ਰਾਸ਼ਟਰਪਤੀ ਟਰੰਪ, ਤੁਸੀਂ ਸਦਾ ਹੀ ਹਰਮਨ ਪਿਆਰੇ ਰਾਸ਼ਟਰਪਤੀ ਰਹੋਂਗੇ ਦਿਲਾਂ ਵਿਚ, ਸੰਸਾਰ ਦੇ ਸਾਰੇ ਲੋਕਾਂ ਵਿਚ, ਕੇਵਲ ਬਸ ਸਯੁੰਕਤ ਰਾਜ਼ਾਂ ਅਮਰੀਕਾ ਵਿਚ ਹੀ ਨਹੀਂਪ ਤੁਸੀਂ ਲੋਕਾਂ ਦੇ ਰਾਸ਼ਟਰਪਤੀ ਹੋ। ਅਤੇ ਇਹ ਰੁਤਬਾ ਪ੍ਰੈਸੀਡੇਂਨਸੀ ਦਾ, ਕੋਈ ਨਹੀਂ ਇਹਨੂੰ ਇਨਕਾਰ ਕਰ ਸਕਦਾ। ਇਹ ਇਤਿਹਾਸ ਵਿਚ ਰਹੇਗਾ ਅਤੇ ਕੋਈ ਨਹੀਂ ਇਹ ਤੁਹਾਡੇ ਤੋਂ ਚੋਰੀ ਕਰ ਸਕੇਗਾ। ਪ੍ਰਭੂ ਤੁਹਾਨੂੰ ਪਿਆਰ ਕਰਦਾ ਹੈ। ਲੋਕੀਂ ਤੁਹਾਨੂੰ ਪਿਆਰ ਕਰਦੇ ਹਨ, ਅਤੇ ਪ੍ਰਭੂ ਆਸ਼ੀਰਵਾਦ ਦਿੰਦੇ ਹਨ ਤੁਹਾਨੂੰ, ਸ੍ਰੀ ਮਾਨ ਰਾਸ਼ਟਰਪਤੀ ਜੀ।
ਜਦੋਂ ਕੋਈ ਵਿਆਕਤੀ ਪਹਿਲੇ ਹੀ ਜ਼ਮੀਨ ਉਤੇ ਹੋਵੇ, ਤੁਸੀਂ ਉਹਨੂੰ ਹੋਰ ਨਾਂ ਕੁਟੋ। ਉਹ ਹੈ ਭਦਰਪੁਰਸ਼ ਦਾ ਕਾਨੂੰਨ ਮਾਰਸ਼ਲ ਕਲਾ ਵਿਚ ਅਤੇ ਮੈਦਾਨੇ ਜੰਗ ਵਿਚ। ਔ ਲੈਕ (ਵੀਐਤਨਾਮ) ਵਿਚ, ਅਸੀਂ ਕਹਿੰਦੇ ਹਾਂ ਕਿ, ਜੇਕਰ ਤੁਸੀਂ ਉਨਾਂ ਨੂੰ ਕੁਟਦੇ ਹੋ ਅਤੇ ਉਹ ਪਹਿਲੇ ਹੀ ਜ਼ਮੀਨ ਉਤੇ ਹੋਣ, ਫਿਰ ਤੁਹਾਨੂੰ ਨਹੀਂ ਜ਼ਾਰੀ ਰਖਣਾ ਚਾਹੀਦਾ ਕੁਟਣਾ ਜਾਂ ਲਤ ਮਾਰਨੀ, ਕਿਉਂਕਿ ਉਹ ਇਕ ਨੇਕ ਢੰਗ ਨਹੀਂ ਹੈ ਇਕ ਭਦਰਪੁਰਸ਼ ਦਾ, ਮਾਰਸ਼ਲ ਕਲਾ ਦਾ। (ਹਾਂਜੀ, ਸਤਿਗੁਰੂ ਜੀ।) ਪਰ ਇਹ ਲੋਕ ਉਹ ਉਹਨੂੰ ਕੁਟੀ ਜਾ ਰਹੇ ਹਨ... ਅਤੇ ਉਹ ਉਹਨੂੰ ਦੋਸ਼ੀ ਠਹਿਰਾਉਂਦੇ ਹਨ ਹਿੰਸਾ ਉਕਸਾਉਣ ਲਈ। ਓਹ, ਇਹ ਹਾਸੋਹੀਣ ਹੈ ਸਾਰੇ ਸਵਰਗ ਅਤੇ ਧਰਤੀ ਲਈ। ਮੇਰੇ ਰਬਾ। ਕੀ ਲੋਕਾਂ ਕੋਲ ਕੋਈ ਸ਼ਰਮ ਨਹੀਂ ਹੈ? ਜਾਂ ਬਸ ਸ਼ੁਹਰਤ ਅਤੇ ਲਾਭ ਲਈ ਅੰਨੇ ਕੀਤਾ ਹੈ ਉਨਾਂ ਦੀ ਵਿਚਾਰ ਸ਼ਕਤੀ ਅਤੇ ਉਨਾਂ ਦੇ ਮਨ ਨੂੰ। ਉਹ ਹੈ ਜੋ ਮੇਰਾ ਖਿਆਲ ਹੈ। ਨਹੀਂ ਤਾਂ, ਦਾਨਵ ਉਨਾਂ ਉਤੇ ਬਹੁਤਾ ਜਿਆਦਾ ਪ੍ਰਭਾਵ ਪਾ ਰਹੇ ਹਨ, ਉਨਾਂ ਨੂੰ ਇੰਝ ਬਣਾ ਰਹੇ।
ਮੈਂ ਇਹ ਦੇਖਿਆ ਸੀ ਖਬਰਾਂ ਉਤੇ। ਫੌਕਸ ਨਿਊਸ ਉਤੇ ਅਜ਼, ਉਹਨਾਂ ਨੇ ਜਿਵੇਂ ਇਕਠੀਆਂ ਕੀਤੀਆਂ ਸਾਰੀਆਂ ਚੀਜ਼ਾਂ ਜੋ ਡੈਮੋਕਰੇਟ ਲੀਡਰੀ ਕਹਿੰਦੇ ਰਹੇ ਹਨ ਇਨਾਂ ਸਾਰੇ ਸਾਲਾਂ ਦੌਰਾਨ ਟਰੰਪ ਬਾਰੇ। ਹਿੰਸਕ ਚੀਜ਼ਾਂ। ਇਹਦੇ ਉਲਟ, ਰਾਸ਼ਟਰਪਤੀ ਟਰੰਪ ਨੇ ਕਦੇ ਨਹੀਂ ਕਹੀਆਂ ਅਜਿਹੀਆਂ ਹਿੰਸਕ ਚੀਜ਼ਾਂ ਕਿਸੇ ਬਾਰੇ ਵੀ। ਸੋ, ਤੁਸੀਂ ਪੁਛਦੇ ਹੋ ਮੇਰੀ ਰਾਇ। ਆਹ ਲਵੋ, ਤੁਹਾਡੇ ਕੋਲ ਇਹ ਹੈ। ਮੈਂ ਚਾਹੁੰਦੀ ਹਾਂ ਉਹਨਾਂ ਸਾਰਿਆਂ ਨੂੰ ਪਤਾ ਚਲੇ। ਇਹਨੂੰ ਨਾਂ ਕਟਣਾ। ਮੈਂ ਨਹੀਂ ਉਨਾਂ ਤੋਂ ਡਰਦੀ। ਮੈਂ ਡਰਦੀ ਹਾਂ, ਭਾਵ ਮੈਂ ਮਹਿਸੂਸ ਕਰਦੀ ਹਾਂ ਇਹ ਅਜਿਹਾ ਇਕ ਡਰਾਉਣਾ ਸੰਸਾਰ ਹੈ, ਪਰ ਮੈਂ ਡਰਦੀ ਨਹੀਂ ! ਤੁਸੀਂ ਉਹ ਸਮਝੇ? (ਹਾਂਜੀ, ਸਤਿਗੁਰੂ ਜੀ।) ਤੁਹਾਡੇ ਕੋਲ ਹੋਰ ਵਧੇਰੇ ਖਤਰਾ ਨਹੀਂ ਹੋ ਸਕਦਾ ਇਕ ਰੂਹਾਨੀ ਸਤਿਗੁਰੂ ਹੋਣ ਨਾਲੋਂ। ਇਕ ਅਸਲੀ ਵਾਲਾ। ਉਹ ਸਭ ਤੋਂ ਵਡਾ ਖਤਰਾ ਹੈ ਪਹਿਲੇ ਹੀ ਜੋ ਤੁਸੀਂ ਆਪਣੇ ਉਤੇ ਚੁਕਦੇ ਹੋ। (ਹਾਂਜੀ, ਸਤਿਗੁਰੂ ਜੀ।)
ਮੈਂ ਚਾਹੁੰਦੀ ਹਾਂ ਉਹ ਆਪਣੇ ਅੰਦਰ ਵਿਚਾਰ ਕਰਨ, ਅਤੇ ਮਹਿਸੂਸ ਕਰਨ ਥੋੜੀ ਜਿਹੀ ਸ਼ਰਮ। ਦਰਅਸਲ ਵਿਚ, ਬਹੁਤ ਸਾਰੀ ਸ਼ਰਮ। ਇਕ ਨੇਤਾ ਵਜੋਂ, ਅਤੇ ਇਤਨੇ ਹਿੰਸਕ, ਸੋਚਦੇ ਉਸ ਤਰਾਂ। ਜੋ ਵੀ ਤੁਸੀਂ ਸੋਚਦੇ ਹੋ ਅੰਦਰ, ਤੁਹਾਡੇ ਮੂੰਹ ਵਿਚੋਂ ਬਾਹਰ ਨਿਕਲਦਾ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ, ਜੇਕਰ ਉਹ ਹਿੰਸਕ ਹਨ ਇਸ ਤਰਾਂ, ਉਨਾਂ ਕੋਲ ਕੋਈ ਅਧਿਕਾਰ ਨਹੀਂ ਬਿਲਕੁਲ ਵੀ, ਕਿਸੇ ਵੀ ਤਰਾਂ, ਰਾਸ਼ਟਰਪਤੀ ਟਰੰਪ ਨੂੰ ਦੋਸ਼ੀ ਠਹਿਰਾਉਣ ਦਾ ਕਦੇ ਵੀ ਬਿਲਕੁਲ ਵੀ। (ਹਾਂਜੀ, ਸਤਿਗੁਰੂ ਜੀ।) ਠੀਕ ਹੈ, ਮੈਂ ਸਦਾ ਹੀ ਗਲਾਂ ਕਰ ਸਕਦੀ ਹਾਂ, ਕਿਉਂਕਿ ਮੈਂ ਬਹੁਤ, ਬਹੁਤ ਮਾਯੂਸ ਹਾਂ, ਬਹੁਤ ਔਖੀ ਅੰਦਰ, ਇਹ ਸਭ ਅਨਿਆਂ ਦੇਖਦੀ ਹੋਈ ਕੀਤੀ ਜਾ ਰਹੀ ਇਕ ਚੰਗੇ ਆਦਮੀ ਨਾਲ। ਇਹ ਲੋਕ, ਹੋ ਸਕਦਾ, ਉਹ ਐਸ ਵੇਲੇ ਹਸਦੇ ਹੋਣ, ਪਰ ਉਹ ਸ਼ਾਇਦ ਨਾ ਹਸਣ ਜਦੋਂ ਉਹ ਪ੍ਰਭੂ ਦੇ ਸਾਹਮੁਣੇ ਆਉਣਗੇ। ਜੇਕਰ ਉਨਾਂ ਕੋਲ ਇਕ ਮੌਕਾ ਵੀ ਹੋਇਆ ਇਥੋਂ ਤਕ ਪ੍ਰਭੂ ਦੇ ਸਾਹਮੁਣੇ ਆਉਣ ਦਾ।
ਮੈਨੂੰ ਪੁਛੋ, ਜੇਕਰ ਤੁਹਾਡੇ ਕੋਲ ਹੋਰ ਸਵਾਲ ਹਨ। ਕ੍ਰਿਪਾ ਕਰਕੇ।
(ਸਤਿਗੁਰੂ ਜੀ, ਹੁਣ ਜਦੋਂ ਕਿ ਰਾਸ਼ਟਰਪਤੀ ਨੇ ਸਵੀਕਾਰ ਕਰ ਲਈ ਹੈ ਬਾਈਡਨ ਦੀ ਜਿਤ, ਸਤਿਗੁਰੂ ਜੀ ਕੀ ਸੋਚਦੇ ਹਨ ਉਹਦੇ ਬਾਰੇ?)
ਮੈਂ ਕੀ ਸੋਚਦੀ ਹਾਂ? ਮੈਂ ਡਰਦੀ ਹਾਂ। ਮੈਂ ਡਰਦੀ ਹਾਂ ਤੁਹਾਡੇ ਦੇਸ਼ ਲਈ ਅਤੇ ਸੰਸਾਰ ਲਈ, ਥਲੇ ਨੂੰ ਜਾਵੇਗਾ। ਮੈਂ ਆਸ ਕਰਦੀ ਹਾਂ ਇਹ ਥਲੇ ਨੂੰ ਨਾਂ ਜਾਵੇ ਬਹੁਤਾ ਜ਼ਲਦੀ। ਇਸ ਕਿਸਮ ਦੀ ਲੀਡਰੀ, ਕਿਵੇਂ ਤੁਸੀਂ ਦੇਸ਼ ਦੀ ਅਗਵਾਈ ਕਰ ਸਕਦੇ ਹੋ? ਖਾਸ ਕਰਕੇ ਅਮਰੀਕਾ ਦੀ, ਇਹਨੂੰ ਚਾਹੀਦਾ ਹੈ ਸੰਸਾਰ ਦਾ ਸਭ ਤੋਂ ਅਗਾਂਹ ਵਧੂ ਦੇਸ਼, ਅਤੇ ਇਹਦੇ ਕੋਲ ਕਿਸਮ ਦੀ ਲੀਡਰੀ ਹੈ। ਮੈਨੂੰ ਕੋਈ ਅਫਸੋਸ ਨਹੀਂ ਹੈ ਇਹ ਕਹਿਣ ਲਈ। ਮੈਨੂੰ ਅਫਸੋਸ ਹੈ ਤੁਹਾਡੇ ਦੇਸ਼ ਲਈ। ਮੇਰਾ ਭਾਵ ਹੈ ਅਮਰੀਕਾ ਲਈ। ਮੈਂ ਕੀ ਸੋਚਦੀ ਹਾਂ? ਉਹ ਹੈ ਜੋ ਮੈਂ ਸੋਚਦੀ ਹਾਂ। ਮੇਰੇ ਖਿਆਲ ਇਹ ਪਹਿਲੇ ਹੀ ਸਿਧੇ ਤੌਰ ਤੇ ਨਿਆਂ ਨਹੀਂ ਹੈ। (ਹਾਂਜੀ।)
ਅਤੇ ਮੈਂ ਤੁਹਾਨੂੰ ਦਸਿਆ ਸੀ ਪਹਿਲਾਂ ਹੀ ਕਿ ਇਹ ਨਿਆਂ ਨਹੀਂ ਹੈ। ਪਰ ਜਿਵੇਂ ਉਨਾਂ ਨੇ ਵਿਹਾਰ ਕੀਤਾ ਹੈ, ਭਾਵੇਂ ਜੇਕਰ ਇਹ ਅਨਿਆਂ ਹੈ ਜਾਂ ਧੋਖਾ, ਇਹ ਪਹਿਲੇ ਹੀ ਕਾਫੀ ਮਾੜਾ ਹੈ ਜਿਵੇਂ ਉਨਾਂ ਨੇ ਵਿਹਾਰ ਕੀਤਾ ਹੈ ਅਜ਼। ਮੈਂ ਖਬਰਾਂ ਦੇਖੀਆਂ ਫੌਕਸ ਨਿਊਸ ਤੋਂ, ਅਤੇ ਉਨਾਂ ਨੇ ਇਕਠੇ ਕੀਤੇ ਉਨਾਂ ਦੇ ਸਾਰੇ ਸ਼ਬਦ, ਅਤੇ ਸਾਰੀ ਉਨਾਂ ਦੀ ਹਿੰਸਕ ਗਲਬਾਤ, ਅਤੇ ਉਹ ਸਭ, ਅਤੇ ਸਭ ਮਾੜਾ ਵਿਹਾਰ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਦਾ, ਉਹਦੇ ਨਾਲ ਤੁਲਨਾ ਕਰਦਿਆਂ ਜਿਵੇਂ ਉਹ ਹੋਰਨਾਂ ਲੋਕਾਂ ਦੇ ਨਾਲ ਵਿਹਾਰ ਕਰਦੇ ਹਨ ਜਿਹੜੇ ਕੁਝ ਹਿੰਸਕ ਸਮੂਹਾਂ ਵਿਚ ਹਨ। ਉਹ ਸਚਮੁਚ ਜਿਵੇਂ ਜਾਂ ਉਹ ਨਹੀਂ ਉਨਾਂ ਨੂੰ ਤੰਗ ਕਰਦੇ ਸੀ, ਜਾਂ ਬਸ ਨਜ਼ਰ ਅੰਦਾਜ਼ ਕਰਦੇ ਸੀ ਉਨਾਂ ਨੂੰ, ਜਾਂ ਹਲਾਸ਼ੇਰੀ ਦਿੰਦੇ ਸੀ ਉਨਾਂ ਨੂੰ, ਜਾਂ ਇਥੋਂ ਤਕ ਵਡਿਆਈ ਕਰਦੇ ਸੀ ਉਨਾਂ ਦੀ, ਤਾਂਕਿ ਉਹ ਸਦਾ ਹੀ ਜ਼ਾਰੀ ਰਹਿ ਸਕਣ। ਕਿਉਂ? ਬਸ ਸਮਸਿਆ ਪੈਦਾ ਕਰਨ ਲਈ ਰਾਸ਼ਟਰਪਤੀ ਟਰੰਪ ਲਈ! ਉਹ ਖੁਸ਼ ਸਨ ਕੋਈ ਚੀਜ਼ ਵੀ ਕਰਨ ਲਈ। ਮੈਂ ਨਹੀਂ ਸਤਿਕਾਰ ਕਰਦੀ ਇਹੋ ਜਿਹੇ ਲੋਕਾਂ ਦਾ।
ਮੈਨੂੰ ਮਾਫ ਕਰਨਾ, ਭਾਵੇਂ ਜੇਕਰ ਉਹ ਸਭ ਤੋਂ ਉਚੇ ਰੁਤਬੇ ਵਿਚ ਹਨ ਸੰਸਾਰ ਵਿਚ, ਮੈਂ ਨਹੀਂ ਸਤਿਕਾਰ ਕਰਦੀ । ਸਗੋਂ ਉਲਟਾ, ਮੇਰੇ ਖਿਆਲ ਵਿਚ ਲੋਕੀਂ ਨੀਵਾਂ ਦੇਖਣਗੇ ਅਜਿਹੇ ਕਿਸਮ ਦੇ ਲੋਕਾਂ ਨੂੰ, ਖਾਸ ਕਰਕੇ ਲੀਡਰੀ ਦੀ ਭੂਮਿਕਾ ਵਿਚ। ਸਾਰਾ ਸਮਾਂ, ਹੋ ਸਕਦਾ ਹੋਰ ਕਿਸੇ ਉਤੇ ਇਲਜ਼ਾਮ ਲਾਉਂਦੇ। ਇਹ ਹੈ ਜਿਵੇਂ ਔ ਲੈਕ (ਵੀਐਤਨਾਮ) ਵਿਚ ਅਸੀਂ ਕਹਿੰਦੇ ਹਾਂ, "ਵੀਰਾ ਆਨ ਕੂਪ ਵੂਆ ਲਾ ਲਾਂਗ"... ਚੋਰ ਕਿਸੇ ਹੋਰ ਨੂੰ ਠਗ ਰਿਹਾ ਹੈ ਅਤੇ ਫਿਰ ਉਹ ਬਸ ਚੀਕਣਾ ਜ਼ਾਰੀ ਰਖਦਾ ਹੈ, "ਮਦਦ ਕਰੋ, ਮਦਦ ਕਰੋ, ਮਦਦ ਕਰੋ!" ਉਹ ਹੈ ਚੋਰ ਜਿਹੜਾ ਲੋਕਾਂ ਨੂੰ ਠਗਦਾ ਹੈ। ਪਰ ਉਹ ਜ਼ਾਰੀ ਰਖਦਾ ਹੈ ਚੀਕਣਾ, ਰੌਲਾ ਪਾਉਂਣਾ, ਅਤੇ... "ਡਾਨ ਟ੍ਰੋਂਗ ਕੁਆ ਕੁਆ ਸਾਮ"... ਭਾਵੇ , ਉਥੇ ਬਦਲ ਗਰਜ਼ ਰਹੇ ਹਨ ਅਤੇ ਤੁਸੀਂ ਨਹੀਂ ਚਾਹੁੰਦੇ ਸੁਣਨਾ ਬਦਲਾਂ ਦੀ ਗਰਜ਼ ਨੂੰ, ਸੋ ਤੁਸੀਂ ਬਹੁਤ ਸਾਰਾ ਰੌਲਾ ਪਾਉਂਦੇ ਹੋ ਢੋਲ ਵਜਾਉਣ ਨਾਲ ਇਹਨੂੰ ਢਕਣ ਲਈ। (ਹਾਂਜੀ।) ਅਤੇ ਜਦੋਂ ਤੁਸੀਂ ਕਿਸੇ ਹੋਰ ਨੂੰ ਠਗ ਰਹੇ ਹੋ, ਤਸੀਂ ਸ਼ਿਕਵਾ ਕਰਦੇ ਹੋ ਅਤੇ ਚੀਕਦੇ ਹੋ, ਜਿਵੇਂ ਤੁਸੀਂ ਪੀੜਿਤ ਹੋ। ਸੋ, ਲੋਕੀਂ ਪ੍ਰੇਸ਼ਾਨ ਹਨ, ਨਹੀਂ ਜਾਣਦੇ ਕੌਣ ਕੌਣ ਹੈ, ਨਹੀਂ ਜਾਣਦੇ ਕੌਣ ਸ਼ਿਕਾਰ ਹੈ। ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਸੋ, ਇਸ ਕਿਸਮ ਦਾ ਵਿਹਾਰ ਸਮਾਨ ਹੈ ਉਸ ਨਾਲ। ਮੈਂ ਨਹੀਂ ਚਾਹੁੰਦੀ ਆਪਣੇ ਸ਼ਬਦਾਂ ਨੂੰ ਸੰਕੋਚ ਕੇ ਵਰਤਣਾ, ਜੇਕਰ ਉਹ ਇਹਦੇ ਪਾਤਰ ਨਹੀਂ ਹਨ।
(ਸਤਿਗੁਰੂ ਜੀ, ਕੀ ਤੁਹਾਡੇ ਕੋਲ ਕੋਈ ਸੰਦੇਸ਼ ਹੈ ਰਾਸ਼ਟਰਪਤੀ ਡੌਨਲਡ ਟਰੰਪ ਲਈ?)
ਹਾਂਜੀ, ਹਾਂਜੀ। ਸਭ ਤੋਂ ਪਹਿਲਾਂ, ਸਮਾਜ਼ ਲਈ। (ਹਾਂਜੀ, ਸਤਿਗੁਰੂ ਜੀ।) ਆਪਣੇ ਦਿਲ ਦੀ ਗਹਿਰਾਈ ਤੋਂ ਮੇਰਾ ਤਹਿ ਦਿਲੋਂ ਅਫਸੋਸ ਸਯੁੰਕਤ ਰਾਜ਼ ਅਮਰੀਕਾ ਦੇ ਲੋਕਾਂ ਲਈ ਜੋ ਵਾਪਰਿਆ 6 ਜਨਵਰੀ, 2021 ਵਿਚ। ਸਾਰੇ ਪ੍ਰੀਵਾਰਾਂ ਲਈ ਜਿਹੜੇ ਬਦਕਿਸਮਤੀ ਨਾਲ ਪ੍ਰਭਾਵਿਤ ਹੋਏ ਇਸ ਘਟਨਾ ਦੌਰਾਨ, ਅਤੇ ਸਮਾਜ਼ ਲਈ, ਕਿ ਉਹ ਆਤਮਾਵਾਂ ਜੋ ਅਨਿਆਂ ਨਾਲ ਮਰ ਗਈਆਂ, ਚਲੀਆਂ ਗਈਆਂ ਹਨ ਵਾਪਸ ਆਪਣੇ ਅਸਲੀ ਘਰ ਨੂੰ, ਸਵਰਗ ਵਿਚ। ਸਦਾ ਲਈ ਆਜ਼ਾਦ। (ਵਧੀਆ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਉਹਦਾ ਮੈਂ ਵਾਅਦਾ ਕਰਦੀ ਹਾਂ ਆਪਣੇ ਸਨਮਾਨ ਤੋਂ।
ਅਤੇ ਹੁਣ ਰਾਸ਼ਟਰਪਤੀ ਟਰੰਪ ਲਈ। ਸ੍ਰੀ ਮਾਨ ਰਾਸ਼ਟਰਪਤੀ ਜੀ, ਬਹੁਤੇ ਉਦਾਸ ਨਾ ਹੋਣਾ। ਤੁਹਾਨੂੰ ਲੋੜ ਹੈ, ਤੁਸੀਂ ਹਕਦਾਰ ਹੋ, ਇਕ ਚੰਗਾ ਆਰਾਮ ਕਰਨ ਲਈ ਹੁਣ ਇਹ ਸਭ ਬੇਚੈਨੀ ਤੋਂ ਜੋ ਤੁਹਾਡੀ ਪਰੈਸੀਡੇਂਨਸੀ ਦੇ ਵਿਚ ਹੁਣ ਤਾਂਹੀ ਬਣੀ ਰਹੀ। ਅਤੇ ਸਮੇਂ ਦੇ ਨਾਲ ਰਾਜ਼ੀ ਹੋ ਜਾਵੋਂਗੇ। ਸਮਾਂ ਤੁਹਾਡੀ ਮਦਦ ਕਰੇਗਾ ਰਾਜ਼ੀ ਹੋਣ ਲਈ ਸਾਰੇ ਗਹਿਰੇ ਜਖਮਾਂ ਤੋਂ ਜੋ ਤੁਹਾਡੇ ਉਪਰ ਥੋਪੇ ਗਏ, ਤੁਹਾਡੇ ਦਿਲ ਉਤੇ, ਤੁਹਾਡੇ ਮਨ ਉਤੇ, ਅਤੇ ਤੁਹਾਡੀ ਸ਼ਾਂਤੀ ਉਤੇ ਉਨਾਂ ਹੀ ਲੋਕਾਂ ਵਲੋਂ ਜਿਨਾਂ ਉਤੇ ਤੁਸੀਂ ਭਰੋਸਾ ਕੀਤਾ ਦੋਸਤਾਂ, ਪ੍ਰੀਵਾਰ, ਰਿਸ਼ਤੇਦਾਰਾਂ, ਸਹਿਯੋਗੀਆਂ ਅਤੇ ਕਾਮਰੇਡਾਂ ਵਜੋਂ ਆਪਣੇ ਆਦਰਸ਼ ਵਿਚ. ਅਤੇ ਉਹ ਜਿਨਾਂ ਨੂੰ ਹੋਣਾ ਚਾਹੀਦਾ ਹੈ ਨਿਆਂ ਅਤੇ ਸਚ ਦੀਆਂ ਕਲਮਾਂ ਅਤੇ ਬੁਲਾਰੇ। ਸੰਸਾਰ ਅਜ਼ੇ ਵੀ ਭਰਿਆ ਪਿਆ ਹੈ ਲੋਕਾਂ ਨਾਲ ਜਿਹੜੇ ਹੁਸ਼ਿਆਰ, ਸਾਫ ਅਤੇ ਨਿਆਂਕਾਰੀ ਹਨ। ਉਹ ਜਾਣਦੇ ਹਨ ਸਚਾਈ ਹਰ ਇਕ ਚਾਲ ਦੇ ਪਿਛੇ, ਹਰ ਚੀਜ਼ ਜੋ ਵਾਪਰੀ ਹੈ ਤੁਹਾਡੇ ਸੰਸਾਰ ਵਿਚ। ਰਾਸ਼ਟਰਪਤੀ ਟਰੰਪ, ਤੁਸੀਂ ਇਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਹਾਨ ਕੰਮ ਕੀਤਾ ਹੈ ਇਕ ਰਾਸ਼ਟਰਪਤੀ ਵਜੋਂ ਅਤੇ ਨੇਤਾ ਵਜੋਂ ਸਯੁੰਕਤ ਰਾਜ਼ਾਂ ਅਮਰੀਕਾ ਦੇ, ਹੋਰ ਕਿਸੇ ਨਾਲੋਂ ਵੀ ਵਧੇਰੇ ਜਿਸ ਦੀ ਕਦੇ ਵੀ ਆਸ ਕੀਤੀ ਗਈ ਹੋਵੇ। ਅਤੇ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ, ਸਮੁਚਾ ਸੰਸਾਰ ਉਹ ਜਾਣਦਾ ਹੈ, ਯਕੀਨ ਬਣਾਈ ਰਖਣਾ, ਭਰੋਸਾ ਬਣਾਈ ਰਖਣਾ, ਸ੍ਰੀ ਮਾਨ ਰਾਸ਼ਟਰਪਤੀ ਜੀ। ਉਹ ਜਿਨਾਂ ਨੇ ਤੁਹਾਨੂੰ ਹਾਨੀ ਪਹੁੰਚਾਈ, ਕਦੇ ਵੀ, ਉਨਾਂ ਨੂੰ ਮਾਫ ਕਰ ਦੇਵੋ, ਉਨਾਂ ਸਾਰਿਆਂ ਨੂੰ ਮਾਫ ਕਰ ਦੇਵੋ, ਸ੍ਰੀ ਮਾਨ ਰਾਸ਼ਟਰਪਤੀ ਜੀ। ਅਸੀਂ ਜਾਣਦੇ ਹਾਂ ਤੁਸੀਂ ਕਰਦੇ ਹੋ ਕਿਉਂਕਿ ਆਪਣੇ ਦਿਲ ਵਿਚ, ਤੁਸੀਂ ਕੇਵਲ ਜਾਣਦੇ ਹੋ ਪਿਆਰ ਅਤੇ ਸ਼ਾਂਤੀ। ਮੈਨੂੰ ਬਹੁਤ ਅਫਸੋਸ ਹੈ। ਮੈਂਨੂੰ ਬਹੁਤ ਅਫਸੋਸ ਹੈ ਕਿ... ਮੈਨੂੰ ਬਹੁਤ ਅਫਸੋਸ ਹੈ ਉਹਦੇ ਲਈ ਜਿਸ ਵਿਚ ਦੀ ਤੁਸੀਂ ਗੁਜ਼ਰੇ ਹੋ। ਸ੍ਰੀ ਮਾਨ ਰਾਸ਼ਟਰਪਤੀ ਜੀ, ਉਹ ਜਿਨਾਂ ਨੇ ਤੁਹਾਡੇ ਪ੍ਰਤੀ, ਉਹ ਜਿਨਾਂ ਨੇ ਤੁਹਾਡੇ ਪ੍ਰਤੀ ਅਨਿਆਂ ਕੀਤਾ, ਮੈਨੂੰ ਮਾਫ ਕਰਨਾ। ਮੈਂ ਬਹੁਤ ਹੀ ਭਾਵਕ ਹਾਂ, ਅਤੇ ਨੁਕਸਾਨ, ਉਨਾਂ ਨੂੰ ਮਾਫ ਕਰ ਦੇਵੋ। ਉਹ ਬਸ ਭੁਲ ਗਏ ਹਨ ਕਿ ਆਖਰਕਾਰ, ਸਾਨੂੰ ਸਾਰਿਆਂ ਨੇ ਪ੍ਰਭੂ ਦਾ ਸਾਹਮੁਣਾ ਕਰਨਾ ਪਵੇਗਾ ਅਤੇ ਨਿਆਂ ਲਈ। ਪਰ ਤੁਸੀਂ, ਸ੍ਰੀ ਮਾਨ ਰਾਸ਼ਟਰਪਤੀ ਟਰੰਪ ਜੀ, ਰਾਸ਼ਟਰਪਤੀ ਟਰੰਪ, ਤੁਸੀਂ ਸਦਾ ਹੀ ਅਤਿ ਪਿਆਰੇ ਰਾਸ਼ਟਰਪਤੀ ਬਣੇ ਰਹੋਂਗੇ ਸਾਰੇ ਸੰਸਾਰ ਦੇ ਲੋਕਾਂ ਦੇ ਦਿਲਾਂ ਵਿਚ, ਕੇਵਲ ਬਸ ਸਯੁੰਕਤ ਰਾਜ਼ਾਂ ਅਮਰੀਕਾ ਦੇ ਹੀ ਨਹੀਂ। ਤੁਸੀਂ ਲੋਕਾਂ ਦੇ ਰਾਸ਼ਟਰਪਤੀ ਹੋ। ਅਤੇ ਇਹ ਪਰੈਸੀਡੇਂਸੀ ਦਾ ਰੁਤਬਾ, ਕੋਈ ਨਹੀਂ ਇਹਨੂੰ ਇਨਕਾਰ ਕਰ ਸਕੇਗਾ। ਇਹ ਇਤਿਹਾਸ ਵਿਚ ਬਣਿਆ ਰਹੇਗਾ ਅਤੇ ਕੋਈ ਨਹੀਂ ਇਹ ਤੁਹਾਡੇ ਤੋਂ ਖੋਹ ਸਕੇਗਾ। ਪ੍ਰਭੂ ਤੁਹਾਨੂੰ ਪਿਆਰ ਕਰਦੇ ਹਨ। ਲੋਕੀਂ ਤੁਹਾਨੂੰ ਪਿਆਰ ਕਰਦੇ ਹਨ, ਅਤੇ ਪ੍ਰਭੂ ਤੁਹਾਨੂੰ ਪਿਆਰ ਕਰਦੇ ਹਨ, ਸ੍ਰੀ ਮਾਨ ਰਾਸ਼ਟਰਪਤੀ ਜੀ। ਉਹ ਹੈ ਜੋ ਮੈਂ ਸੋਚਦੀ ਹਾਂ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਵਨਾਦ।)
ਵਾਓ, ਤੁਹਾਡੇ ਕੋਲ ਬਹੁਤ ਹੀ ਸਵਾਲ ਹਨ ਤਿਆਰ ਕਿਸੇ ਵੀ ਸਮੇਂ ਇਸ ਤਰਾਂ? ਮੇਰਾ ਭਾਵ ਹੈ ਕਿਤਨੇ ਲੰਮੇਂ... ਤੁਸੀਂ ਸਭ ਚੀਜ਼ ਜਾਣਦੇ ਹੋ ਪਹਿਲੇ ਹੀ, ਮੈਂ ਸੋਚਦੀ ਸੀ, ਹੋ ਸਕਦਾ ਮੈਂ ਤੁਹਾਨੂੰ ਦਸਦੀ ਹਾਂ, ਪਰ ਤੁਸੀਂ ਵਧੇਰੇ ਜਾਣਦੇ ਹੋ ਜੋ ਮੈਂ ਜਾਣਦੀ ਹਾਂ ਉਹਦੇ ਨਾਲੋਂ, ਇਸੇ ਕਰਕੇ ਇਹ ਸਾਰੇ ਸਵਾਲ ਬਾਹਰ ਆਉਂਦੇ ਹਨ। ਠੀਕ ਹੈ, ਜ਼ਾਰੀ ਰਖੋ।
(ਸਤਿਗੁਰੂ ਜੀ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਪਛਾਣਿਆ ਗਿਆ ਹੈ ਅਨੇਕ ਹੀ ਯੂਐਸ ਰਾਸ਼ਟਰਪਤੀਆਂ ਵਲੋਂ। ਸਤਿਗੁਰੂ ਜੀ, ਕਿਥੋਂ ਆਉਂਦੀ ਹੈ ਅਜਿਹੀ ਇਕ ਚੰਗੀ ਨੇੜਤਾ ਯੂਐਸਏ ਨਾਲ?)
ਮੇਰੇ ਕੋਲ ਸਮਾਂ ਨਹੀਂ ਹੈ ਇਹ ਚੈਕ ਕਰਨ ਲਈ। ਮੈਨੂੰ ਜਾਣਾ ਪਵੇਗਾ ਆਕਾਸ਼ਿਕ ਰੀਕਾਰਡ ਵਿਚ। ਕਦੇ ਕਦਾਂਈ, ਮੈਂ ਇਹ ਜਾਣ ਲੈਂਦੀ ਹਾਂ ਜ਼ਲਦੀ ਹੀ। ਕਦੇ ਕਦਾਂਈ, ਜੇਕਰ ਮੈਨੂੰ ਲੋੜ ਹੋਵੇ, ਮੈਨੂੰ ਉਥੇ ਜਾਣਾ ਜ਼ਰੂਰੀ ਹੈ। ਹੋ ਸਕਦਾ ਚੰਗਾ ਨਾਤਾ, ਨੰਬਰ ਇਕ; ਨੰਬਰ ਦੋ, ਉਥੇ ਅਨੇਕ ਹੀ ਸਾਏਕਿਕ ਹਨ ਅਮਰੀਕਾ ਵਿਚ। (ਹਾਂਜੀ, ਸਤਿਗੁਰੂ ਜੀ।) ਉਹ ਦੇਖ ਸਕਦੇ ਹਨ ਕੌਣ ਕੌਣ ਹੈ। (ਹਾਂਜੀ, ਸਤਿਗੁਰੂ ਜੀ।) ਪਰ, ਕਦੇ ਕਦਾਂਈ, ਇਕ ਪਾਸੇ ਦਾ ਸਾਏਕਿਕ ਜਿਤਦਾ ਹੈ ਅਤੇ ਦੂਸਰੇ ਪਾਸੇ ਦਾ ਸਾਏਕਿਕ ਨਹੀਂ ਜਿਤਦਾ ਕਿਉਂਕਿ ਉਹ ਭਿੰਨ ਭਿੰਨ ਵਿਧੀਆ ਵਰਤਦੇ ਹਨ। ਅਤੇ ਨਾਲ ਹੀ ਦੇਸ਼ ਦੇ ਕਰਮ ਹਨ। (ਹਾਂਜੀ, ਸਤਿਗੁਰੂ ਜੀ।) ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ।
ਗਲ ਇਹ ਹੈ, ਨਾਕਾਰਾਤਮਿਕ ਸ਼ਕਤੀ ਇਸ ਸੰਸਾਰ ਦੀ ਕਦੇ ਕਦਾਂਈ ਜਾਪਦਾ ਹੈ ਵਧੇਰੇ ਤਕੜੀ ਹੈ ਕਿਉਂਕਿ ਲੋਕਾਂ ਦੇ ਕਰਮਾਂ ਕਰਕੇ। (ਹਾਂਜੀ, ਸਤਿਗੁਰੂ ਜੀ।) ਕਰਮ ਮਦਦ ਕਰਦੇ ਹਨ ਇਹਨੂੰ ਧਕੇਲਣ ਦੀ। ਸੋ, ਕੋਈ ਨਹੀਂ ਸਫਲ ਹੋ ਸਕਦਾ ਜਦ ਤਕ ਉਥੇ ਕਰਮ ਹੋਣ ਇਹਨੂੰ ਮਜ਼ਬੂਤ ਕਰਨ ਲਈ, ਇਹਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਇਕਤਰ ਕਰਮ ਵੀ ਧਕੇਲ ਸਕਦੇ ਹਨ ਘਟਨਾਵਾਂ ਨੂੰ, ਮਾੜਾ ਜਾਂ ਚੰਗਾ ਵਾਪਰਨ ਲਈ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੈਂ ਵੀ ਜ਼ਾਰੀ ਰਖਦੀ ਹਾਂ ਤੁਹਾਨੂੰ ਕਹਿਣਾ , "ਕਿਸੇ ਦਾ ਕਸੂਰ ਨਹੀਂ ਹੈ," ਭਾਵੇ ਮੈਂ ਅੰਦਰ ਉਬਲ ਰਹੀ ਹਾਂ। ਬਸ ਇਹਦੇ ਅਨਿਆਂ ਕਰਕੇ, ਇਹ ਮੈਨੂੰ ਬਹੁਤ, ਬਹੁਤ ਅਸੁਖਾਵਾਂ ਮਹਿਸੂਸ ਕਰਵਾਉਂਦਾ ਹੈ। (ਹਾਂਜੀ, ਸਤਿਗੁਰੂ ਜੀ।)
ਮੇਰੇ ਕੋਲ ਸ਼ਾਇਦ ਚੰਗਾ ਨਾਤਾ ਹੋਵੇ ਅਮਰੀਕਾ ਨਾਲ। ਅਤੇ ਨਾਲੇ ਇਹਨਾਂ ਦਿਵਦਰਸ਼ੀ ਲੋਕਾਂ ਨਾਲ, ਉਹ ਸਰਕਾਰ ਨੂੰ ਸਲਾਹ ਦੇਣਗੇ। (ਹਾਂਜੀ, ਸਤਿਗੁਰੂ ਜੀ।) (ਵਾਓ।) ਮੇਰੇ ਪੈਰੋਕਾਰਾਂ ਵਿਚੋਂ ਇਕ, ਉਵੇਂ ਜਿਵੇਂ ਦਿਵਦਰਸ਼ੀ ਨੇ, ਕਿਹਾ ਕਿ ਦਿਵਦਰਸ਼ੀਆਂ ਨੇ ਕਿਹਾ ਕੁਝ ਸਰਕਾਰੀ ਲੀਡਰਾਂ ਨੂੰ ਕਿ ਬਿਹਤਰ ਹੈ ਉਹ ਮੇਰੇ ਨਾਲ ਚੰਗਾ ਸਲੂਕ ਕਰਨ (ਓਹ।) ਕਿਉਂਕਿ ਇਹ ਚੰਗਾ ਹੈ ਉਨਾਂ ਦੇ ਦੇਸ਼ ਲਈ। ਹੋ ਸਕਦਾ ਇਹ ਇਸ ਤਰਾਂ ਹੈ। ਮੈਨੂੰ ਸੋਚਣ ਦੇਵੋ ਜੇਕਰ ਮੈਨੂੰ ਤੁਹਾਨੂੰ ਦਸਣਾ ਚਾਹੀਦਾ ਹੈ ਜਾਂ ਨਹੀਂ। ਸ਼ਾਇਦ ਮੈਂ ਦਸ ਸਕਦੀ ਹਾਂ।
ਲੰਮਾਂ ਸਮਾਂ ਪਹਿਲਾਂ, ਜਦੋਂ ਮੈਂ ਬਹੁਤੀ ਮਸ਼੍ਹਹੂਰ ਨਹੀਂ ਸੀ ਅਜ਼ੇ, (ਹਾਂਜੀ।) ਮੇਰੇ ਕੋਲ ਕੇਵਲ ਥੋੜੇ ਜਿਹੇ ਪੈਰੋਕਾਰ ਸੀ ਪਰ ਕੁਝ ਜਿਆਦਾ ਨਹੀਂ। ਅਤੇ ਮੇਰੇ ਕੋਲ ਬਹੁਤ ਕੁਝ ਨਹੀਂ ਸੀ ਕਰਨ ਲਈ ਅਤੇ ਇਤਨੀ ਜਿਆਦਾ ਚਿੰਤਾ ਨਹੀਂ ਸੀ; ਅਤੇ ਬਸ ਕੁਝ ਥੋੜੇ ਜਿਹੇ ਕਰਮ, ਸੌਖਾ ਹੈ ਦੇਖ ਭਾਲ ਕਰਨੀ, ਪੈਰੋਕਾਰਾਂ ਤੋਂ। ਹੁਣ ਵਾਂਗ ਨਹੀਂ, ਸੰਸਾਰ ਹੈ। ਅਤੇ ਫਿਰ ਇਕ ਦਿਨ, ਮੈਂ ਇਕ ਨਜ਼ਾਰਾ ਅਨੁਭਵ ਕੀਤਾ, ਮੇਰਾ ਭਾਵ ਹੈ ਗਲ ਕਰਦੀ ਸੀ ਸਵਰਗਾਂ ਨਾਲ ਅਤੇ ਉਹ ਸਭ। ਸੋ ਉਨਾਂ ਨੇ ਕਿਹਾ ਮੇਰੇ ਕੋਲ ਨਾਤਾ ਹੈ ਕੁਝ ਕੁ ਦੇਸ਼ਾਂ ਨਾਲ, (ਹਾਂਜੀ।) ਅਨੇਕ ਹੀ ਦੇਸ਼ਾਂ ਨਾਲ ਅਸਲ ਵਿਚ, ਪਰ ਇਸ ਜੀਵਨ ਦੌਰਾਨ, ਮੈਂ ਚੋਣ ਕਰ ਸਕਦੀ ਹਾਂ ਇਕ ਦੇਸ਼ ਸਹਾਇਤਾ ਕਰਨ, ਸਮਰਥਨ ਦੇਣ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਨਾਂ ਨੇ ਮੈਨੂੰ ਦਿਤੀ ਇਕ ਸੂਚੀ ਦੇਸ਼ਾਂ ਦੀ। ਮੈਂ ਇਕ ਦੀ ਚੋਣ ਕਰ ਸਕਦੀ ਹਾਂ। ਅਤੇ ਫਿਰ ਮੈਂ ਸੋਚਣਾ ਜ਼ਾਰੀ ਰਖਿਆ। ਮੈਂ ਸੋਚ ਰਹੀ ਸੀ ਉਸ ਘਟਨਾ ਬਾਰੇ। ਮੈਂ ਬਹੁਤ ਹੀ ਸਖਤ ਸੋਚਿਆ। ਮੈਂ ਕਿਹਾ, "ਓਹ, ਮੈਂ ਚਾਹੁੰਦੀ ਹਾਂ ਸਾਰੇ ਦੇਸ਼ਾਂ ਦੀ ਸਹਾਇਤਾ ਕਰਨੀ।" ਉਨਾਂ ਨੇ ਕਿਹਾ ਇਹ ਸੰਭਵ ਨਹੀਂ ਹੈ। ਤੁਹਾਨੂੰ ਕੇਵਲ ਇਕ ਦੀ ਚੋਣ ਕਰਨੀ ਪਵੇਗੀ। ਉਹ ਹੈ ਕੰਟਰੈਕਟ ਦਾ ਇਕ ਭਾਗ, ਬਿਨਾਂਸ਼ਕ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਪੁਛਿਆ, "ਮੈਂ ਕੀ ਕਰ ਸਕਦੀ ਹਾਂ ਸੰਸਾਰ ਲਈ। ਮੈਂ ਹੋਰ ਕੀ ਕਰ ਸਕਦੀ ਹਾਂ? ਮੈਂ ਹੋਰ ਕੀ ਕਰ ਸਕਦੀ ਹਾਂ ਸਿਵਾਇ ਬਸ ਦੀਖਿਆ ਦੇਣ ਦੇ ਅਤੇ ਉਹ ।" ਮੈਂ ਕਿਹਾ, "ਕੀ ਮੈਂ ਸੰਸਾਰ ਦੀ ਮਦਦ ਕਰ ਸਕਦੀ ਹਾਂ ਵਧੇਰੇ ਕਿਸੇ ਢੰਗ ਨਾਲ ?" ਅਤੇ ਫਿਰ ਉਨਾਂ ਨੇ ਕਿਹਾ, "ਤੁਸੀਂ ਹੋ ਸਕਦਾ ਚੋਣ ਕਰ ਸਕਦੇ ਹੋ ਇਕ ਦੇਸ਼ ਦੀ ਮਦਦ ਕਰਨੀ। ਅਤੇ ਉਹ ਨਾਤਾ ਜਾਂ ਉਸ ਕਿਸਮ ਦੀ ਸਹਾਇਤਾ ਸੰਸਾਰ ਵਿਚ ਵੀ ਫੈਲ ਜਾਵੇਗੀ।" ਸੋ ਮੈਂ ਬਹੁਤ ਸਖਤਾਈ ਨਾਲ ਸੋਚਦੀ ਰਹੀ ਅਤੇ ਸਖਤ ਅਤੇ ਸਖਤ ਅਤੇ ਲੰਮੇ ਸਮੇਂ ਤਕ ਅਤੇ ਫਿਰ ਮੈਂ ਅਮਰੀਕਾ ਦੀ ਚੋਣ ਕੀਤੀ। (ਓਹ।) ਸਯੁੰਕਤ ਰਾਜ਼ ਅਮਰੀਕਾ ।
ਉਸ ਸਮੇਂ, ਮੇਰੇ ਕੋਲ ਕੋਈ ਇਨਾਮ ਜਾਂ ਪੁਰਸਕਾਰ ਨਹੀਂ ਸਨ ਅਮਰੀਕਾ ਤੋਂ ਅਜ਼ੇ। (ਹਾਂਜੀ, ਸਤਿਗੁਰੂ ਜੀ।) ਉਸ ਸਮੇਂ, ਮੈਂ ਹੋ ਸਕਦਾ ਕੇਵਲ ਦੋ ਵਾਰ ਅਮਰੀਕਾ ਨੂੰ ਗਈ ਸੀ। ਬਸ ਇਕ ਭਾਸ਼ਣ ਦੇਣ ਲਈ ਇਕ ਛੋਟੇ ਜਿਹੇ ਇਕਠ ਨੂੰ। ਕੋਈ ਵਡੀ ਗਲ ਨਹੀਂ। ਹੋ ਸਕਦਾ ਕੁਝ ਕੁ ਸੌ ਲੋਕਾਂ ਨੂੰ। ਅਤੇ ਸੋ ਮੈਂ ਕਿਹਾ, "ਮੈਂ ਅਮਰੀਕਾ ਦੀ ਚੋਣ ਕਰਦੀ ਹਾਂ।" ਅਤੇ ਉਨਾਂ ਨੇ ਕਿਹਾ, "ਕੀ ਪਕਾ ਯਕੀਨ ਹੈ ਤੁਹਾਨੂੰ? ਤੁਸੀਂ ਕੋਈ ਵੀ ਦੇਸ਼ ਦੀ ਚੋਣ ਕਰ ਸਕਦੇ ਹੋ ਜੇਕਰ ਤੁਸੀਂ ਚਾਹੋਂ?" ਮੈਂ ਕਿਹਾ, "ਮੈਂ ਚੋਣ ਕਰਦੀ ਹਾਂ ਅਮਰੀਕਾ ਦੀ ਕਿਉਂਕਿ ਉਹ ਇਕ ਵਡਾ ਦੇਸ਼ ਹੈ ਅਤੇ ਨਾਲੇ ਇਹਦੇ ਕੋਲ ਇਕ ਵਡਾ ਪ੍ਰਭਾਵ ਹੈ ਸੰਸਾਰ ਵਿਚ। (ਹਾਂਜੀ।) ਜੋ ਵੀ ਵਾਪਰਦਾ ਹੈ ਅਮਰੀਕਾ ਵਿਚ ਉਹ ਵੀ ਫੈਲ ਜਾਵੇਗਾ ਬਾਹਰ ਅਤੇ ਸਮੁਚੇ ਸੰਸਾਰ ਨੂੰ ਪ੍ਰਭਾਵਿਤ ਕਰੇਗਾ। ਉਸੇ ਕਰਕੇ ਮੈਂ ਅਮਰੀਕਾ ਦੀ ਚੋਣ ਕੀਤੀ।"
ਮੈਂ ਨਹੀਂ ਜਾਣਦੀ ਸੀ ਬਹੁਤੇ ਲੋਕਾਂ ਨੂੰ ਅਮਰੀਕਾ ਵਿਚ ਬਿਲਕੁਲ ਵੀ। (ਹਾਂਜੀ, ਸਤਿਗੁਰੂ ਜੀ।) ਬਸ ਦੋ ਕੁ ਅਤੇ ਫਿਰ ਬਾਅਦ ਵਿਚ ਜਦੋਂ ਭਾਸ਼ਣ ਸਨ, ਫਿਰ ਜਿਆਦਾਤਰ ਏਸ਼ੀਅਨ ਕੇਵਲ ਆਏ। ਸੋ ਇਹ ਨਹੀਂ ਸੀ ਕਿਉਂਕਿ ਮੈਂ ਜਾਣਦੀ ਅਮਰੀਕਨਾਂ ਨੂੰ ਸੋ ਉਸੇ ਕਰਕੇ ਮੈਂ ਸਯੁੰਕਤ ਰਾਜ਼ਾਂ ਦੀ ਚੋਣ ਕੀਤੀ। ਹੋ ਸਕਦਾ ਉਸੇ ਕਰਕੇ। ਹੋ ਸਕਦਾ ਉਸੇ ਕਰਕੇ ਫਲ ਬਾਅਦ ਵਿਚ ਆਇਆ । (ਹਾਂਜੀ।) ਅਨੇਕ ਹੀ ਸਿਫਤਾਂ ਦੇ ਰੂਪ ਵਿਚ ਯੂਐਸ ਰਾਸ਼ਟਰਪਤੀਆਂ ਵਲੋਂ ਅਤੇ ਸਰਕਾਰਾਂ ਵਲੋਂ ਜਿਵੇਂ ਤੁਸੀਂ ਮੈਨੂੰ ਬਸ ਹੁਣੇ ਪੁਛਿਆ। (ਹਾਂਜੀ, ਸਤਿਗੁਰੂ ਜੀ।)