ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਧਰਮੀ ਦੀ ਜਿਤ ਹੋਵੇ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

( ਕੀ ਵਾਪਰੇਗਾ ਜੇਕਰ ਸ੍ਰੀ ਮਾਨ ਬਾਈਡਨ ਬਣ ਜਾਵੇ ਰਾਸ਼ਟਰਪਤੀ? ) ਖੈਰ, ਕੀ ਵਾਪਰੇਗਾ? ਖੈਰ, ਇਹ ਬਹੁਤ ਮੁਸ਼ਕਲ ਹੈ ਕੁਝ ਚੀਜ਼ ਕਹਿਣੀ। ਪਰ ਅਮਰੀਕਾ ਗੁਆ ਬੈਠੇ ਵਿਸ਼ਵਾਸ਼ ਅੰਤਰ ਰਾਸ਼ਟਰੀ ਭਾਈਚਾਰੇ ਤੋਂ। (ਓਹ, ਵਾਓ।)

ਅਤੇ ਤੁਸੀਂ ਮੈਨੂੰ ਪੁਛਦੇ ਹੋ ਕਿਵੇਂ ਉਹਦੇ ਕੋਲ ਅਜਿਹੀ ਸਖਸ਼ੀਅਤ ਹੈ। (ਹਾਂਜੀ।) ਮੈਂ ਤੁਹਾਨੂੰ ਕੁਝ ਚੀਜ਼ ਦਸਦੀ ਹਾਂ ਭੌਤਿਕ ਪ੍ਰਭਾਵ ਬਾਰੇ ਪਹਿਲੇ। ਠੀਕ ਹੈ? (ਹਾਂਜੀ।) ਉਥੇ ਤਿੰਨ ਕਾਰਨ ਹਨ ਜਿਸ ਕਰਕੇ ਉਹਦੇ ਕੋਲ ਅਜਿਹੀ ਇਕ ਸਖਸ਼ੀਅਤ ਹੈ, ਜਿਹੜੀ ਲੋਕੀਂ ਨਹੀਂ ਪਸੰਦ ਕਰਦੇ। ਕਿਉਂਕਿ ਉਹ ਸਿਧਾ ਹੀ ਚੀਜ਼ਾਂ ਦਸਦਾ ਹੈ। ਉਹ ਚੀਜ਼ਾਂ ਦਸਦਾ ਹੈ ਬਿਨਾਂ ਕੋਈ ਐਵੇਂ ਫਜ਼ੂਲ ਗਲਾਂ ਦੇ। (ਹਾਂਜੀ।) ਅਤੇ ਉਹ ਕਰਦਾ ਹੈ ਚੀਜ਼ਾਂ ਉਵੇਂ ਨਹੀਂ ਜਿਵੇਂ ਇਕ ਰਵਾਇਤੀ ਸਿਆਸਤਦਾਨ ਕਰੇਗਾ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਪਰ ਭਾਵੇਂ ਇਹ ਮਦਦ ਕਰਦਾ ਹੈ ਦੇਸ਼ ਦੀ ਅਤੇ ਮਦਦ ਕਰਦਾ ਹੈ ਸੰਸਾਰ ਦੀ।

ਉਥੇ ਤਿੰਨ ਕਾਰਨ ਹਨ ਕਿ ਉਹਦੇ ਕੋਲ ਅਜਿਹੀ ਸਖਸ਼ੀਅਤ ਹੈ। ਨੰਬਰ ਇਕ, ਇਹ ਪਿਛੋਕੜ ਹੈ। ਉਹ ਅਮਰੀਕਨ ਹੈ। (ਹਾਂਜੀ।) ਅਤੇ ਜਿਵੇਂ ਤੁਸੀਂ ਜਾਣਦੇ ਹੋ ਅਮਰੀਕਨ ਫਿਲਮ, "ਕਲਚਰ," ਹੈਂਜੀ? (ਹਾਂਜੀ, ਸਤਿਗੁਰੂ ਜੀ।) ਕੋਈ ਵੀ ਚੀਜ਼ ਚਲਦੀ ਹੈ ਸਕ੍ਰੀਨ ਉੇਤੇ। ਸਭ ਕਿਸਮ ਦਾ ਸਰਾਪ ਅਤੇ ਗਾਲੀਆਂ, ਅਤੇ ਸਭ ਕਿਸਮ ਦੇ ਬੋਲ ਕਬੋਲ, ਅਤੇ ਸਭ ਕਿਸਮ ਦੇ ਉਹ, ਉਹ ਵਡਾ ਹੋਇਆ ਹੈ ਇਹਦੇ ਨਾਲ। (ਉਹ ਸਹੀ ਹੈ। ਹਾਂਜੀ।) ਅਤੇ ਫਿਰ ਸਮਾਜ਼ ਵਿਚ ਪ੍ਰਭਾਵ, ਉਹ ਸਾਰੇ ਉਸ ਤਰਾਂ ਕਹਿੰਦੇ ਹਨ, ਜਾਂ ਜਿਆਦਾਤਰ ਉਨਾਂ ਵਿਚੋਂ ਉਹ ਕਹਿੰਦੇ ਹਨ, ਜਾਂ ਅਨੇਕ ਹੀ ਵਿਦਿਆਰਥੀ ਉਸੇ ਤਰਾਂ ਚੀਜ਼ਾਂ ਕਹਿੰਦੇ ਹਨ। ਜਾਂ ਬਚੇ ਕਹਿੰਦੇ ਹਨ ਉਸ ਤਰਾਂ ਇਥੋਂ ਤਕ। ਛੋਟੇ ਬਚੇ, ਛੋਟੋ ਛੋਟੇ ਬਚੇ ਕਹਿੰਦੇ ਹਨ ਇਸ ਕਿਸਮ ਦੀਆਂ ਚੀਜ਼ਾਂ ਸਾਰਾ ਸਮਾਂ ਪਹਿਲੇ ਹੀ। ਤੁਸੀਂ ਦੇਖਿਆ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਮਖੌਲ ਉਡਾਉਣਾ ਅਤੇ ਪਰਖਣਾ ਅਤੇ ਉਹ ਸਭ। ਅਤੇ ਫਿਰ ਸੋ, ਉਹ ਇਹਦਾ ਆਦੀ ਹੈ। ਕਿ ਨਹੀਂ? (ਹਾਂਜੀ।) ਇਹ ਬਸ ਬਾਹਰ ਨਿਕਲਦਾ ਹੈ। ਹੈਂਜੀ?

ਜਦੋਂ ਮੈਂ ਅਮਰੀਕਾ ਵਿਚ ਸੀ, ਕਦੇ ਕਦਾਂਈ ਇਹ ਬਾਹਰ ਨਿਕਲਦੀ ਸੀ ਕੁਝ ਚੀਜ਼ ਜਿਸ ਬਾਰੇ ਮੈਂ ਆਪ ਹੈਰਾਨ ਸੀ। ਕਿਉਂਕਿ ਮੈਂ ਵੀ ਇਥੋਂ ਤਕ... ਹੁਣ ਤਾਂਹੀ, ਕਦੇ ਨਹੀਂ ਹੌਂਸਲਾ ਕੀਤਾ ਕਹਿਣ ਦਾ ਉਹ ਔਲੈਕਸੀਜ਼ (ਵੀਐਤਨਾਮੀਜ਼) ਵਿਚ ਜਾਂ ਚੀਨੀ ਵਿਚ। ਤੁਸੀਂ ਦੇਖਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਜਦੋਂ ਮੈਂ ਉਹ ਕਿਹਾ, ਇਹਦਾ ਭਾਵ ਬਹੁਤ ਹੀ ਜਿਆਦਾ ਸੀ। ਪਰ ਜਦੋਂ ਮੈਂ ਅਮਰੀਕਾ ਵਿਚ ਸੀ, ਮੈਂ ਕੁਝ ਚੀਜ਼ ਕਹਿ ਸਕਦੀ ਸੀ ਬਹੁਤੀ ਮਾੜੀ ਨਹੀਂ, ਪਰ ਕਾਫੀ ਮਾੜੀ ਹੈ ਮੇਰੇ ਲਈ ਅੰਗਰੇਜ਼ੀ ਵਿਚ। ਹੈਂਜੀ? (ਹਾਂਜੀ।) ਇਹ ਭਿਆਨਕ ਹੈ। ਮੈਂ ਇਹ ਕਹਿ ਸਕਦੀ ਸੀ ਅੰਗਰੇਜ਼ੀ ਵਿਚ, ਕਿਉਂਕਿ ਇਹ ਬਹੁਤ ਹੀ ਆਦੀ ਇਹਦੇ। ਪਰ ਮੈਂ ਨਹੀਂ ਇਹ ਕਹਿ ਸਕਦੀ ਆਪਣੀ ਆਵਦੀ ਬੋਲੀ ਵਿਚ ਜਾਂ ਚੀਨੀ ਵਿਚ। ਤੁਸੀਂ ਦੇਖਿਆ? (ਹਾਂਜੀ, ਸਤਿਗੁਰੂ ਜੀ।) ਮੈਂ ਕਹਿ ਸਕਦੀ ਸੀ ਉਹ ਜ਼ਰਮਨ ਬੋਲੀ ਵਿਚ ਵੀ, ਜਾਂ ਫਰਾਂਸੀਸੀ ਵਿਚ ਇਥੋਂ ਤਕ। ਐਕਕਿਊਜ਼ ਮੋਏ। ਕਦੇ ਕਦਾਂਈ "ਐਮ" ਸ਼ਬਦ ਫਰਾਂਸੀਸੀ ਵਿਚ। (ਓਹ, ਹਾਂਜੀ।) (ਹਾਂਜੀ, ਹਾਂਜੀ।) ਪਰ ਇਹ ਨਹੀਂ ਹੈ ਜਿਵੇਂ ਹਰ ਰੋਜ਼ ਜਾਂ ਅਕਸਰ। ਇਹ ਬਸ ਕਦੇ ਕਦਾਂਈ, ਇਹ ਬਸ ਬਾਹਰ ਨਿਕਲਦਾ। ਇਹ ਬਸ ਮੇਰੇ ਵਿਚੋਂ ਛਲਾਂਗ ਮਾਰਦਾ, ਕਿਵੇਂ ਨਾ ਕਿਵੇਂ। ਇਹ ਜਾਂਦਾ ਹੈ ਅੰਦਰ ਬਹੁਤ ਗਹਿਰਾ, ਹਰ ਰੋਜ਼ ਤੁਸੀਂ ਇਹ ਸੁਣਦੇ ਹੋ, ਜਾਂ ਅਕਸਰ ਤੁਸੀਂ ਇਹ ਸੁਣਦੇ ਹੋ, ਅਤੇ ਫਿਰ ਇਹ ਬਸ ਛਾਲ ਮਾਰਦਾ ਹੈ ਬਾਹਰ ਕਿਸੇ ਦਿਨ।

ਸੋ, ਉਹ ਹੈ ਪਿਛੋਕੜ। (ਹਾਂਜੀ, ਸਤਿਗੁਰੂ ਜੀ।) ਪ੍ਰਭਾਵਿਤ ਸਾਰੀਆਂ ਫਿਲਮਾਂ ਅਤੇ ਸਭ ਸਭਿਆਚਾਰ ਰਾਹੀਂ, ਅਤੇ ਸਾਰੀ ਸਮਾਜ਼ ਰਾਹੀਂ ਅਮਰੀਕਾ ਦੀ। (ਹਾਂਜੀ।) ਸੋ, ਤੁਸੀਂ ਨਹੀਂ ਇਕਲੇ ਇਕ ਵਿਆਕਤੀ ਨੂੰ ਦੋਸ਼ ਦੇ ਸਕਦੇ ਕਿਉਂਕਿ ਉਹਨੇ ਨਹੀਂ ਜਨਮ ਲਿਆ ਰਾਜ਼ਨੀਤੀ ਖੇਤਰ ਵਿਚ। (ਹਾਂਜੀ, ਸਤਿਗੁਰੂ ਜੀ।) ਉਹ ਇਕ ਵਪਾਰੀ ਬੰਦਾ ਸੀ। (ਹਾਂਜੀ।) ਅਤੇ ਕਿਵੇਂ ਨਾ ਕਿਵੇਂ, ਉਨਾਂ ਨੇ ਉਹਨੂੰ ਚੁਣ‌ਿਆ ਇਕ ਰਾਸ਼ਤਰਪਤੀ ਉਮੀਦਵਾਰ ਬਣਨ ਲਈ। ਸੋ, ਉਹਨੂੰ ਇਹ ਕਰਨਾ ਪਿਆ। ਅਤੇ ਉਹ ਨਹੀਂ ਸੀ ਸਿਖਿਆ ਅਤੇ ਢਾਲਿਆ ਗਿਆ ਇਕ ਪੇਸ਼ੇਵਰ ਸਿਆਸਤਦਾਨ ਵਜੋਂ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਜੁੜਦੇ ਹੋ ਪਾਰਟੀ ਨਾਲ ਛੋਟੀ ਉਮਰ ਤੋਂ ਅਤੇ ਤੁਸੀਂ ਟ੍ਰੇਂਨ ਕੀਤੇ ਜਾਂਦੇ ਇਕ ਸ‌ਿਆਸਤਦਾਨ ਵਜੋਂ, ਅਤੇ ਤੁਹਾਡੇ ਕੋਲ ਇਕ ਰਾਜ਼ਨੀਤਿਕ ਕਾਰਜ਼ ਸੂਚੀ ਹੁੰਦੀ ਹੈ ਜਾਂ ਅੰਤਰ ਪ੍ਰੇਰਣਾ, (ਹਾਂਜੀ।) ਫਿਰ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ ਸਿਖਣ ਦੀ ਹੋਰਨਾਂ ਵਰਗੇ ਬਣਨ ਲਈ। ਸਾਫ ਬੋਲਣਾ, ਕੋਸ਼ਿਸ਼ ਕਰਨੀ ਕਿਸੇ ਨੂੰ ਨਾਰਾਜ਼ ਨਾਂ ਕਰਨ ਦੀ । ਹਮੇਸ਼ਾਂ ਕੋਮਲ ਪਖ ਲੈਣਾ, ਅਜਿਹਾ ਕੁਝ। (ਹਾਂਜੀ, ਸਤਿਗੁਰੂ ਜੀ।) ਪਰ ਉਥੇ ਕੋਈ ਕਾਨੂੰਨ ਨਹੀਂ ਹੈ ਅਮਰੀਕਾ ਵਿਚ ਜੋ ਕਹਿੰਦਾ ਕਿ ਇਕ ਰਾਸ਼ਟਰਪਤੀ ਨੂੰ, ਇਕ ਸ‌ਿਆਸਤਦਾਨ ਨੂੰ, ਚਾਹੀਦਾ ਹੈ ਵਧੇਰੇ ਭਿੰਨ ਹੋਣਾ ਹੋਰ ਕਿਸੇ ਵੀ ਨਾਲੋਂ। ਅਨੇਕ ਹੀ ਉਨਾਂ ਵਿਚੋਂ ਭਿੰਨ ਨਹੀਂ ਹਨ। ਤੁਸੀਂ ਦੇਖ ਸਕਦੇ ਹੋ ਉਹ ਲੈਂਦੇ ਹਨ ਰਿਸ਼ਵਤ, ਉਹ ਭ੍ਰਿਸ਼ਟ ਹਨ ਅਤੇ ਉਹ... ਤੁਸੀਂ ਦੇਖਿਆ ਕੀ ਮੇਰਾ ਭਾਵ ਹੈ? (ਹਾਂਜੀ, ਸਤਿਗੁਰੂ ਜੀ।) ਸੋ, ਬਸ ਕੁਝ ਕੁ ਸਖਤ ਸ਼ਬਦਾਂ ਦਾ ਭਾਵ ਕੁਝ ਨਹੀਂ ਹੈ ਸਚਮੁਚ। ਇਹ ਇਕ ਅਪਰਾਧ ਨਹੀਂ ਹੈ। ਜਦੋਂ ਉਹਨੇ ਵਰਤੇ ਕੁਝ ਸਖਤ ਸ਼ਬਦ, ਜੋ ਹਰ ਇਕ ਹਰ ਰੋਜ਼ ਵਰਤਦਾ ਹੈ, ਇਹ ਇਕ ਅਪਰਾਧ ਨਹੀਂ ਹੈ, ਇਹ ਬਸ ਸਖਸ਼ੀਅਤ ਹੈ, (ਹਾਂਜੀ।) ਬਸ ਇਕ ਆਦਤ। ਫਿਰ ਵੀ, ਬਿਨਾਂਸ਼ਕ, ਇਹ ਬਿਹਤਰ ਹੋਣਾ ਸੀ ਜੇਕਰ ਉਹ ਸਿਖ ਲੈਂਦਾ ਇਕ ਰਾਜ਼ਦੂਤ ਬਣਨਾ। (ਹਾਂਜੀ।) ਪਰ ਅਮਰੀਕਨ ਕਾਨੂੰਨ ਨਹੀਂ ਤਜਵੀਜ਼ ਕਰਦਾ ਕਿ ਇਕ ਰਾਸ਼ਟਰਪਤੀ ਨੂੰ ਬੋਲਣਾ ਚਾਹੀਦਾ ਹੈ ਇਕ ਰਾਜ਼ਦੂਤ ਦੀ ਤਰਾਂ। ਉਥੇ ਕੋਈ ਕਾਨੂੰਨ ਨਹੀਂ ਹੈ ਉਹ ਕਹਿੰਦਾ, ਠੀਕ ਹੈ? (ਉਹ ਸਹੀ ਹੈ।) (ਨਹੀਂ।) ਅਤੇ ਉਥੇ ਕੋਈ ਕਾਨੂੰਨ ਨਹੀਂ ਹੈ ਜੋ ਵਰਜ਼ਿਤ ਕਰਦਾ ਹੈ ਇਕ ਰਾਸ਼ਟਰਪਤੀ ਨੂੰ ਕੁਝ ਸ਼ਬਦ ਵਰਤਣ ਤੋਂ ਉਵੇਂ ਜਿਵੇਂ ਹੋਰ ਲੋਕੀਂ ਵਰਤਦੇ ਹਨ ਬਾਹਰ। (ਨਹੀਂ, ਸਤਿਗੁਰੂ ਜੀ।) ਮੇਰੇ ਖਿਆਲ ਕੋਈ ਕਾਨੂੰਨ ਨਹੀਂ ਉਸ ਤਰਾਂ। ਤੁਸੀਂ ਵਕੀਲ ਮੈਨੂੰ ਦਸੋ। (ਨਹੀਂ, ਉਥੇ ਨਹੀਂ ਹੈ।) ਉਥੇ ਨਹੀਂ ਹੈ, ਸਤਿਗੁਰੂ ਜੀ।) ਹਾਂ ਜਾਂ ਨਾਂਹ? (ਨਹੀਂ।) ਨਹੀਂ, ਬਿਨਾਂਸ਼ਕ, ਲੋਕੀਂ ਉਮੀਦ ਰਖਦੇ ਹਨ ਉਹਦੀ, ਜਾਂ ਹੋ ਸਕਦਾ ਉਹ ਪਸੰਦ ਕਰਦੇ ਹਨ ਉਹ ਤਰੀਕਾ। ਬਿਨਾਂਸ਼ਕ, ਅਸੀਂ ਸਾਰੇ ਪਸੰਦ ਕਰਦੇ ਹਾਂ ਮਿਠੇ ਬੋਲ। ਪਰ ਉਹਦਾ ਭਾਵ ਇਹ ਨਹੀਂ ਹੈ ਕਿ ਮਿਠੇ ਬੋਲ ਇਕ ਆਧਾਰ ਹੈ ਇਕ ਚੰਗੇ ਵਿਆਕਤੀ ਲਈ। (ਹਾਂਜੀ, ਸਤਿਗੁਰੂ ਜੀ।) ਸੋ, ਲੋਕੀਂ ਨਹੀਂ ਪਸੰਦ ਕਰਦੇ ਉਹਨੂੰ ਉਹਦੇ ਕਰਕੇ, ਹੋ ਸਕਦਾ। ਉਥੇ ਕੋਈ ਵਿਆਕਤੀ ਹੈ ਜਿਸ ਨੇ ਉਹ ਕਿਹਾ ਅਖਬਾਰ ਵਿਚ ਜਾਂ ਖਬਰਾਂ ਵਿਚ ਜੋ ਮੈਂ ਪੜੀਆਂ।

ਹੁਣ, ਨੰਬਰ ਦੋ। ਨੰਬਰ ਦੋ ਹੈ ਮਾਯੂਸੀ। (ਓਹ। ਹਾਂਜੀ।) ਉਹਦੀ ਸਥਿਤੀ ਵਿਚ ਹੋਣ ਨਾਲ ਤੁਸੀਂ ਦੇਖ ਸਕਦੇ ਹੋ ਕਿਤਨਾ ਮਾਯੂਸ ਉਹ ਸੀ। (ਹਾਂਜੀ, ਸਤਿਗੁਰੂ ਜੀ।) ਉਹ ਜ਼ਰੂਰ ਹੀ ਹੋਵੇਗਾ। (ਹਾਂਜੀ।) ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਥੋਂ ਤਕ ਸੁਪਰੀਮ ਅਦਾਲਤ ਵੀ ਨਹੀਂ ਸੁਣਦੀ ਰਾਸ਼ਟਰਪਤੀ ਨੂੰ। (ਹਾਂਜੀ।) ਉਹਦੀ ਗਲ ਤਾਂ ਪਾਸੇ ਰਹੀ ਕਿ ਉਹ ਵੀ ਨਾਗਰਕਿਾਂ ਵਿਚੋਂ ਇਕ ਹੈ ਜਿਸ ਦੇ ਕੋਲ ਅਧਿਕਾਰ ਹੈ ਦਾਅਵਾ ਕਰਨ ਦਾ ਜੋ ਉਹ ਵਿਸ਼ਵਾਸ਼ ਕਰਦਾ ਹੈ ਚੰਗਾ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਜੋ ਉਹਦੇ ਵਿਸ਼ਵਾਸ਼ ਅਨੁਸਾਰ ਗਲਤ ਹੈ, ਖਾਸ ਕਰਕੇ, ਜਦੋਂ ਇਹ ਸਮੁਚੇ ਦੇਸ਼ ਦੀ ਤਕਦੀਰ ਦੇ ਬਾਰੇ ਹੈ। (ਸਹੀ ਹੈ। ਹਾਂਜੀ, ਸਤਿਗੁਰੂ ਜੀ।) ਨਾਲੇ ਅੰਤਰ-ਰਾਸ਼ਟਰੀ ਮਾਮਲ‌ਿਆਂ ਬਾਰੇ ਵੀ। ਸੋ, ਉਹਨੇ ਸ਼ਾਇਦ ਕੁਝ ਸ਼ਬਦ ਬੋਲੇ (ਹਾਂਜੀ।) ਜਿਹੜੇ ਉਹਨੂੰ ਨਹੀਂ ਬੋਲਣੇ ਚਾਹੀਦੇ ਸੀ, ਹੋ ਸਕਦਾ। ਮੈਂ ਇਹ ਕਦੇ ਨਹੀਂ ਸੁਣੇ। ਪਰ, ਕਿਵੇਂ ਵੀ, ਮੀਡੀਆ ਉਹਦੀ ਬਦਨਾਮੀ ਵੀ ਕਰਦੀ ਹੈ। ਮੈਂ ਉਹ ਸੁਣ‌ਿਆ ਹੈ। ਪਹਿਲਾਂ ਮੈਂ ਪਸੰਦ ਕਰਦੀ ਸੀ ਮੁਖ ਟੈਲੀਵੀਜ਼ਨ ਖਬਰਾਂ ਵਿਚੋਂ ਇਕ ਨੂੰ ਬਹੁਤ, ਬਹੁਤ ਹੀ। (ਹਾਂਜੀ, ਸਤਿਗੁਰੂ ਜੀ।) ਮੈਂ ਅਕਸਰ ਇਹ ਨਹੀਂ ਦੇਖਦੀ, ਪਰ ਜਦੋਂ ਮੈਂ ਇਹ ਦੇਖਦੀ ਸੀ ਪਹਿਲਾਂ, ਮੈਂ ਉਹ ਦੇਖਦੀ ਹੁੰਦੀ ਸੀ। (ਹਾਂਜੀ, ਸਤਿਗੁਰੂ ਜੀ।) ਸਚਮੁਚ ਇਕ ਮਸ਼ਹੂਰ ਕਿਸਮ ਦਾ ਅਖਬਾਰ ਨਵੀਸ, ਮੁਖ ਰੀਪੋਰਟਰ, ਸੀਨੀਅਰ ਰੀਪੋਰਟਰ ਆਪਣੇ ਰਾਸ਼ਟਰਪਤੀ ਨੂੰ ਬੁਰਾ ਭਲਾ ਕਹਿੰਦਾ, ਤੁਸੀਂ ਦੇਖਿਆ? (ਵਾਓ।) (ਹਾਂਜੀ।) ਉਹਦਾ ਕੀ ਲੈਣਾ ਦੇਣਾ ਹੈ ਉਹਦੀ ਯੋਗਤਾ ਨਾਲ ਇਕ ਰਾਸ਼ਟਰਪਤੀ ਵਜੋਂ? ਅਤੇ ਫਿਰ ਵੀ ਉਹ ਇਕ ਰਾਸ਼ਟਰਪਤੀ ਹੈ। (ਹਾਂਜੀ।) ਤੁਹਾਨੂੰ ਚਾਹੀਦਾ ਹੈ ਉਹਦੇ ਅਹੁਦੇ ਦਾ ਸਤਿਕਾਰ ਕਰਨਾ, ਉਹਦੇ ਰੁਤਬੇ ਦਾ, (ਹਾਂਜੀ।) ਕਿਉਂਕਿ ਉਹ ਪ੍ਰਤਿਨਿਧ ਕਰਦਾ ਹੈ ਸੰਵਿਧਾਨ ਦਾ, ਤੁਹਾਡੇ ਦੇਸ਼ ਦੇ ਲੋਕਤੰਤਰ ਦਾ, ਤੁਹਾਡੇ ਦੇਸ਼ ਦਾ ਮਾਣ, (ਹਾਂਜੀ।) ਤੁਸੀਂ ਉਹਨੂੰ ਇਹ ਨਾਮਾਂ ਨਾਲ ਬੁਲਾਂਦੇ ਹੋ ਜੋ ਤੁਹਾਡੇ ਆਪਣੇ ਨੀਵੇਂ ਪਧਰ ਨੂੰ ਹੀ ਦਰਸਾਉਂਦਾ ਹੈ... ਸਖਸ਼ੀਅਤ ਨੂੰ । (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਸਹਿਮਤ ਉਹਦੇ ਨਾਲ। ਸੋ ਉਨਾਂ ਨੂੰ ਰਾਸ਼ਟਰਪਤੀ ਦੀ ਸਖਸ਼ੀਅਤ ਦੀ ਨਿੰਦਾ ਕਰਨ ਤੋਂ ਪਹਿਲਾਂ, ਉਨਾਂ ਨੂੰ ਮੁੜ ਕੇ ਦੇਖਣਾ ਚਾਹੀਦਾ ਹੈ (ਹਾਂਜੀ, ਸਤਿਗੁਰੂ ਜੀ।) ਆਪਣੀ ਆਵਦੀ ਸਖਸ਼ੀਅਤ ਵਿਚ ਦੀ। ਸੋ ਇਹ ਬਹੁਤ ਹੀ ਮਾਯੂਸੀ ਵਾਲਾ ਹੈ ਇਕ ਰਾਸ਼ਟਰਪਤੀ ਲਈ ਕੰਮ ਕਰਨਾ ਸਭ ਕਿਸਮ ਦੀਆਂ ਹਉਮੈਂ ਨਾਲ ਅਤੇ ਨਿੰਦਾ-ਚੁਗਲੀ ਅਤੇ ਨੁਕਤਾਚੀਨੀ ਕਰਨ ਵਾਲਿਆਂ ਨਾਲ ਜੋ ਵਿਅਰਥ ਹਨ। (ਹਾਂਜੀ।) ਅਤੇ ਨਜ਼ਰ ਅੰਦਾਜ਼ ਕਰਦੇ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਜੋ ਉਹ ਕਰਦਾ ਹੈ। (ਹਾਂਜੀ।) ਸੋ ਉਹ ਜ਼ਰੂਰ ਹੀ ਮਹਿਸੂਸ ਕਰਦਾ ਹੋਵੇਗਾ ਬਹੁਤ, ਬਹੁਤ ਮਾਯੂਸ। ਉਹਨੇ ਇਥੋਂ ਤਕ ਸੋਚ‌ਿਆ ਵੀ ਨਹੀਂ ਸੀ ਇਕ ਦੂਸਰੀ ਵਾਰ ਚੋਣਾਂ ਵਿਚ ਸ਼ਾਮਲ ਹੋਣ ਲਈ। (ਓਹ।) ਉਹਨੇ ਕਿਹਾ ਉਹਨੂੰ ਨਹੀਂ ਯਾਦ ਕਿਉਂ ਉਹਨੂੰ ਇਕ ਦੂਸਰੀ ਵਾਰ ਸ਼ਾਮਲ ਹੋਣਾ ਜ਼ਰੂਰੀ ਹੈ ਜਿਸ ਦਾ ਭਾਵ ਹੈ ਉਹ ਨਹੀਂ ਚਾਹੁੰਦਾ ਸੀ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ।) ਪਰ ਫਿਰ ਬਿਨਾਂਸ਼ਕ ਉਹਦੀ ਪਾਰਟੀ ਨੇ ਉਹਨੂੰ ਪ੍ਰੇਰਿਤ ਕੀਤਾ ਅਤੇ ਹੋਰਨਾਂ ਨੇ, ਉਹਦੇ ਅਨੁਯਾਈਆਂ ਨੇ, ਉਹਦੇ ਸਮਰਥਕਾਂ ਨੇ ਅਤੇ ਚੰਗੇ ਲੋਕਾਂ ਨੇ ਅਤੇ ਉਹਨੇ ਸੋਚ‌ਿਆ ਚੀਜ਼ਾਂ ਬਾਰੇ ਜੋ ਉਹਦੇ ਲਈ ਕਰਨੀਆਂ ਜ਼ਰੂਰੀ ਹਨ ਆਪਣੇ ਦੇਸ਼ ਲਈ, ਸੰਸਾਰ ਲਈ, ਸੋ ਉਹਨੇ ਜ਼ਾਰੀ ਰਖਿਆ ਰਾਸ਼ਟਰਪਤੀ ਲਈ ਚੋਣਾਂ ਵਿਚ ਸ਼ਾਮਲ ਹੋਣਾ ਇਕ ਦੂਸਰੀ ਵਾਰ। (ਹਾਂਜੀ, ਸਤਿਗੁਰੂ ਜੀ।)

ਪਰ ਫਿਰ ਇਹ ਬਣ ਗਈ ਹੈ ਜਿਵੇਂ ਇਹ ਮਸ਼ੀਨ ਦੇ ਨਾਲ। ਤੁਸੀਂ ਜਾਣਦੇ ਹੋ, ਇਹ ਬਹੁਤ ਸੌਖਾ ਹੈ ਧੋਖਾ ਕਰਨਾ ਮਸ਼ੀਨ ਰਾਹੀਂ। (ਹਾਂਜੀ, ਸਤਿਗੁਰੂ ਜੀ।) ਉਹ ਕਰਦੇ ਹਨ ਸਭ ਕਿਸਮ ਦੀਆਂ ਚੀਜ਼ਾਂ ਕੰਪਿਉਟਰ ਨਾਲ, ਉਹਦੀ ਗਲ ਤਾਂ ਪਾਸੇ ਰਹੀ ਦੂਸਰੀ ਕਿਸਮ ਦੀ ਮਸ਼ੀਨ, ਜੋ ਇਕ ਓਪਰੀ ਹੈ ਹਰ ਇਕ ਲਈ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਮਸ਼ੀਨ, ਮੈਂ ਸੁਣ‌ਿਆ ਹੈ ਕਿ ਇਹ ਪਹਿਲੇ ਹੀ... ਖਬਰਾਂ ਉਤੇ, ਇਹ ਕਿਹਾ ਗਿਆ ਕਿ ਇਹਨੂੰ ਡੀਜ਼ਾਇਨ ਕੀਤਾ ਗਿਆ ਤਾਂਕਿ ਤੁਸੀਂ ਹੇਰਾ ਫੇਰੀ ਕਰ ਸਕਦੇ ਅਤੇ ਧੋਖਾ ਸਿਰਜ਼ ਸਕਦੇ। (ਓਹ, ਵਾਓ।) ਇਹਨੂੰ ਡੀਜ਼ਾਇਨ ਕੀਤਾ ਜਾਣ ਕੇ, ਅਤੇ ਨਾਲੇ ਇਹਦਾ ਕੁਝ ਮਾੜਾ ਨਾਮ ਵੀ ਹੈ ਹੋਰ ਕਿਤੇ ਹੋਰਨਾਂ ਦੇਸ਼ਾਂ ਵਿਚ ਯੋਗ ਹੋਣ ਦੇ... (ਹੈਕ ਕਰਨ ਦੇ।) ਹਹ? (ਹੈਕ ਕਰਨਾ ਵਿਚ ਦੀ ਅਤੇ...) ਹਾਂਜੀ, ਹਾਂਜੀ ਸੇਂਧ ਲਾਉਣਾ ਜਾਂ ਬਦਲਣਾ ਜਾਂ ਕੁਝ ਚੀਜ਼ ਕਰਨੀ ਜੋ ਤੁਸੀਂ ਚਾਹੁੰਦੇ ਹੋ। (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਕੇਵਲ ਜਾਨਣ ਦੀ ਲੋੜ ਹੈ ਕੁਝ ਤਕਨੀਕ। ਮੈਂ ਨਹੀਂ ਜਾਣਦੀ ਕੋਈ ਤਕਨੀਕ... ਮੈਂ ਇਥੋਂ ਤਕ ਆਪਣੇ ਕੰਪਿਉਟਰ ਨੂੰ ਵੀ ਨਹੀਂ ਸੰਭਾਲ ਸਕਦੀ ਪਹਿਲੇ ਹੀ, ਤੁਸੀਂ ਉਹ ਸਭ ਜਾਣਦੇ ਹੋ। ਪਰ ਅਨੇਕ ਹੀ ਲੋਕ ਉਚੀ ਤਕਨੀਕ ਵਾਲੇ ਹਨ। (ਹਾਂਜੀ, ਸਤਿਗੁਰੂ ਜੀ।) ਬਹੁਤ ਉਚੀ ਤਕਨੀਕ ਵਾਲੇ। ਅਸੀਂ ਪਹਿਲੇ ਹੀ ਚੰਦ ਨੂੰ ਜਾ ਚੁਕੇ ਹਾਂ ਅਤੇ ਜਾ ਰਹੇ ਹਾਂ ਮੰਗਲ ਨੂੰ ਜਾਂ ਸ਼ਕਰ ਗ੍ਰਹਿ ਨੂੰ ਅਗੇ ਨੂੰ। ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ। ਹਾਂਜੀ, ਸਤਿਗੁਰੂ ਜੀ।) ਅਤੇ ਅਸੀਂ ਦੇਖ ਸਕਦੇ ਹਾਂ ਸੌਆਂ ਹੀ ਮਿਲੀਅਨ ਰੋਸ਼ਨੀ ਦੇ ਸਾਲ ਦੂਰ ਤਕ; ਹੋਰਨਾਂ ਗ੍ਰਹਿਆਂ ਨੂੰ, ਹੋਰਨਾਂ ਆਕਾਸ਼ ਗੰਗਾ ਨੂੰ ਪਹਿਲੇ ਹੀ। (ਹਾਂਜੀ।) ਮਸ਼ੀਨ ਦੇ ਨਾਲ ਹੇਰਾ ਫੇਰੀ ਕਰਨੀ ਸ਼ਾਇਦ ਬੇਹਦ ਸੌਖਾ ਹੋਵੇ ਕੁਝ ਉਚੀ-ਤਕਨੀਕ ਦੇ ਲੋਕਾਂ ਲਈ, ਠੀਕ ਹੈ? (ਸਹੀ ਹੈ, ਸਹੀ ਹੈ।) ਜੇਕਰ ਉਹਨਾਂ ਕੋਲ ਪਹਿਲੇ ਹੀ ਇਰਾਦਾ ਹੋਵੇ ਇਹ ਕਰਨ ਦਾ, ਉਹ ਕਰ ਸਕਦੇ ਹਨ। (ਹਾਂਜੀ।) ਅਤੇ ਨਾਲੇ, ਤੁਸੀਂ ਹੋਰ ਗਿਣ ਸਕਦੇ ਹੋ, ਤੁਸੀਂ ਘਟ ਗਿਣ ਸਕਦੇ ਹੋ... ਕੋਈ ਨਹੀਂ ਉਥੇ ਸਚਮੁਚ ਤੁਹਾਨੂੰ ਚੈਕ ਕਰਨ ਲਈ। ਠੀਕ ਹੈ? (ਹਾਂਜੀ।) ਭਾਵੇਂ ਜੇਕਰ ਉਹ ਚੈਕ ਵੀ ਕਰਦੇ ਹਨ, ਉਹ ਨਹੀਂ ਜਾ ਕੇ ਅਤੇ ਦੇਖ ਸਕਦੇ ਤੁਸੀਂ ਕੀ ਲਿਖ ਰਹੇ ਹੋ ਅਤੇ ਤੁਸੀਂ ਕੀ ਕਰ ਰਹੇ ਹੋ ਤੁਹਾਡੇ ਲਾਗੇ, ਕਿ ਨਹੀਂ? ਉਹ ਬਸ ਬੈਠੇ ਸੀ ਜਿਵੇਂ ਛੇ ਮੀਟਰ ਦੂਰ ਜਾਂ ਕੁਝ ਚੀਜ਼ ਅਤੇ ਕਦੇ ਕਦਾਂਈ ਇਥੋਂ ਤਕ ਇਜ਼ਾਜ਼ਤ ਨਹੀਂ ਉਤਨਾ ਲਾਗੇ ਬੈਠ ਕੇ ਧਿਆਨ ਦੇਣ ਲਈ ਚੋਣਾਂ ਨੂੰ, ਗਿਣਤੀ ਜਾਂ ਵੋਟ ਕਰਨ ਦੇ ਸਿਸਟਮ ਨੂੰ। (ਹਾਂਜੀ।) ਉਹ ਹੈ ਸਭ ਤੁਹਾਡੇ ਅਖਬਾਰਾਂ ਦੇ ਮੁਤਾਬਕ, ਹਾਂਜੀ, ਸਾਰੀਆਂ ਮਾੜੀਆਂ ਖਬਰਾਂ। ਪਰ ਉਥੇ ਕੁਝ ਸਚਾਈ ਹੈ ਇਹਦੇ ਵਿਚ।

ਅਤੇ ਇਕ ਹੋਰ, ਵਧੇਰੇ ਮਹਤਵਪੂਰਨ ਹੈ ਉਹਦਾ ਕੰਟ੍ਰੈਕਟ, ਇਕਰਾਰਨਾਮਾ ਉਹਦੇ ਸੰਸਾਰ ਵਿਚ ਆਉਣ ਤੋਂ ਪਹਿਲਾਂ। ਯਾਦ ਹੈ ਮੈਂ ਤੁਹਾਨੂੰ ਦਸਿਆ ਸੀ ਮੈਂਨੂੰ ਵੀ ਇਕ ਇਕਰਾਰਨਾਮਾ ਹਸਤਾਖਰ ਕਰਨਾ ਪਿਆ, (ਹਾਂਜੀ, ਸਤਿਗੁਰੂ ਜੀ।) ਮੇਰੇ ਇਥੇ ਸੰਸਾਰ ਨੂੰ ਆਉਣ ਤੋਂ ਪਹਿਲਾਂ ਕਿ ਫਲਾਨੀਆਂ ਅਤੇ ਫਲਾਨੀਆਂ ਚੀਜ਼ਾਂ ਮੈਂ ਨਹੀਂ ਕਰ ਸਕਦੀ। (ਹਾਂਜੀ, ਹਾਂਜੀ।) ਮੈਂ ਨਹੀਂ ਜਾਦੂਮਈ ਸ਼ਕਤੀ ਵਰਤ ਸਕਦੀ ਅਤੇ ਮੈਂ ਸਪਸ਼ਟ ਤੌਰ ਤੇ ਕੋਈ ਵੀ ਸ਼ਕਤੀ ਨਹੀਂ ਵਰਤ ਸਕਦੀ ਲੋਕਾਂ ਨੂੰ ਰਾਜ਼ੀ ਕਰਨ ਲਈ, ਮਿਸਾਲ ਵਜੋਂ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਨਹੀਂ ਤਾਂ ਹਰ ਇਕ ਮੇਰਾ ਅਨੁਸਰਨ ਕਰੇਗਾ ਫਿਰ। (ਹਾਂਜੀ।) ਕੁਦਰਤੀ ਘਟਨਾ ਤੋਂ ਇਲਾਵਾ ਜੋ ਮੇਰੀ ਹੋਂਦ ਵਿਚੋਂ ਉਭਰਦੀ ਹੈ, ਉਭਰਦੀ ਹੈ ਮੇਰੀ ਹਸਤੀ ਵਿਚੋਂ, ਜਾਂ ਫੈਲ਼ਦੀ ਹੈ ਮੇਰੀ ਹੋਂਦ ਵਿਚੋਂ, ਮੈਂ ਨਹੀਂ ਜਾਣ ਬੁਝ ਕੇ ਦਿਖਾ ਸਕਦੀ ਕੋਈ ਵੀ ਆਪਣੀ ਸ਼ਕਤੀ ਜਾਂ ਜਾਦੂ ਜਾਂ ਕੋਈ ਚੀਜ਼ ਉਸ ਤਰਾਂ ਲੋਕਾਂ ਨੂੰ ਭਰਮਾਉਣ ਲਈ। (ਹਾਂਜੀ।) ਤੁਸੀਂ ਉਹ ਸਭ ਜਾਣਦੇ ਹੋ। (ਹਾਂਜੀ।) ਸੋ ਸਮਾਨ ਹੈ। ਉਹਦੀ ਤਕਦੀਰ ਵਿਚ ਲਿਖਿਆ ਗਿਆ ਹੈ ਇਕ ਮਹਾਨ ਭਲਾ ਕਰਨ ਲਈ ਆਪਣੇ ਦੇਸ਼ ਅਤੇ ਸੰਸਾਰ ਦਾ। ਸੋ ਉਹਨੂੰ ਇਕ ਇਕਰਾਰਨਾਮਾ ਹਸਤਾਖਰ ਕਰਨਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਉਹ ਨਹੀਂ ਬਾਹਰੋਂ ਬਹੁਤਾ ਪੂਰਨ ਲਗ ਸਕਦਾ। ਤੁਸੀਂ ਦੇਖਦੇ ਹੋ ਮੇਰਾ ਭਾਵ? (ਓਹ।) ਅਤੇ ਜਿਵੇਂ ਬਹੁਤ ਸੋਹਣੀ ਤਰਾਂ ਗਲ ਕਰਨੀ ਜਿਵੇ ਇਕ ਰਾਜ਼ਦੂਤ ਵਾਂਗ। (ਹਾਂਜੀ, ਸਤਿਗੁਰੂ ਜੀ।) ਅਜਿਹਾ ਕੁਝ। ਉਹ ਹੈ ਹੋ ਸਕਦਾ ਕੀਮਤਾਂ ਵਿਚੋਂ ਇਕ ਉਹਨੂੰ ਭਰਨੀਆਂ ਪੈਣੀਆਂ। ਤੁਸੀਂ ਦੇਖਦੇ ਹੋ? (ਹਾਂਜੀ।) (ਸਮਝੇ।) ਤਾਂਕਿ ਉਹਦੇ ਪ੍ਰੀਵਾਰ ਦੇ ਮੈਂਬਰ ਵੀ, ਇਕ ਜਾਂ ਦੋ ਉਨਾਂ ਵਿਚੋਂ, ਇਥੋਂ ਤਕ ਉਹਦੇ ਵਿਰੁਧ ਗਏ। ਅਤੇ ਨਾਲੇ, ਕੰਮ ਕਰਨ ਦੀ ਮਾਯੂਸੀ ਅਨੇਕ ਹੀ ਅਸੰਗਤ ਲੋਕਾਂ ਨਾਲ, ਜਾਂ ਨਾਕਾਬਲ ਲੋਕਾਂ ਨਾਲ ਵੀ, ਜਾਂ ਜਿਹੜੇ ਸਮਾਨ ਆਦਰਸ਼ ਦੇ ਨਹੀਂ। (ਹਾਂਜੀ, ਸਤਿਗੁਰੂ ਜੀ।) ਜਿਵੇਂ ਉਹ ਸਭ ਸ਼ਾਂਤੀ ਲਈ ਹੈ। ਅਤੇ ਉਹਦਾ ਡੀਫੈਂਸ ਸੈਕਰੀਟਰੀ ਚਾਹੁੰਦਾ ਸੀ ਹਰ ਇਕ ਨੂੰ ਬੰਬ ਕਰਨਾ, ਉਹ ਹੈ ਜੋ ਉਹਨੇ ਕਿਹਾ। (ਹਾਂਜੀ, ਸਤਿਗੁਰੂ ਜੀ।) ਉਹ ਬਸ ਚਾਹੁੰਦਾ ਸੀ ਬੰਬ ਕਰਨਾ ਹਰ ਇਕ ਨੂੰ, ਮਿਸਾਲ ਵਜੋਂ ਉਸ ਤਰਾਂ। ਇਹ ਬਹੁਤ ਹੀ ਮਾਯੂਸੀ ਹੈ। ਹੈਂਜੀ? (ਹਾਂਜੀ, ਸਤਿਗੁਰੂ ਜੀ।)

ਸੋ ਇਥੋਂ ਤਕ ਕੋਵਿਡ-19 ਲਈ, ਉਹਦੀ ਅੰਤਰ ਪ੍ਰੇਰਨਾ ਕਹਿੰਦੀ ਹੈ ਕਿ ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਸਭ ਤੋਂ ਉਚਾ ਅਫਸਰ, ਸਭ ਤੋਂ ਉਚੇ ਰੁਤਬੇ ਵਾਲਾ ਮੈਂਡੀਕਲ ਸਲਾਹਕਾਰ ਦੇਸ਼ ਵਿਚ, ਡਾਕਟਰ ਫਾਉਚੀ ਨੇ ਉਹਨੂੰ ਕਿਹਾ ਸੀ, "ਓਹ ਕੋਈ ਲੋੜ ਨਹੀਂ ਹੈ।" ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਡਾਕਟਰ ਫਾਉਚੀ, ਉਹਦੀ ਵਡਿਆਈ ਕੀਤੀ ਗਈ ਅਸਮਾਨ ਤਕ ਅਤੇ ਇਥੋਂ ਤਕ ਉਨਾਂ ਨੇ ਇਕ ਦਿਨ ਬਣਾਇਆ ਵਾਸ਼ਿੰਗਟੰਨ ਡੀਸੀ ਵਿਚ ਉਹਦੇ ਲਈ, ਜਿਸ ਨੂੰ ਡਾਕਟਰ ਫਾਉਚੀ ਦਿਵਸ ਆਖਿਆ ਜਾਂਦਾ ਹੈ, ਇਕ ਦਿਨ। (ਵਾਓ।) ਪਹਿਲਾ ਦਿਨ ਕਿਸੇ ਚੀਜ਼ ਦਾ, ਮੈਂ ਬਹੁਤੀ ਦਿਲਚਸਪੀ ਨਹੀਂ ਰਖੀ ਇਹਦੇ ਵਿਚ, ਸੋ ਮੈਨੂੰ ਚੰਗੀ ਤਰਾਂ ਯਾਦ ਨਹੀਂ ਹੈ। ਤੁਸੀਂ ਪਿਆਰਿਓ ਚੈਕ ਕਰ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ ਕਿਹਾ, ਸਾਨੂੰ ਚਿੰਤਾ ਕਰਨੀ ਚਾਹੀਦੀ ਹੈ ਵਧੇਰੇ ਫਲੂ ਦੀ, ਆਮ ਫਲੂ, ਜੁਕਾਮ ਦੀ ਜੋ ਸਾਨੂੰ ਹੁੰਦਾ ਹੈ, ਆਮ ਜੁਕਾਮ, ਫਲੂ ਜੋ ਸਾਨੂੰ ਪਹਿਲੇ ਹੋਇਆ ਹੈ? (ਹਾਂਜੀ, ਸਤਿਗੁਰੂ ਜੀ।) ਉਹਨੇ ਕਿਹਾ ਉਸ ਤਰਾਂ!

( Dr. Fauci: ਸੋ, ਐਸ ਵਖਤ, ਇਹਦੇ ਬਾਰੇ ਚਿੰਤਾ ਨਾ ਕਰੋ, ਵਧੇ ਚਿੰਤਾ ਕਰੋ ਫਲੂ, ਸਰਦੀ ਜੁਕਾਮ ਬਾਰੇ ਜੋ ਆ ਰਿਹਾ ਹੈ ਇਕ ਦੂਸਰੀ ਚੋਟੀ ਉਤੇ ਮੌਸਮ ਲਈ, ਕੋਰੋਨਾਵਾਈਰੇਸ ਨਾਲੋਂ... )

ਸਾਰੇ ਅਖਬਾਰਾਂ ਦੇ ਮੁਤਾਬਕ, ਉਨਾਂ ਨੇ ਉਹਦੇ ਸ਼ਬਦ ਨੂੰ ਦਿਖਾਇਆ ਕਿ ਸਾਨੂੰ ਵਧੇਰੇ ਚਿੰਤਾ ਕਰਨੀ ਚਾਹੀਦੀ ਹੈ ਫਲੂ ਬਾਰੇ ਇਨਾਂ ਛੋਟੇ ਮੋਟੇ ਜ਼ਰਾਸੀਮਾਂ ਨਾਲੋਂ। (ਹਾਂਜੀ।) ਹਾਂਜੀ, ਤੁਸੀਂ ਦੇਖਿਆ ਸੀ ਉਹ? (ਹਾਂਜੀ, ਸਤਿਗੁਰੂ ਜੀ।) ਹਾਂਜੀ!

( Interviewer: ਮੈਂ ਦੇਖੀਆਂ ਹਨ ਰੀਪੋਰਟਾਂ ਕੋਰੋਨਾਵਾਈਰੇਸ ਬਾਰੇ, ਕੀ ਮੈਨੂੰ ਇਕ ਮਾਸਕ ਪਹਿਨਣਾ ਚਾਹੀਦਾ ਹੈ? Dr Fauci: ਓਹ, ਬਿਲਕੁਲ ਨਹੀਂ। ਮੇਰਾ ਭਾਵ ਹੈ ਉਥੇ ਕੋਈ ਮੰਤਵ ਨਹੀਂ ਕਿਸੇ ਲਈ ਐਸ ਵਖਤ ਸਯੁੰਕਤ ਰਾਜ਼ਾਂ ਵਿਚ ਇਕ ਮਾਸਕ ਪਹਿਨਣ ਲਈ ਕੋਰੋਨਾਵਾਈਰੇਸ ਦੇ ਸੰਬੰਧ ਵਿਚ। )

ਸੋ ਉਹਦਾ ਭਾਵ ਹੈ, ਉਹਨੇ ਉਤਸ਼ਾਹਹੀਣ ਕੀਤਾ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਨੈ ਪਹਿਲੇ ਹੀ ਆਰਡਰ ਕਰ ਦਿਤੇ ਸੀ ਬਹੁਤ, ਬਹੁਤ ਸਾਰੇ ਮਾਸਕ ਦੇਣ ਲਈ ਹਰ ਇਕ ਨੂੰ! ਅਤੇ ਫਿਰ ਉਹਨੇ ਬਸ ਕਿਹਾ ਉਸ ਤਰਾਂ! (ਹਾਂਜੀ।) ਅਤੇ ਉਹਨੇ ਵੀ ਸ੍ਰੀ ਮਾਨ ਰਾਸ਼ਟਰਪਤੀ ਨੂੰ ਭਰਮਾਇਆ, ਅਤੇ ਉਹਨੂੰ ਬਿਮਾਰ ਕੀਤਾ! ਅਤੇ ਉਹ ਅਤੇ ਉਹਦਾ ਪ੍ਰੀਵਾਰ ਸਾਰੇ ਬਿਮਾਰ ਹੋ ਗਏ ਵਿਸ਼ਵਾਸ਼ ਕਰਨ ਕਰਕੇ ਕਿਉਂਕਿ ਡਾਕਟਰ ਫਾਉਚੀ ਨੇ ਕਿਹਾ ਇਹ ਕੁਝ ਨਹੀਂ ਹੈ। (ਓਹ।) ਡਾਕਟਰ ਫਾਉਚੀ ਨੇ ਕਿਹਾ ਕੋਵਿਡ-19 ਇਹ ਕੁਝ ਨਹੀਂ ਹੈ, ਇਹ ਬਸ ਜ਼ਰਾਸੀਮ ਹਨ, ਫਲੂ ਇਥੋਂ ਤਕ ਵਧੇਰੇ ਚਿੰਤਾਜਨਕ ਹੈ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਪਰ ਫਲੂ, ਲੋਕ ਪਹਿਲੇ ਹੀ ਇਹਦੇ ਆਦੀ ਹੋ ਗਏ ਸਨ, ਅਤੇ ਇਹ ਬਹੁਤਾ ਜਿਆਦਾ ਨਹੀਂ ਰਿਹਾ ਹੋਰ, ਸੋ ਜੇਕਰ ਉਹਨੇ ਕਿਹਾ ਸ੍ਰੀ ਮਾਨ ਰਾਸ਼ਟਰਪਤੀ ਨੂੰ ਕਿ ਇਹ ਉਤਨਾ ਮਾੜਾ ਨਹੀਂ ਹੈ ਜਿਤਨਾ ਫਲੂ ਹੈ, ਬਿਨਾਂਸ਼ਕ, ਉਹ ਮਾਸਕ ਨਹੀਂ ਪਹਿਨਦਾ। ਉਹ ਨਹੀਂ ਚਾਹੁੰਦਾ ਸੀ ਕੋਈ ਚੀਜ਼ ਹੋਰ ਕਰਨੀ । (ਹਾਂਜੀ, ਸਤਿਗੁਰੂ ਜੀ।) ਜਦੋਂ ਤਕ ਬਾਅਦ ਵਿਚ, ਫਿਰ ਉਹਨੇ ਦੇਖਿਆ ਕਿ ਇਹ ਮਾੜਾ, ਮਾੜਾ, ਮਾੜਾ ਹੈ! ਫਿਰ ਉਹਨੂੰ ਨਿਜ਼ੀ ਯਤਨ ਕਰਨਾ ਪਿਆ ਹਸਤਾਖਰ ਕਰਨ ਲਈ ਬਹੁਤ ਸਾਰਾ ਧੰਨ ਇਕ ਕੰਪਨੀ ਲਈ ਖੋਜ਼ ਕਰਨ ਲਈ ਵੈਕਸੀਨ ਦੀ। (ਹਾਂਜੀ, ਸਤਿਗੁਰੂ ਜੀ।) ਹਰ ਇਕ ਨੇ ਉਹਨੂੰ ਕਿਹਾ, ਹਰ ਇਕ ਨੇ ਕਿਹਾ ਕਿ ਇਹਦੇ ਲਈ ਪੰਜ, ਛੇ, ਸਤ ਸਾਲ ਲਗਦੇ ਹਨ ਜਾਂ ਹੋਰ ਵੀ। ਹੈਂਜੀ? (ਹਾਂਜੀ, ਸਤਿਗੁਰੂ ਜੀ।) ਉਹਨੇ ਇਹ ਬਣਾਇਆ ਪੰਜ, ਛੇ, ਸਤ ਮਹੀਨਿਆਂ ਵਿਚ! (ਹਾਂਜੀ।) ਕਿਸੇ ਨੇ ਉਹਦੀ ਬਹੁਤੀ ਸ਼ਲਾਘਾ ਨਹੀਂ ਕੀਤੀ! ਤੁਸੀਂ ਦੇਖੀ ਹੈ ਕੋਈ ਸ਼ਲਾਘਾ? ਕੁਝ ਚੀਜ਼ ਨਹੀਂ! ਨਹੀਂ। (ਨਹੀਂ, ਨਹੀਂ।) ਤੁਸੀਂ ਦੇਖਿਆ ਹੈ ਕੋਈ ਅਖਬਾਰ ਛਾਪਦਾ, "ਓਹ! ਸ਼ਾਬਾਸ਼, ਸ੍ਰੀ ਮਾਣ ਰਾਸ਼ਟਰਪਤੀ ਜੀ!" ਕੁਝ ਨਹੀਂ! ਹੈਂਜੀ? (ਹਾਂਜੀ, ਸਤਿਗੁਰੂ ਜੀ।) ਓਹ ਨਹੀਂ! ਹੋ ਸਕਦਾ ਇਕ ਜਾਂ ਦੋਆਂ ਨੇ। ਬਸ ਕਿਹਾ, "ਓਹ, ਇਹ ਬਹੁਤ ਵਧੀਆ ਹੈ।" ਬਸ ਕਿਹਾ, "ਓਹ, ਚੰਗਾ ਮੁੰਡਾ," ਉਸ ਤਰਾਂ। (ਹਾਂਜੀ।) ਓਹ ਰਬਾ, ਮੈਂ ਵੀ ਮਾਯੂਸ ਹਾਂ, ਇਥੋਂ ਤਕ ਜੇਕਰ ਮੈਂ ਰਾਸ਼ਟਰਪਤੀ ਨਹੀਂ ਹਾਂ। ਮੈਂ ਬਹੁਤ ਹੀ ਮਾਯੂਸੀ ਮਹਿਸੂਸ ਕਰਦੀ ਹਾਂ ਕਿ ਲੋਕੀਂ ਉਸ ਤਰਾਂ ਦੇ ਹਨ!

ਅਤੇ ਇਕ ਚੰਗਾ ਵਿਆਕਤੀ ਜਿਵੇਂ ਰਾਸ਼ਟਰਪਤੀ ਟਰੰਪ ਵਰਗਾ ਅਤੇ ਲੋਕੀਂ ਉਹਨੂੰ ਬਸ ਪਾਸੇ ਨੂੰ ਛੇਕ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਕੋਈ ਵਿਆਕਤੀ ਜਿਹੜਾ ਸੰਬੰਧਿਤ ਹੈ ਹੇਰਾ ਫੈਰੀ ਅਤੇ ਭ੍ਰਿਸ਼ਟਾਚਾਰ ਵਿਚ, ਅਤੇ ਚਾਹੁੰਦਾ ਹੈ ਤੁਸੀਂ ਉਹਦੇ ਲਈ ਵੋਟ ਕਰੋ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਗ੍ਰਸਤ, ਕਾਲੇ ਧੰਨ ਵਿਚ, ਜਾਂ ਜੋ ਵੀ ਇਹ ਹੋਵੇ। ਪਰ, ਬਿਨਾਂਸ਼ਕ ਇਹ ਨਹੀਂ ਹੈ ਜਿਵੇਂ ਉਹਨੇ ਇਹ ਆਪਣੇ ਆਪ ਕੀਤਾ ਹੈ, ਸਾਬਕਾ-ਵਾਈਸ ਪ੍ਰੈਸੀਡੇਂਟ ਨੇ। (ਹਾਂਜੀ, ਸਤਿਗੁਰੂ ਜੀ।)(ਹਾਂਜੀ।) ਹੋ ਸਕਦਾ ਨਹੀਂ, ਕਿਉਂਕਿ ਹੋ ਸਕਦਾ ਉਹ ਨਹੀਂ ਪਹੁੰਚੇ ਅਜ਼ੇ ਤਕ ਉਸ ਪਧਰ ਤਕ , ਪਰ ਉਹਦਾ ਨਾਂ ਸਭ ਜਗਾ ਹੈ। (ਹਾਂਜੀ, ਸਤਿਗੁਰੂ ਜੀ।) ਵਪਾਰ ਵਿਚ, ਕਾਰੋਬਾਰ ਦੇ ਦਫਤਰ ਵਿਚ, ਕਾਰੋਬਾਰ ਮੁਲਾਕਾਤ ਵਿਚ ਅਤੇ ਸਭ ਕਿਸਮ ਦੀਆਂ ਚੀਜ਼ਾਂ, ਅਤੇ ਕਿਉਂਕਿ ਉਹ ਇਕ ਸਾਬਕਾ ਰਾਸ਼ਟਰਪਤੀ ਸੀ, ਇਸੇ ਕਰਕੇ ਉਹਦੇ ਪੁਤਰ ਕੋਲ ਅਜਿਹਾ ਇਕ ਲਾਹੇਵੰਦ ਕਾਰੋਬਾਰ ਹੈ ਕੁਝ ਚੀਜ਼ ਨਾ ਕਰਨ ਨਾਲ। (ਵਾਓ।) ਬਹੁਤ, ਬਹੁਤ ਮਿਲੀਅਨ ਹੀ ਮਿਲੇ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) (ਹਾਂਜੀ।)

ਅਤੇ ਪੁਰਾਣ‌ਿਆ ਸਮਿਆਂ ਵਿਚ, ਮੈਂ ਨਹੀਂ ਜਾਣਦੀ ਜੇਕਰ ਅਮਰੀਕਾ ਦੇ ਕੋਲ ਉਸ ਤਰਾਂ ਦਾ ਕਾਨੂੰਨ ਹੈ ਹੁਣ, ਪਰ ਪੁਰਾਣੇ ਸਮ‌ਿਆਂ ਵਿਚ... ਕਿਉਂਕਿ ਇਸ ਪਲ, ਕੁਝ ਕੁ ਸਾਲਾਂ ਤੋਂ, ਚੀਨੇ ਬਣ ਗਏ ਹਨ ਇਕ ਤਥਾ-ਕਥਿਤ ਦੁਸ਼ਮਨ ਅਮਰੀਕਾ ਦੇ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਸ਼ਰੀਕ, ਅਤੇ ਦੁਸ਼ਮਨ, ਅਤੇ ਇਕ ਖਤਰਾ ਅਮਰੀਕਾ ਪ੍ਰਤੀ। ਉਹ ਹੈ ਜੋ ਉਹ ਕਹਿ ਰਹੇ ਹਨ ਅਜ਼ਕਲ। ਮੈਂ ਪੜਿਆ ਇਹ ਅਨੇਕ ਹੀ ਅਖਬਾਰਾਂ ਵਿਚ। ਸੋ ਜੇਕਰ ਤੁਸੀਂ ਰਲਦੇ ਹੋ, ਹਥ ਮਿਲਾਉਂਦੇ ਹੋ ਦੁਸ਼ਮਨਾਂ ਨਾਲ, ਉਹ ਤੁਹਾਡਾ ਪਿਛਾ ਕਰਨਗੇ ਬਗਾਵਤ ਲਈ। (ਹਾਂਜੀ।) ਭਾਵੇਂ ਬਸ ਕਾਲਾ ਧੰਨ ਕਰਕੇ ਹੀ ਕਿਉਂ ਨਾਂ ਹੋਵੇ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਜੇਕਰ ਤੁਸੀਂ ਬਸ ਇਕ ਸ਼ਕੀ ਹੋਵੋਂ। ਉਸੇ ਕਰਕੇ ਫਰਾਂਸੀਸੀ ਪਾਰਟੀ ਨੇ ਨਹੀਂ ਵੋਟ ਕੀਤਾ ਸੀ ਸ੍ਰੀ ਮਾਨ ਸਾਰਕੋਜ਼ੀ ਲਈ। ਕਿਉਂਕਿ ਜੇਕਰ ਤੁਸੀਂ ਵੋਟ ਪਾਉਂਦੇ ਹੋ ਇਕ ਸ਼ਕੀ ਬੰਦੇ ਲਈ, ਉਹਦਾ ਭਾਵ ਹੈ ਤੁਸੀਂ ਵੀ ਹਲਾਸ਼ੇਰੀ ਦਿੰਦੇ ਹੋ ਜਾਂ ਤੁਸੀਂ ਇਕ ਸਹਿ-ਅਪਰਾਧੀ ਹੋ। ਪਰ ਅਮਰੀਕਾ ਵਿਚ, ਇਹ ਬਹੁਤਾ ਆਜ਼ਾਦ ਹੈ, ਜਾਂ ਕੀ? (ਹਾਂਜੀ।) ਉਹ ਆਜ਼ਾਦੀ ਨੂੰ ਬਹੁਤਾ ਤੁਛ ਸਮਝਦੇ ਹਨ। ਉਹ ਨਹੀਂ ਜਾਣਦੇ ਅਨੇਕ ਹੀ ਹੋਰ ਦੇਸ਼ਾਂ ਬਾਰੇ। ਜੋ ਵੀ ਉਹ ਨਹੀਂ ਪਸੰਦ ਕਰਦੇ, ਜਾਂ ਜਿਵਂ ਉਹ ਗਲ ਕਰਦੇ ਹਨ ਆਪਣੇ ਰਾਸ਼ਟਰਪਤੀ ਬਾਰੇ ਉਸ ਤਰਾਂ, ਉਨਾਂ ਨੂੰ ਪਹਿਲੇ ਹੀ ਕੈਦ ਕੀਤਾ ਜਾ ਸਕਦਾ ਹੈ। ਲੰਮੇ ਸਮੇਂ ਲਈ। (ਹਾਂਜੀ, ਹਾਂਜੀ।) ਭਾਵੇਂ ਜੇਕਰ ਉਹ ਨਹੀਂ ਇਹ ਖੁਲੇ ਤੌਰ ਤੇ ਕਰਦੇ, ਉਹ ਲਭ ਲੈਣਗੇ ਕੁਝ ਹੋਰ ਬਹਾਨਾ ਤੁਹਾਨੂੰ ਕੈਦ ਕਰਨ ਲਈ, ਕਿਉਂਕਿ ਮਾੜੀਆਂ ਗਲਾਂ ਕਰਨ ਲਈ ਰਾਸ਼ਟਰਪਤੀ ਬਾਰੇ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਅਮਰੀਕਨ ਬਹੁਤੇ ਵਿਗਾੜੇ ਗਏ ਹਨ। ਬਹੁਤੇ ਵਿਗਾੜੇ ਗਏ! ਮੈਂ ਆਸ ਕਰਦੀ ਹਾਂ ਉਹ ਜ਼ਾਰੀ ਰਖਣ ਆਪਣੀ ਆਜ਼ਾਦੀ ਬਣਾਈ ਰਖਣੀ, ਕਿਉਂਕਿ ਜੇਕਰ ਤੁਸੀਂ ਕੋਈ ਵੀ ਚੀਜ਼ ਦੀ ਕਦਰ ਨਹੀਂ ਪਾਉਂਦੇ, ਉਹ ਚੀਜ਼ ਤੁਹਾਡੇ ਤੋਂ ਖੋਹੀ ਜਾਵੇਗੀ। (ਆਹ, ਹਾਂਜੀ। ਉਹ ਸਹੀ ਹੈ।) ਉਹ ਹੈ ਕਾਨੂੰਨ ਬ੍ਰਹਿਮੰਡ ਵਿਚ। ਉਹ ਜਿਸ ਦੀ ਤੁਹਾਨੂੰ ਲੋੜ ਨਹੀਂ ਹੈ ਉਹ ਖੋਹੀ ਜਾਵੇਗੀ, ਉਹ ਜਿਸ ਦਾ ਤੁਸੀਂ ਕਦਰ ਨਹੀਂ ਕਰਦੇ, ਗਾਇਬ ਹੋ ਜਾਵੇਗੀ। ਜ਼ਲਦੀ ਜਾਂ ਬਾਅਦ ਵਿਚ। ਕੁਝ ਚੀਜ਼ ਉਸ ਤਰਾਂ। ਸੋ ਮੈਂ ਆਸ ਕਰਦੀ ਹਾਂ ਤੁਸੀਂ ਖੁਸ਼ ਹੋ, ਤੁਹਾਡਾ ਧੰਨਵਾਦ ਹੈ ਮੇਰੇ ਵਿਚ ਭਰੋਸਾ ਬਣਾਈ ਰਖਣ ਲਈ। ( (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਹਾਡੇ ਜਵਾਬ ਲਈ। )

ਅਤੇ ਤੁਸੀਂ ਸਹਿਮਤ ਉਹਦੇ ਨਾਲ, ਜੋ ਮੈਂ ਕਹਿ ਰਹੀ ਹਾਂ? ( ਮੈਂ ਸਹਿਮਤ ਹਾਂ, ਸਤਿਗੁਰੂ ਜੀ। ) ਵਕੀਲ ਬਾਰੇ ਕਿਵੇਂ? ( ਹਾਂਜੀ, ਮੈਂ ਸਹਿਮਤ ਹਾਂ। ਸਹਿਮਤ ਹਾਂ, ਸਤਿਗੁਰੂ ਜੀ। ) ਤੁਸੀਂ ਸੋਚਦੇ ਹੋ ਕੁਝ ਚੀਜ਼ ਮੈਂ ਗਲਤ ਕਹੀ ਹੈ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ? ( ਨਹੀਂ, ਸਤਿਗੁਰੂ ਜੀ। ) ਮੇਰੇ ਖਿਆਲ ਇਹ ਉਸ ਤਰਾਂ ਹੈ, ਠੀਕ ਹੈ? ( ਹਾਂਜੀ, ਸਤਿਗੁਰੂ ਜੀ। ) ਅਤੇ ਹਰ ਇਕ ਜਿਹੜਾ ਵੋਟ ਕਰਦਾ ਹੈ ਜਾਂ ਪਖ ਲੈਂਦਾ ਹੈ ਸ਼ਕੀ ਬੰਦੇ ਨਾਲ, ਆਮ ਤੌਰ ਤੇ ਕਾਨੂੰਨ ਵੀ ਉਨਾਂ ਦੀ ਛਾਣ ਬੀਣ ਕਰੇਗਾ ਅਨੇਕ ਹੀ ਕੇਸਾਂ ਵਿਚ, ਅਮਰੀਕਾ ਵਿਚ ਵੀ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਹਾਡੇ ਉਤੇ ਸ਼ਕ ਕੀਤਾ ਗਿਆ ਹੈ ਇਕ ਸਹਿ-ਅਪਾਰਾਧੀ ਵਜੋਂ। ਹੈਂਜੀ? (ਹਾਂਜੀ।) ਉਹ ਇਕਠੇ ਜੁੜੇ ਹੋਏ ਹਨ ਉਸ ਸ਼ਕੀ ਵਿਆਕਤੀ ਨਾਲ। ਇਕ ਸ਼ਕੀ ਬੰਦਾ ਗੁਨਾਹਗਾਰ ਨਹੀਂ ਹੈ ਅਜ਼ੇ, (ਹਾਂਜੀ।) ਜਦੋਂ ਤਕ ਸਾਬਤ ਨਹੀਂ ਕੀਤਾ ਜਾਂਦਾ, ਪਰ ਉਹ ਅਜ਼ੇ ਵੀ ਇਕ ਸ਼ਕੀ ਬੰਦਾ ਹੈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਸ੍ਰੀ ਮਾਨ ਸਾਰਕੋਜ਼ੀ ਨੂੰ ਨਹੀਂ ਚੁਣਿਆ ਜਾ ਸਕਦਾ ਰਾਸ਼ਟਰਪਤੀ ਵਜੋਂ ਦੁਬਾਰਾ। ਕਿਉਂਕਿ ਲੋਕ ਨਹੀਂ ਚਾਹੁੰਦੇ ਇਕ ਸ਼ਕੀ ਲਈ ਵੋਟ ਪਾਉਣੀ। (ਹਾਂਜੀ।) ਤੁਸੀਂ ਦੇਖਦੇ ਹੋ ਮੇਰਾ ਕੀ ਭਾਵ ਹੈ? ਜਦੋਂ ਤਕ ਉਹ ਨਿਰਦੋਸ਼ ਨਹੀਂ ਹੋ ਜਾਂਦਾ। (ਹਾਂਜੀ, ਸਤਿਗੁਰੂ ਜੀ।) ਹੋ ਸਕਦਾ, ਜੇਕਰ ਉਹ ਕਦੇ ਨਿਰਦੋਸ਼ ਕੀਤਾ ਵੀ ਜਾਵੇ। ਇਹ ਨਿਰਭਰ ਕਰਦਾ ਹੈ ਸਥਿਤੀ ਕਿਹੋ ਜਿਹੀ ਹੈ ਅਤੇ ਅਪਰਾਧ ਕਿਹੜਾ ਹੈ ਜਾਂ ਚੀਜ਼ ਕਿਹੜੀ ਹੈ। ਪਰ ਅਮਰੀਕਾ ਵਿਚ, ਮੈਂ ਨਹੀਂ ਜਾਣਦੀ ਜੇਕਰ ਉਹਦੀ ਇਜ਼ਾਜ਼ਤ ਹੈ। ਸੋ, ਤੁਸੀਂ ਮੈਨੂੰ ਪੁਛਿਆ। ਮੈਂ ਵੀ ਨਹੀਂ ਅਸਲ ਵਿਚ ਜਾਣਦੀ ਕਿਵੇਂ ਸਹੀ ਤੌਰ ਤੇ ਜਵਾਬ ਦੇਣਾ ਹੈ। ਮੇਰਾ ਭਾਵ ਹੈ 100%। (ਹਾਂਜੀ।) ਮੈਂ ਬਸ ਇਹਦੇ ਵਲ ਹਸ ਸਕਦੀ ਹਾਂ। ਅਤੇ ਮੈਂ ਵੀ ਬਹੁਤ ਉਦਾਸੀ ਮਹਿਸੂਸ ਕਰਦੀ ਹਾਂ ਸਮਾਨ ਸਮੇਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਹਰ ਇਕ ਅਮਰੀਕਾ ਨੂੰ ਇਕ ਚੰਗੀ ਮਿਸਾਲ ਵਜੋਂ ਦੇਖਦਾ ਹੈ ਲੋਕਤੰਤਰ ਦਾ। (ਹਾਂਜੀ, ਸਤਿਗੁਰੂ ਜੀ।) ਨਿਆਂ ਦਾ। ਸੁਰਖਿਆ ਦਾ। ਪਰ ਇਥੇ ਉਹ ਮੌਜ਼ੂਦ ਹਨ! ਉਹ ਨਹੀਂ ਰਖਿਆ ਕਰ ਰਹੇ ਧਰਮੀ ਅਤੇ ਚੰਗ‌ੇ, ਸ਼੍ਰੇਸ਼ਟ ਰਾਸ਼ਟਰਪਤੀ ਦੀ । ਉਨਾਂ ਦਾ ਆਪਣਾ ਰਾਸ਼ਟਰਪਤੀ। ਜਿਸ ਨੇ ਸਾਬਤ ਕੀਤਾ ਹੈ ਕਿ ਉਹ ਸਚਮੁਚ ਆਪਣੀ ਅਹੁਦੇ ਦੇ ਲਾਇਕ, ਹੈ, ਕਈ, ਕਈ ਗੁਣਾਂ ਵਧੇਰੇ। (ਹਾਂਜੀ, ਸਤਿਗੁਰੂ ਜੀ।)

( ਕੀ ਵਾਪਰੇਗਾ ਜੇਕਰ ਸ੍ਰੀ ਮਾਨ ਬਾਈਡਨ ਬਣ ਜਾਵੇ ਰਾਸ਼ਟਰਪਤੀ? ) ਖੈਰ, ਕੀ ਵਾਪਰੇਗਾ? ਖੈਰ, ਇਹ ਬਹੁਤ ਮੁਸ਼ਕਲ ਹੈ ਕੁਝ ਚੀਜ਼ ਕਹਿਣੀ। ਪਰ ਅਮਰੀਕਾ ਗੁਆ ਬੈਠੇ ਵਿਸ਼ਵਾਸ਼ ਅੰਤਰ ਰਾਸ਼ਟਰੀ ਭਾਈਚਾਰੇ ਤੋਂ। (ਓਹ, ਵਾਓ।) ਕਿਉਂਕਿ ਇਕ ਅਜਿਹੀ ਬੇਇਨਸਾਫੀ ਕਰਨੀ ਨਿਆਂ ਦੀ ਅਤੇ ਸਤਿਕਾਰ ਅਜਿਹੇ ਉਚਿਤ ਦੇਸ਼ ਦੇ ਲੀਡਰ ਪ੍ਰਤੀ, (ਹਾਂਜੀ, ਸਤਿਗੁਰੂ ਜੀ।) ਅਤੇ ਅਜਿਹੇ ਕਿਸਮ ਦੇ ਜਾਣ ਬੁਝ ਕੇ ਕਾਰਜ਼ ਉਹਦੇ ਵਿਰੁਧ (ਹਾਂਜੀ।) ਅਨੇਕ ਹੀ ਤਰੀਕਿਆਂ ਵਿਚ। ਅਤੇ ਲੋਕੀਂ ਵੀ ਮੀਡੀਆ ਵਿਚ ਸੰਦੇਹ ਕਰਨਗੇ, ਮੁਖ ਪ੍ਰਸਿਧ ਮੀਡੀਆ ਵਿਚ। ਉਹ ਹੈ ਜਿਸ ਦੀ ਮੈਨੂੰ ਚਿੰਤਾ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਬਸ ਆਸ ਕਰਦੀ ਇਹ ਨਾਂ ਹੋਵੇ। ਪਰ ਇਹ ਬਹੁਤ ਹੀ ਸਪਸ਼ਟ ਹੈ। ਇਹ ਬਹੁਤ ਹੀ ਸਪਸ਼ਟ ਦਿਸਦਾ ਹੈ। ਜੇਕਰ ਨਿਆਂ ਪ੍ਰਣਾਲੀ ਕੰਮ ਨਹੀਂ ਕਰਦੀ, ਫਿਰ ਲੋਕੀਂ ਇਹਦੇ ਵਿਚ ਵਿਸ਼ਵਾਸ਼ ਨਹੀਂ ਕਰਨਗੇ। (ਹਾਂਜੀ, ਸਤਿਗੁਰੂ ਜੀ।) ਜੇਕਰ ਮੀਡੀਆ ਨਹੀਂ ਸਚ ਨੂੰ ਰੀਪੋਰਟ ਕਰਦਾ, ਬਸ ਰੀਪੋਰਟ ਕਰਦਾ ਹੈ ਝੂਠੀਆਂ ਖਬਰਾਂ ਅਤੇ ਪਖਪਾਤੀ ਮਜ਼ਮੂਨ, ਫਿਰ ਲੋਕ ਵਿਸ਼ਵਾਸ਼ ਨਹੀਂ ਕਰਨਗੇ ਮੀਡੀਆ ਵਿਚ। (ਹਾਂਜੀ, ਸਤਿਗੁਰੂ ਜੀ, ਸਮਝੇ।) ਇਹ ਬਹੁਤ ਸਰਲ ਹੈ ਉਸ ਤਰਾਂ। (ਹਾਂਜੀ, ਸਮਝੇ।) ਸੋ ਜੇਕਰ ਲੋਕ ਅਮਰੀਕਾ ਵਿਚ, ਉਹ ਨਹੀਂ ਵਿਸ਼ਵਾਸ਼ ਕਰਦੇ ਨਿਆਂ ਸਿਸਟਮ ਵਿਚ, ਫਿਰ ਅੰਤਰ-ਰਾਸ਼ਟਰੀ ਭਾਈਚਾਰਾ ਕਿਵੇਂ ਵਿਸ਼ਵਾਸ਼ ਕਰੇਗਾ ਅਮਰੀਕਾ ਵਿਚ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਉਹ ਹੈ ਜਿਸ ਬਾਰੇ ਮੈਨੂੰ ਚਿੰਤਾ ਹੈ।

ਹਾਂਜੀ, ਆਸ ਕਰਦੀ ਹਾਂ ਸਭ ਚੀਜ਼ ਠੀਕ ਚਲੇ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਚੰਗੇ ਰਾਸ਼ਟਰਪਤੀ ਲਈ। (ਹਾਂਜੀ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਤਿਗੁਰੂ ਜੀ।) ਮੈਂ ਇਹ ਅਜ਼ੇ ਵੀ ਕਰ ਰਹੀ ਹਾਂ। ਹਰ ਵਾਰੀਂ। ਹਰ ਸਮੇਂ ਮੈਂ ਕਰ ਸਕਾਂ। ਸੋ ਬਸ ਇਹੀ ਹੈ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ। ਠੀਕ ਹੈ? (ਤੁਹਾਡਾ ਬਹੁਤ ਹੀ ਧੰਨਵਾਦ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ। ਪ੍ਰਭੂ ਅਮਰੀਕਾ ਨੂੰ ਬਖਸ਼ਿਸ਼ ਕਰਨ। ਪ੍ਰਭੂ ਉਨਾਂ ਨੂੰ ਕਢ ਲੈਣ ਇਸ ਗੜਬੜ ਵਿਚੋਂ। ਧਰਮੀ ਦੀ ਜਿਤ ਹੋਵੇ ਤਾਂਕਿ ਤੁਹਾਡਾ ਦੇਸ਼ ਪ੍ਰਧਾਨ ਬਣ‌ਿਆ ਰਹੇ, ਇਕ ਚੰਗੇ, ਨਿਆਂ, ਲੋਕਤੰਤਰੀ ਦੇਸ਼ ਵਜੋਂ ਵਧੇ ਫੁਲੇ ਸਾਰੇ ਸੰਸਾਰ ਦੇ ਰੀਸ ਕਰਨ ਲਈ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) (ਆਮੇਨ।)

ਹੋਰ ਦੇਖੋ
ਸਾਰੇ ਭਾਗ  (3/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
1 ਦੇਖੇ ਗਏ
2024-11-04
2823 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ