੇ ਹੋ ਇਹਨੂੰ ਇਕ ਸ਼ੋ ਵਿਚ ਦੀ, ਇਹ ਵਧੇਰੇ ਖੂਬਸੂਰਤ ਹੋਵੇਗੀ, ਤੁਸੀਂ ਨਾਲ ਤਸਵੀਰਰਾਂ ਜੋੜੋ, ਵਧੇਰੇ ਸਪਸ਼ਟ ਕਰਨ ਵਾਲੇ ਕਿਸਮ ਦੇ ਕਲਿਪ। (ਹਾਂਜੀ।) ਬਸ ਉਵੇਂ ਜਿਵੇਂ ਪਹਿਲਾਂ, ਅਨੇਕ ਹੀ ਵਾਰ ਉਹ ਮੇਰਾ ਫੋਟੋ ਲੈਂਦੇ ਸੀ ਬਸ ਕਿਸੇ ਵੀ ਜਗਾ, ਅਤੇ ਫਿਰ ਜਦੋਂ ਉਹ ਫੋਟੋਆਂ ਨੂੰ ਡੀਵੈਲਪ ਕਰਦੇ, ਓਹ! ਜਾਂ ਵੀਡਿਓਆਂ ਵਿਚ ਦੀ । (ਹਾਂਜੀ।) ਮੈਂ ਬਸ ਖਲੋਤੀ ਹੈ ਸਧਾਰਨ ਫਰਸ਼ ਉਤੇ, ਬਸ ਇਕ ਕੰਧ ਮੇਰੇ ਪਿਛੇ, ਜਾਂ ਕੁਝ ਚੀਜ਼, ਅਤੇ ਫਿਰ, ਜਦੋਂ ਇਹ ਵੀਡਿਓ ਵਿਚ ਜਾਂਦੀ: ਵਾਓ! ਮੇਰੇ ਕੋਲ ਇਕ ਚਿਮਨੀ ਹੈ, ਇਕ ਅਗ ਜ਼ਲਦੀ ਨਾਲ। (ਹਾਂਜੀ, ਸਤਿਗੁਰੂ ਜੀ।) ਅਤੇ ਇਕ ਖੂਬਸੂਰਤ, ਖੂਬਸੂਰਤ ਕਮਰਾ, ਇਕ ਸੋਹਣੇ ਸੋਫੇ ਨਾਲ ਅਤੇ ਕੁਰਸੀ ਇਹਦੇ ਲਾਗੇ ਜਾਂ ਜੋ ਵੀ। ਇਕ ਸੋਹਣੀ ਤਰਾਂ ਸਜ਼ਾਇਆ ਹੋਇਆ ਘਰ, ਜਿਵੇਂ ਇਕ ਬਹੁਤ ਐਸ਼ ਆਰਾਮ ਵਾਲਾ ਕਮਰਾ। ਘਟੋ ਘਟ, ਖੂਬਸੂਰਤ ਫਰਾਂਸੀਸੀ ਖਿੜਕੀਆਂ ਨਾਲ ਅਤੇ ਜੋ ਵੀ। ਜਾਂ ਜੇਕਰ ਮੈਂ ਬੈਠਦੀ ਹਾਂ, ਬਸ ਮੇਰੇ ਸਧਾਰਨ ਬਾਗ ਵਿਚ, ਕੁਝ ਚੀਜ਼ ਨਹੀਂ ਇਹਦੇ ਆਸ ਪਾਸ, ਬਸ ਕੁਝ ਦਰਖਤ, ਅਤ ਫਿਰ ਜਦੋਂ ਉਹ ਇਹਨੂੰ ਬਣਾਉਂਦੇ ਇਕ ਫੋਟੋ ਵਿਚ ਦੀ, ਆਸ ਪਾਸ ਮੇਰੇ ਫੁਲ ਹਨ ਅਤੇ ਚਿੜੀਆਂ ਚੀਂ ਚੀਂ ਕਰਦੀਆਂ, ਜੋ ਵੀ।
ਉਹਦੇ ਬਾਰੇ ਗਲ ਕਰਦੇ ਹੋਏ, ਕਲ, ਮੈਂ ਦੇਖੀਆਂ ਕੁਝ ਚਿੜੀਆਂ ਬਾਹਰ, ਬਹੁਤ ਛੋਟੀਆਂ। ਓਹ, ਬਹੁਤ ਛੋਟੀਆਂ, ਬਹੁਤ ਛੋਟੀਆਂ, ਕਿ ਇਥੋਂ ਤਕ... ਮੈਂ ਤੁਹਾਨੂੰ ਉਹ ਫੋਟੋ ਦੇਵਾਂਗੀ। ਉਥੇ ਇਕ ਫੋਟੋ ਸੀ ਇਹਦਾ ਕਲ ਬਹੁਤਹੀ ਪਤਲੇ, ਬਹੁਤ ਪਤਲੇ ਵਿੰਗੇ ਬਾਂਸ ਉਤੇ ਬਾਹਰ ਮੇਰੇ ਗੁਸਲਖਾਨੇ ਦੀ ਖਿੜਕੀ ਉਤੇ, ਛੋਟੀ ਜਿਹੀ ਗੁਸਲਖਾਨੇ ਦੀ ਖਿੜਕੀ, ਇਕ ਜਾਲੀ ਉਹਦੇ ਉਤੇ, ਮਛਰਦਾਨੀ। ਇਸੇ ਕਰਕੇ, ਫੋਟੋ ਦੇ ਉਪਰ ਕਿਸੇ ਕਿਸਮ ਦਾ ਜਾਲੀ ਦਾ ਡੀਜ਼ਾਇਨ ਹੈ ਉਪਰ, ਪਰ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਤੁਸੀਂ ਅਜ਼ੇ ਵੀ ਕੁਝ ਚਿੜੀਆਂ ਇਹਦੇ ਉਤੇ ਦੇਖ ਸਕਦੇ ਹੋ, ਅਤੇ ਉਹ ਬਹੁਤ ਹੀ ਛੋਟੀਆਂ ਹਨ। ਸੋ, ਉਹ ਇਥੋਂ ਤਕ ਬੈਠੀਆਂ ਉਹਦੇ ਉਤੇ, ਅਤੇ ਰਹਿੰਦੀਆਂ ਉਸ ਛੋਟੀ ਜਿਹੀ ਬਾਂਸ ਦੀ ਟਾਹਣੀ ਉਤੇ, ਪਹਿਲੇ ਹੀ ਢੇਡੀ ਝੁਕਦੀ ਹਵਾ ਦੇ ਵਿਚ। ਅਤੇ ਕਲ, ਇਤਨੀ ਹਵਾ ਵਗਦੀ ਸੀ ਅਤੇ ਬਹੁਤ ਠੰਡ। ਓਹ, ਮੈਂ ਉਨਾਂ ਨੂੰ ਦੇਖਿਆ ਅਤੇ ਮੈਂ ਕਿਹਾ, "ਓਹ ਮੇਰੇ ਰਬਾ, ਮੈਂ ਆਸ ਕਰਦੀ ਹਾਂ ਮੈਂ ਉਨਾਂ ਨੂੰ ਕੁਝ ਚੀਜ਼ ਖੁਆ ਸਕਾਂ।" ਪਰ ਮੇਰੇ ਖਿਆਲ ਉਹ ਨਹੀਂ ਜਾਣਦੇ ਕੀ। ਕੁਝ ਹੋਰ ਸਮੇਂ ਪਹਿਲਾਂ, ਮੈਂ ਚਿੜੀਆਂ ਨੂੰ ਖੁਆਇਆ, ਮੈਂ ਕੁਝ ਡਬਲ ਰੋਟੀ ਰਖੀ ਬਾਹਰ। ਕਿਸੇ ਨੇ ਨਹੀਂ ਖਾਧੀ। ਸਮਾਨ ਨਵੀਂ ਧਰਤੀ ਘਰ ਵਿਚ। ਬਹੁਤ ਸਾਰੀਆਂ ਚਿੜੀਆਂ, ਬਹੁਤ ਸਾਰੀਆਂ ਚਿੜੀਆਂ। ਪਰ ਉਹ ਕਦੇ ਨਹੀਂ ਥਲੇ ਆਈਆਂ ਬਾਗ ਵਿਚ ਅਤੇ ਡਬਲ ਰੋਟੀ ਨੂੰ ਖਾਣ ਲਈ। ਉਹ ਆਦੀ ਨਹੀਂ ਹਨ ਇਹਦੇ ਨਾਲ।
ਸਮਾਨ ਹੀ, ਕਾਟੋਆਂ, ਮੈਂ ਰਖੇ ਬਹੁਤ ਸਾਰੇ ਗਿਰੀਦਾਰ ਫਲ ਬਾਹਰ ਇਕ ਵਡੇ ਕੌਲੇ ਵਿਚ ਤਾਂਕਿ ਉਹ ਖਾ ਸਕਣ ਜਦੋਂ ਤਕ ਉਹ ਖਤਮ ਕਰ ਲੈਣ ਅਤੇ ਫਿਰ ਮੈਨੂੰ ਨਹੀਂ ਲੋੜ ਪਵੇਗੀ ਹਰ ਰੋਜ਼ ਬਦਲਣ ਦੀ। ਉਹ ਬਸ ਕੋਲੋਂ ਦੀ ਲੰਘਦੇ ਇਹਦੇ। ਬਸ, ਜਿਵੇਂ ਤੁਰਦੇ ਮੇਰੀ ਬਾਲਕੋਨੀ ਉਤੇ. ਲੰਘਦੇ ਕੋਲੋਂ ਦੀ ਉਨਾਂ ਵਡੇ ਸਾਰੇ ਮੇਵਿਆਂ ਦੇ ਕੋਲੋਂ, ਸਭ ਕਿਸਮ ਦੇ ਸੋਹਣੇ ਗਿਰੀਦਾਰ ਫਲ। ਕਦੇ ਨਹੀਂ ਇਥੋਂ ਤਕ ਇਹਨਾਂ ਵਲ ਦੇਖਿਆ। ਅਨੇਕ ਹੀ ਦਿਨ। ਅਤੇ ਫਿਰ ਮੈਂ ਟੰਗੀ ਇਕ ਮਕੀ ਇਕ ਕੌਬ ਉਤੇ, ਤਾਜ਼ੀ। ਉਨਾਂ ਨੇ ਉਹਨੂੰ ਵੀ ਨਹੀਂ ਦੇਖਿਆ। ਸੋ, ਮੈਂ ਪੁਛਿਆ ਉਨਾਂ ਨੂੰ ਇਕ ਦਿਨ, "ਇਹ ਕਿਉਂ ਹੈ ਤੁਸੀਂ ਨਹੀਂ ਖਾਂਦੀਆਂ ਕੋਈ ਵੀ ਗਿਰੀਦਾਰ ਫਲਾਂ ਨੂੰ ਜੋ ਮੈਂ ਬਾਹਰ ਰਖਦੀ ਹਾਂ?" ਮੈਂ ਉਹ ਪਹਿਲੇ ਵੀ ਕੀਤਾ ਸੀ ਹੋਰਨਾਂ ਘਰਾਂ ਵਿਚ, ਬਾਲਕੋਨੀ ਉਤੇ ਅਤੇ ਬਾਹਰ। ਉਹਨਾਂ ਨੇ ਇਹ ਨਹੀਂ ਛੂਹਿਆ। ਮੈਂ ਪੁਛਿਆ ਕਾਟੋਆਂ ਨੂੰ, "ਤੁਸੀਂ ਕਿਉਂ ਨਹੀਂ ਖਾਧਾ? ਮੈਂ ਇਹ ਤੁਹਾਡੇ ਲਈ ਛਡਿਆ ਸੀ।" ਅਤੇ ਉਨਾਂ ਨੇ ਮੈਨੂੰ ਕਿਹਾ, "ਅਸੀਂ ਇਹਦੇ ਆਦੀ ਨਹੀਂ ਹਾਂ। ਆਦੀ ਨਹੀਂ।" ਹੋ ਸਕਦਾ ਕਿਉਂਕਿ ਕਿਸੇ ਨੇ ਨਹੀਂ ਉਹਨਾਂ ਨੂੰ ਖੁਆਇਆ ਪਹਿਲਾਂ। ਪਰ ਦੂਸਰੇ ਪਹਾੜ ਵਿਚ, ਜਦੋਂ ਮੈਂ ਖੁਆਉਂਦੀ, ਕਾਟੋਆਂ ਸਮਝਦੀਆਂ। ਉਹ ਆਈਆਂ ਅਤੇ ਖਾਂਦੀਆਂ ਸੀ ਹਰ ਰੋਜ਼, ਸਾਰਾ ਦਿਨ ਜਦੋਂ ਤਕ ਇਹ ਖਤਮ ਨਹੀਂ ਹੁੰਦਾ, ਅਤੇ ਫਿਰ ਹੋਰ ਨਵੇਂ ਪਾਉਂਦੀ। ਮੈਂ ਰਖਦੀ ਸੀ ਭਿੰਨ ਭਿੰਨ ਜਗਾਵਾਂ ਵਿਚ, ਥੋੜੇ ਇਥੇ, ਥੋੜੇ ਉਥੇ, ਤਾਂਕਿ ਉਨਾਂ ਨੂੰ ਲੜਨਾ ਨਾਂ ਪਵੇ ਇਕ ਦੂਸਰੇ ਨਾਲ ਜਾਂ ਉਡੀਕਨਾ ਕਤਾਰ ਵਿਚ। ਉਨਾਂ ਨੇ ਇਹਦਾ ਅਨੰਦ ਮਾਣਿਆ ਅਤੇ ਉਹ ਬਹੁਤ ਹੀ ਆਭਾਰੀ ਸਨ। ਉਨਾਂ ਨੇ ਮੈਨੂੰ ਕਿਹਾ ਉਹ ਅਤੇ ਫਿਰ ਉਨਾਂ ਨੇ ਇਥੋਂ ਤਕ ਮੇਰੀ ਮਦਦ ਕੀਤੀ ਦਸਣ ਲਈ ਕੌਣ ਮਾੜਾ ਹੈ ਮੇਰੇ ਲਈ। ਮੈਂ ਇਥੋਂ ਤਕ ਦਸਿਆ ਉਸ ਵਿਆਕਤੀ ਨੂੰ ਉਹਦੇ ਮੂੰਹ ਉੇਤ, ਅਤੇ ਉਹ ਵਿਆਕਤੀ ਨੇ ਕਿਹਾ ਮੈਨੂੰ, "ਓਹ, ਤੁਹਾਡਾ ਧੰਨਵਾਦ, ਕਾਟੋ! ਮੇਰੇ ਰਬਾ, ਕਾਟੋ, ਤੁਸੀਂ ਕਿਉਂ ਕਹੀ ਅਜਿਹੀ ਇਕ ਚੀਜ਼?" ਪਰ ਇਹ ਸਚ ਸੀ। ਸਹੀ, ਸਹੀ। ਕੁਝ ਲੋਕਾਂ ਕੋਲ ਭਿੰਨ ਭਿੰਨ ਕਿਸਮਾਂ ਦੇ ਗੁਣ ਹਨ ਅਤੇ ਨਾਲੇ ਕੁਝ ਭਿੰਨ ਕਿਸਮ ਦੀ ਨੇੜਤਾ। ਜੇਕਰ ਉਹ ਤੁਹਾਡੇ ਦੁਸ਼ਮਨ ਹੋਣ ਇਕ ਅਤੀਤ ਦੀ ਜਿੰਦਗੀ ਵਿਚ, ਇਹ ਬਹੁਤ ਮੁਸ਼ਕਲ ਹੈ ਉਨਾਂ ਦੇ ਨਾਲ ਕੰਮ ਕਰਨਾ। ਤੁਸੀਂ ਉਨਾਂ ਨੂੰ ਮਾਫ ਕਰ ਸਕਦੇ ਹੋ, ਪਰ ਉਹਦਾ ਭਾਵ ਨਹੀਂ ਹੈ ਤੁਹਾਡਾ ਰਿਸ਼ਤਾ ਪਧਰਾ ਹੋਵੇਗਾ। ਉਹ ਜ਼ਾਰੀ ਰਖਣਗੇ ਕਰਨਾ ਜੋ ਉਨਾਂ ਲਈ ਕਰਨਾ ਜ਼ਰੂਰੀ ਹੈ, ਮੈਨੂੰ ਤੰਗ ਕਰਨਾ, ਮੇਰੇ ਲਈ ਸਮਸਿਆ ਪੈਦਾ ਕਰਨੀ, ਕੁਝ ਥੋੜਾ ਨੁਕਸਾਨ , ਜਾਂ ਬਡਾ ਨੁਕਸਾਨ ਕਿਸੇ ਜਗਾ ਸਿਰਜ਼ਣ ਲਈ। ਇਹ ਘਾਤਕ ਵੀ ਹੋ ਸਕਦਾ ਹੈ। ਜੇਕਰ ਉਹ ਵਿਆਕਤੀ ਚੰਗਾ ਨਾਂ ਹੋਵੇ ਤੁਹਾਡੇ ਲਈ, ਰੂਹਾਨੀ ਤੌਰ ਤੇ ਅਨੁਕੂਲ, ਜਾਂ ਕਰਮਿਕ ਤੌਰ ਤੇ, ਇਹ ਘਾਤਕ ਹੋ ਸਕਦਾ ਹੈ, ਤੁਹਾਨੂੰ ਬਿਮਾਰ ਕਰ ਸਕਦੇ, ਜ਼ਖਮੀ, ਜਾਂ ਚੋਟ ਦੇ ਸਕਦੇ ਜਾਂ ਕੁਝ ਚੀਜ਼। ਜਿਵੇਂ ਕਹਾਣੀ ਮੈਂ ਤੁਹਾਨੂੰ ਦਸੀ ਸੀ ਆਦਮੀ ਅਤੇ ਸਪ ਬਾਰੇ। (ਹਾਂਜੀ)
ਏਸ਼ੀਆ ਵਿਚ, , ਹੋ ਸਕਦਾ ਔ ਲੈਕ (ਵੀਐਤਨਾਮ) ਅਤੇ ਚੀਨ, ਅਜਿਹੇ ਦੇਸ਼ਾਂ ਵਿਚ, ਉਹ ਬਹੁਤ ਹੀ ਚੌਕਸ ਹਨ ਇਕ ਪਤਨੀ ਦੀ ਚੋਣ ਕਰਨ ਵਿਚ। ਭਾਰਤ ਵਿਚ ਵੀ, ਉਨਾਂ ਨੂੰ ਚੋਣ ਕਰਨੀ ਪੈਂਦੀ ਹੈ ਅਨੁਕੂਲਤਾ । ਉਹ ਇਕ ਦੂਸਰੇ ਨੂੰ ਨਹੀਂ ਜਾਣਦੇ, ਉਨਾਂ ਨੂੰ ਇਕ ਦੂਸਰੇ ਨੂੰ ਜਾਨਣ ਦੀ ਨਹੀਂ ਲੋੜ, ਜਿਆਦਾਤਰ ਵਿਚੋਲੇ ਰਾਹੀਂ ਹੈ। ਉਹ ਅਜ਼ੇ ਵੀ ਉਹ ਕਰਦੇ ਹਨ ਭਾਰਤ ਵਿਚ ਅਜ਼ਕਲ, ਉਹ ਵਿਚੋਲੇ ਰਾਹੀਂ ਵਿਆਹ ਕਰਦੇ ਹਨ। ਅਤੇ ਮੁੰਡਾ ਅਤੇ ਕੁੜੀ ਹਮੇਸ਼ਾਂ ਨਹੀਂ ਇਕ ਦੂਸਰੇ ਨੂੰ ਜਾਣਦੇ ਪਹਿਲਾਂ। ਅਜ਼ਕਲ, ਉਹ ਇਨਕਾਰ ਕਰ ਸਕਦੇ ਹਨ, ਬਿਨਾਂਸ਼ਕ। ਪੁਰਾਣੇ ਸਮਿਆਂ ਵਿਚ, ਉਹ ਨਹੀਂ ਕਰ ਸਕਦੇ ਸੀ। ਉਹ ਨਹੀਂ ਸੀ ਇਨਕਾਰ ਕਰ ਸਕਦੇ। ਜੇਕਰ ਮਾਪਿਆਂ ਨੇ ਇਹਦਾ ਪ੍ਰਬੰਧ ਕੀਤਾ, ਉਨਾਂ ਨੂੰ ਬਸ ਇਹ ਕਰਨਾ ਪੈਂਦਾ ਸੀ। ਮੇਰੇ ਮਾਪਿਆਂ ਦਾ ਵੀ ਤੈ ਕੀਤਾ ਗਿਆ ਸੀ। ਉਹ ਇਕ ਦੂਸਰੇ ਨੂੰ ਨਹੀਂ ਜਾਣਦੇ ਸੀ। ਮੈਂ ਤੁਹਾਨੂੰ ਪਹਿਲੇ ਦਸਿਆ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੇਰੀ ਮਾਂ ਨੇ ਇਥੋਂ ਤਕ ਕਿਹਾ ਆਪਣੇ ਮਾਪਿਆਂ ਨੂੰ, "ਉਹ ਇਤਨਾ ਕਾਲਾ ਹੈ!" ਭਾਵ ਚੰਮੜੀ। ਉਹ ਬਹੁਤਾ ਗੋਰਾ ਚਿਟਾ ਨਹੀਂ ਸੀ। ਏਸ਼ੀਆ ਵਿਚ, ਔ ਲੈਕ (ਵੀਐਤਨਾਮ) ਵਿਚ, ਉਹ ਪਸੰਦ ਕਰਦੇ ਹਨ ਲੋਕ ਚਿਟੀ ਚਮੜੀ ਵਾਲੇ। ਕਿਉਂਕਿ ਸਾਡੇ ਕੋਲ ਚਿਟੀ ਚਮੜੀ ਨਹੀਂ ਹੈ। ਅਤੇ ਜੇਕਰ ਲੋਕ ਪਸੰਦ ਕਰਦੇ ਹੋਣ ਧੁਪ ਵਿਚ ਰਹਿਣਾ ਅਕਸਰ, ਫਿਰ ਉਨਾਂ ਦੀ ਚਮੜੀ ਉਤਨੀ ਚਿਟੀ ਨਹੀਂ ਹੈ ਜਿਵੇਂ ਯੂਰੋਪੀਅਨਾਂ ਵਾਂਗ। ਸੋ ਕੋਈ ਵੀ ਜਿਸ ਦੇ ਕੋਲ ਗੋਰਾ ਰੰਗ ਹੋਵੇ, ਓਹ, ਉਹ ਇਕ ਬਹੁਤ ਪਸੰਦ ਕੀਤਾ ਜਾਂਦਾ। ਉਸ ਤਰਾਂ, ਹਾਂਜੀ। ਅਤੇ ਯੂਰਪ ਵਿਚ, ਇਹ ਉਲਟ ਹੈ। ਜੇਕਰ ਤੁਸੀਂ ਲਗਦੇ ਹੋ ਥੋੜੇ ਭੂਰੇ, ਉਹ ਇਹ ਜਿਆਦਾ ਪਸੰਦ ਕਰਦੇ ਹਨ। ਅਤੇ ਉਹ ਬਹੁਤ ਸਾਰਾ ਧੰਨ ਖਰਚਦੇ ਹਨ ਧੁਪ ਸੇਕਣ ਲਈ, ਦੁਖੀ ਹੁੰਦੇ ਸਾਰੀ ਧੁਪ ਵਿਚ ਜਾਂ ਜੋ ਵੀ, ਬਸ ਦੇਖਣ ਵਿਚ ਲਗਣ ਲਈ ਭੂਰੇ। ਅਤੇ ਵਾਪਸ ਆਉਂਦੇ, ਅਤੇ ਹਰ ਇਕ ਕਹਿੰਦਾ, "ਓਹ, ਤੁਸੀਂ ਛੁਟੀਆਂ ਉਤੇ ਗਏ ਸੀ!" ਬਹੁਤ ਕੀਮਤੀ ਚੰਮੜੀ ਵੀ। ਠੀਕ ਹੈ, ਬਸ ਇਹੀ ਹੈ।
ਠੀਕ ਹੈ! ਮੈਂ ਕਾਮਨਾ ਕਰਦੀ ਹਾਂ ਸਭ ਤੋਂ ਵਧੀਆ ਦੀ ਤੁਹਾਡੇ ਲਈ, (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਸੋ ਤੁਸੀਂ ਸਿਹਤਮੰਦ, ਖੁਸ਼ ਰਹੋ, ਤਾਂਕਿ ਤੁਸੀਂ ਸੰਸਾਰ ਦੀ ਬਿਹਤਰ ਸੇਵਾ ਕਰ ਸਕੋਂ। (ਹਾਂਜੀ।) ਠੀਕ ਹੈ, ਤੁਹਾਨੂੰ ਅਗਲੀ ਵਾਰ ਮਿਲਾਂਗੀ। ਪਿਆਰ! ਪਿਆਰ! (ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਪਿਆਰ ਤੁਹਾਨੂੰ।) ਪ੍ਰਭੂ ਰਾਖਾ। (ਰਬ ਰਾਖਾ, ਸਤਿਗੁਰੂ ਜੀ।) ਸ਼ੁਭ ਕਾਮਨਾਵਾਂ ਪਵਿਤਰ ਛੁਟੀ ਦੇ ਮੌਸਮ ਦੀਆਂ! (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਖਿਆਲ ਰਖਣਾ! (ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਖਿਆਲ ਰਖਣਾ, ਸਤਿਗੁਰੂ ਜੀ।) ਪਿਆਰ ਤੁਹਾਨੂੰ! (ਪਿਆਰ ਤੁਹਾਨੂੰ, ਸਤਿਗੁਰੂ ਜੀ।) ਪ੍ਰਭੂ ਰਾਖਾ।
(ਹਾਏ, ਸਤਿਗੁਰੂ ਜੀ।) ਤੁਸੀਂ ਮੈਨੂੰ ਥੋੜਾ ਜਿਹਾ ਦੇਖ ਸਕਦੇ ਹੋ ਹੁਣ। (ਬਹੁਤ ਵਧੀਆ ਤੁਹਾਨੂੰ ਦੇਖਣਾ, ਸਤਿਗੁਰੂ ਜੀ।) ਆਹੱ ਵਧੀਆ ਤੁਹਾਨੂੰ ਦੇਖਣਾ ਵੀ। ਕੁੜੀਓ, ਤੁਸੀਂ ਮੈਨੂੰ ਦੇਖ ਸਕਦੀਆਂ ? ਨਹੀਂ। (ਅਜ਼ੇ ਨਹੀਂ।) ਕੀ ਤੁਸੀਂ ਦੇਖ ਸਕਦੀਆਂ ਬਿਲਕਲ ਵੀ, ਕੁੜੀਓ? ਨਹੀਂ? (ਅਸੀਂ ਦੇਖ ਸਕਦੇ ਹਾਂ ਤੁਹਾਨੂੰ ਹੁਣ, ਸਤਿਗੁਰੂ ਜੀ।) ਬਸ ਜ਼ਲਦੀ ਨਾਲ ਇਕ ਝਾਤ ਮਾਰਨ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਿਉਂਕਿ ਕਦੇ ਕਦਾਂਈ ਸਵਾਲ ਅਤੇ ਜਵਾਬ ਸਾਫ ਨਹੀਂ ਹੁੰਦੇ ਫੋਨ ਰਾਹੀਂ, ਸੋ ਉਹ ਰਖਦੇ ਹਨ ਸਵਾਲ ਮੇਰੇ ਦੇਖਣ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਸਵਾਲ ਉਥੇ ਹੋਵੇ, ਮੈਂ ਹਮੇਸ਼ਾਂ ਨਹੀਂ ਤੁਹਾਨੂੰ ਦੇਖ ਸਕਦੀ। ਇਹ ਠੀਕ ਹੈ ਫਿਰ। ਤੁਹਾਨੂੰ ਅਗਲੀ ਵਾਰ ਮਿਲਾਂਗੀ। ਚਿੰਤਾ ਨਾ ਕਰੋ। (ਸਤਿਗੁਰੂ ਜੀ ਬਹੁਤ ਸੋਹਣੇ ਲਗਦੇ ਹਨ ਅਜ਼।) ਓਹ, ਮੈਂ ਲਗਦੀ ਹਾਂ? (ਹਾਂਜੀ। ਤੁਸੀਂ ਵਧੀਆ ਲਗਦੇ ਹੋ ਅਜ਼।) ਕੇਵਲ ਅਜ਼ ਹੀ? (ਹਰ ਰੋਜ਼। ਹਰ ਰੋਜ਼, ਸਤਿਗੁਰੂ ਜੀ।) ਕਿਤਨਾ ਨਿਰਾਸ਼ਾਜਨਕ ਹੈ! ਕਿਤਨਾ ਹੈਰਾਨ ਕਰਨ ਵਾਲਾ! ਕੋਈ ਗਲ ਨਹੀ, ਇਹ ਠੀਕ ਹੈ। ਹੋ ਸਕਦਾ ਅਜ਼ ਕਿਉਂਕਿ ਬਤੀ ਅਜ਼ੇ ਮੇਰੇ ਪਿਛੇ ਹੈ ਜਾਂ ਹੋ ਸਕਦਾ ਕਿਉਂਕਿ ਕੈਮਰਾ ਸਟੈਂਡ ਤੁਸੀਂ ਮੈਨੂੰ ਦਿਤੀ ਸੀ? ਇਹ ਸਚਮੁਚ ਮਦਦ ਕਰਦੀ ਹੈ। ਮੈਂ ਦੇਖ ਸਕਦੀ ਹਾਂ ਵਧੇਰੇ ਸਾਹਮੁਣੇ। ਸੋ, ਇਹ ਠੀਕ ਹੈ। ਕੋਈ ਲੋੜ ਨਹੀਂ ਹੁਣ। ਅਸੀਂ ਖਤਮ ਕਰਦੇ ਹਾਂ। ਤੁਹਾਨੂੰ ਅਗਲੀ ਵਾਰ ਮਿਲਾਂਗੀ। (ਠੀਕ ਹੈ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਪਿਆਰ, ਪਿਆਰ।