ਇਹ ਉਹਨਾਂ ਦੇ ਮਰਨ ਬਾਰੇ ਨਹੀਂ ਹੈ। ਜੇਕਰ ਉਹ ਬਹੁਤੀ ਜ਼ਲਦੀ ਨਾਲ ਮਰਦੇ ਹਨ, ਉਨਾਂ ਕੋਲ ਕਾਫੀ ਸਮਾਂ ਨਹੀਂ ਹੋਵੇਗਾ ਬਦਲਣ ਲਈ, ਮੁੜਨ ਲਈ ਜਾਂ ਪ੍ਰਾਰਥਨਾ ਕਰਨ ਲਈ ਜਾਂ ਪਸ਼ਚਾਤਾਪ ਕਰਨ ਲਈ। ਉਹ ਸਾਰੇ ਜਾਣਗੇ ਸਿਧੇ ਨਰਕ ਨੂੰ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਬਹੁਤ ਹੀ ਮੁਸ਼ਕਲ ਹੋਵੇਗਾ ਮੇਰੇ ਲਈ ਫਿਰ ਉਨਾਂ ਦੀ ਮਦਦ ਕਰਨੀ। (ਹਾਂਜੀ, ਸਤਿਗੁਰੂ ਜੀ।) ਵਧੇਰੇ ਮੁਸ਼ਕਲ ਹੈ ਮਦਦ ਕਰਨੀ ਲੋਕਾਂ ਦੀ ਨਰਕ ਤੋਂ ਕਿਉਂਕਿ ਇਹਦੇ ਲਈ ਉਡੀਕ ਕਰਨੀ ਪੈਂਦੀ ਹੈ ਇਕ ਲੰਮੇਂ ਸਮੇਂ ਲਈ, ਉਨਾਂ ਦੇ ਪਾਪ ਨੂੰ ਘਟਾਏ ਜਾਣ ਲਈ।
ਤੁਸੀਂ ਕੀ ਪੁਛਿਆ ਸੀ ਦੁਬਾਰਾ? ਬਸ ਜੇ ਕਦੇ ਮੇਰੇ ਕੋਲ ਕੁਝ ਹੋਰ ਚੀਜ਼ਾ ਹੋਣ ਦਸਣ ਲਈ। (ਖੈਰ, ਸੋਚਦੇ ਹਾਂ ਜੇਕਰ ਉਹ ਵਾਇਰੇਸ ਪਤਿਆਇਆ ਜਾਵੇ ਅਤੇ ਕਿ ਉਹ ਹੋਰ ਕਿਸਮਾਂ ਵਿਚ ਨਹੀਂ ਵਧਣਗੇ।) ਹਾਂਜੀ। ਕਦੋਂ? ਜਦੋਂ ਵੀ ਉਹ ਆਪਣਾ ਬਦਲਾ ਖਤਮ ਕਰ ਲੈਣਗੇ, ਸਹਾਇਤਾ ਨਾਲ ਸਵਰਗ ਦੀ ਸ਼ਕਤੀ, ਅਤੇ ਪ੍ਰਭੂ ਦੀ ਸ਼ਕਤੀ ਨਾਲ। (ਵਾਓ।) ਪਰ ਸਾਡੇ ਕੋਲ ਸ਼ਾਂਤੀ ਹੈ ਪਹਿਲੇ ਹੀ ਬਿਨਾਂ ਬਹੁਤ ਸਾਰੀਆਂ ਮਨੁਖੀ ਜਿੰਦਗੀਆਂ ਅਤੇ ਆਤਮਾਵਾਂ ਦੀ ਕੁਰਬਾਨੀ ਤੋਂ। ਇਹ ਉਹਨਾਂ ਦੇ ਮਰਨ ਬਾਰੇ ਨਹੀਂ ਹੈ। ਜੇਕਰ ਉਹ ਬਹੁਤੀ ਜ਼ਲਦੀ ਨਾਲ ਮਰਦੇ ਹਨ, ਉਨਾਂ ਕੋਲ ਕਾਫੀ ਸਮਾਂ ਨਹੀਂ ਹੋਵੇਗਾ ਬਦਲਣ ਲਈ, ਮੁੜਨ ਲਈ ਜਾਂ ਪ੍ਰਾਰਥਨਾ ਕਰਨ ਲਈ ਜਾਂ ਪਸ਼ਚਾਤਾਪ ਕਰਨ ਲਈ। ਉਹ ਸਾਰੇ ਜਾਣਗੇ ਸਿਧੇ ਨਰਕ ਨੂੰ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਬਹੁਤ ਹੀ ਮੁਸ਼ਕਲ ਹੋਵੇਗਾ ਮੇਰੇ ਲਈ ਫਿਰ ਉਨਾਂ ਦੀ ਮਦਦ ਕਰਨੀ। (ਹਾਂਜੀ, ਸਤਿਗੁਰੂ ਜੀ।) ਵਧੇਰੇ ਮੁਸ਼ਕਲ ਹੈ ਮਦਦ ਕਰਨੀ ਲੋਕਾਂ ਦੀ ਨਰਕ ਤੋਂ ਕਿਉਂਕਿ ਇਹਦੇ ਲਈ ਉਡੀਕ ਕਰਨੀ ਪੈਂਦੀ ਹੈ ਇਕ ਲੰਮੇਂ ਸਮੇਂ ਲਈ, ਉਨਾਂ ਦੇ ਪਾਪ ਨੂੰ ਘਟਾਏ ਜਾਣ ਲਈ। ਅਤੇ ਨਾਲੇ, ਮੇਰੇ ਕੋਲ ਬਹੁਤ ਹੀ ਹੋਰ ਚੀਜ਼ਾਂ ਹਨ ਕਰਨ ਲਈ। (ਹਾਂਜੀ।)
ਮੈਂ ਨਹੀਂ ਕੇਂਦ੍ਰਿਤ ਕਰ ਸਕਦੀ ਉਹ ਸ਼ਕਤੀ ਉਨਾਂ ਦੀ ਮਦਦ ਕਰਨ ਲਈ ਬਸ ਨਰਕ ਦੇ ਲੋਕਾਂ ਲਈ। ਅਤੇ ਇਹ ਨਿਆਂ ਨਹੀਂ ਹੈ ਹੋਰ ਸਾਰੇ ਜੀਵਾਂ ਲਈ, ਨਿਆਂ ਨਹੀਂ ਸਮੁਚੇ ਬ੍ਰਹਿਮੰਡ ਦੇ ਦੇਖਣ ਲਈ। (ਹਾਂਜੀ, ਸਤਿਗੁਰੂ ਜੀ।) ਸੋ, ਇਹ ਬਿਹਤਰ ਹੈ ਕਿ ਉਹ ਜਿੰਦਾ ਰਹਿਣ ਅਤੇ ਉਹ ਪਸ਼ਚਾਤਾਪ ਕਰਨ। (ਹਾਂਜੀ।) ਅਤ ਉਹ ਜਿਹੜੇ ਪਹਿਲਾਂ ਹੀ ਮਰ ਗਏ ਹਨ ਪਰ ਪਸ਼ਤਾਉਂਦੇ ਉਨਾਂ ਦੀ ਵੀ ਮਦਦ ਕੀਤੀ ਜਾਵੇਗੀ, ਮਦਦ ਕੀਤੀ ਜਾਵੇਗੀ ਆਜ਼ਾਦ ਕਰਨ ਲਈ। ਪਰ ਉਹ ਜਿਹੜੇ ਨਹੀਂ ਪਸ਼ਚਾਤਾਪ ਕਰਦੇ, ਫਿਰ ਉਹ ਜਾਣਦੇ ਨਰਕ ਨੂੰ ਪਕੇ ਤੌਰ ਤੇ ਜੇਕਰ ਉਨਾਂ ਦੇ ਕਰਮ ਨਹੀਂ ਮਿਟਾਏ ਗਏ, ਜਿਹੜੇ ਨਹੀਂ ਮਿਟਾਏ ਜਾ ਸਕਦੇ। ਕਿਉਂਕਿ ਕਰਮ ਕੇਵਲ ਇਸ ਜੀਵਨ ਕਾਲ ਵਾਲੇ ਹੀ ਨਹੀਂ। ਕਰਮ ਅਨੇਕ ਹੀ ਜਨਮਾਂ ਜਨਮਾਂ ਤੋਂ। (ਹਾਂਜੀ, ਸਤਿਗੁਰੂ ਜੀ।) ਕੇਵਲ ਦੀਖਿਆ ਦੇ ਸਮੇਂ, ਸਤਿਗੁਰੂ ਇਹ ਕਟਦੇ ਹਨ, ਅਤੇ ਕੇਵਲ ਕਰਮ ਇਸ ਜੀਵਨ ਦੇ ਬਾਕੀ ਰਹਿੰਦੇ ਹਨ। ਇਥੋਂ ਤਕ ਫਿਰ ਵੀ ਹੲ ਬਹੁਤ ਹਨ ਪਹਿਲੇ ਹੀ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ। ਪਰ ਕੋਈ ਪੈਰੋਕਾਰ, ਜੇਕਰ ਉਹ ਸਤਿਗੁਰੂ ਦੇ ਵਿਰੁਧ ਜਾਂਦਾ ਹੈ, ਫਿਰ ਉਹ ਵੀ ਮਨਸੂਖ ਕੀਤੀ ਜਾਵੇਗੀ, ਮਿਹਰ ਦੂਰ ਕੀਤੀ ਜਾਵੇਗੀ, ਸਤਿਗੁਰੂ ਵਲੋਂ ਨਹੀਂ, ਬਸ ਸਵੈ-ਚਲਤ ਹੀ। ਕਿਉਂਕਿ ਤੁਸੀਂ ਖਬੇ ਵਲ ਢੋ ਲਾਉਂਦੇ ਹੋ ਫਿਰ ਤੁਸੀਂ ਖਬੇ ਵਿਚ ਹੋਵੋਂਗੇ। (ਹਾਂਜੀ।) ਜੇਕਰ ਤੁਸੀਂ ਸਜ਼ੇ ਵਿਚ ਢੋ ਲਾਉਂਦੇ ਹੋ, ਫਿਰ ਤੁਸੀਂ ਸਜ਼ੇ ਵਿਚ ਹੋਵੋਂਗੇ। ਤੁਸੀਂ ਨਹੀਂ ਜਾ ਸਕਦੇ ਦਖਣ ਨੂੰ ਅਤੇ ਆਸ ਰਖ ਸਕਦੇ ਕਿ ਤੁਸੀਂ ਉਤਰ ਵਿਚ ਹੋਵੋਂ। (ਹਾਂਜੀ, ਸਤਿਗੁਰੂ ਜੀ।) ਉਹੀ ਗਲ ਹੈ।
ਅਤੇ ਜੇਕਰ ਉਹ ਜਾਂਦੇ ਹਨ ਸਤਿਗੁਰੂ ਦੇ ਵਿਰੁਧ ਦੀਖਿਆ ਤੋਂ ਬਾਅਦ, ਸਾਰੇ ਉਨਾਂ ਦੇ ਕਰਮ ਵਾਪਸ ਮੁੜ ਆਉਣਗੇ, ਆਮ ਵਾਂਗ, ਜਿਵੇਂ ਹਰ ਇਕ ਹੋਰ ਦੇ, ਜਿਹੜੇ ਦੀਖਿਅਕ ਨਹੀਂ ਹਨ, ਬਿਨਾਂ ਭਰੋਸੇ ਦੇ ਅਤੇ ਵਿਸ਼ਵਾਸ਼ ਦੇ ਸਤਿਗੁਰੂ ਵਿਚ। ਕੀ ਤੁਸੀਂ ਸਮਝਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਕਦੇ ਕਦਾਂਈ ਮੈਂ ਬਹੁਤ ਹੀ ਅਫਸੋਸ ਮਹਿਸੂਸ ਕਰਦੀ ਹਾਂ ਲੋਕਾਂ ਲਈਂ ਜਿਹੜੇ ਬਹੁਤ ਹੀ ਅਗਿਆਨੀ ਹਨ, ਆਉਂਦੇ ਹਨ ਅੰਦਰ ਬਸ ਮੇਰੀ ਪਰੀਖਿਆ ਕਰਨ ਲਈ, ਜਾਂ ਬਸ ਮਨੋ ਰੰਜ਼ਨ ਲਈ, ਜਾਂ ਬਸ ਕਿਉਂਕਿ ਮੈਂ ਅਮੀਰ ਹਾਂ ਅਤੇ ਪ੍ਰਸਿਧ, ਜਾਂ ਜੋ ਵੀ, ਅਤੇ ਫਿਰ ਮੁੜਦੇ ਹਨ ਮੇਰੇ ਵਿਰੁਧ। ਉਹ ਨਹੀਂ ਜਾਣਦੇ ਕੀ ਤਕਦੀਰ ਉਨਾਂ ਲਈ ਉਡੀਕ ਰਹੀ ਹੈ। ਓਹ, ਰਬਾ, ਭਿਆਨਕ। ਮੈਂਨੂੰ ਬਹੁਤ ਹੀ ਅਫਸੋਸ ਹੈ। ਪਰ ਮੈਂ ਨਹੀਂ ਵਰਤ ਸਕਦੀ ਆਪਣੀ ਸਾਰੀ ਸ਼ਕਤੀ ਜਾਂ ਬਹੁਤੀ ਆਪਣੀ ਸ਼ਕਤੀ ਬਚਾਉਣ ਲਈ ਉਨਾਂ ਵਿਆਕਤੀਆਂ ਵਿਚੋਂ ਇਕ ਨੂੰ। ਮੈਂ ਨਹੀਂ ਕਰਨਾ ਚਾਹੁੰਦੀ । (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹਦੇ ਲਈ ਮੇਰੇ ਲਈ ਬਹੁਤ ਹੀ ਸ਼ਕਤੀ ਦੀ ਕੀਮਤ ਹੈ ਜਿਹੜੀ ਮੈਂ ਵਰਤ ਸਕਦੀ ਹਾਂ ਸੌਆਂ ਹੀ ਹਜ਼ਾਰਾਂ ਦੀ ਗਿਣਤੀ ਤੋਂ ਵਧ ਦੀ ਮਦਦ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਸੋ ਭਾਵੇਂ ਮੈਂ ਮਹਿਸੂਸ ਕਰਦੀ ਹਾਂ ਅਫਸੋਸ ਉਸ ਆਤਮਾਵਾਂ ਲਈ, ਜਾਂ ਉਸ ਜੀਵ ਲਈ, ਮੈਂ ਨਹੀਂ ਆਪਣੇ ਆਪ ਨੂੰ ਨਰਮ ਕਰ ਸਕਦੀ ਸਾਰੀ ਵਰਤੋਂ ਕਰਨ ਲਈ, ਜਿਆਦਾਤਰ ਉਹਦੀ, ਬਹੁਤ ਸਾਰੀ ਆਪਣੀ ਸ਼ਕਤੀ ਬਚਾਉਣ ਲਈ ਇਕ ਭਾਰੇ ਕਰਮਾਂ ਨਾਲ ਲਦੇ ਹੋਏ ਵਿਆਕਤੀ ਨੂੰ। (ਹਾਂਜੀ, ਸਤਿਗੁਰੂ ਜੀ।)
ਸੋ ਮੈਨੂੰ ਦੋਸ਼ ਨਾ ਦੇਣਾ ਜਾਂ ਨਾ ਸੋਚਣਾ ਕਿ ਮੇਰੇ ਕੋਲ ਪਿਆਰ ਜਾਂ ਦਿਆਲਤਾ ਨਹੀਂ ਹੈ। ਮੇਰੇ ਕੋਲ ਹੈ। ਪਰ ਮੈਂ ਨਹੀਂ ਤਿਆਗ ਸਕਦੀ ਸੌਆਂ ਹੀ ਹਜ਼ਾਰਾਂ ਦੇ ਜਾਂ ਮਿਲੀਅਨ ਹੀ ਬਿਲੀਅਨ ਲੋਕਾਂ ਨੂੰ, ਬਸ ਇਕ ਵਿਆਕਤੀ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਕੇਵਲ ਥਲੇ ਲਿਆ ਸਕਦੀ ਹਾਂ ਸ਼ਕਤੀ ਕਿਸੇ ਹਦ ਤਕ ਇਕੋ ਵਾਰ। ਹੌਲੀ, ਹੌਲੀ, ਮਦਦ ਕਰਨ ਲਈ ਉਤਨੀ ਹੀ। ਜੇਕਰ ਮੈਂ ਵਰਤੋਂ ਕਰਦੀ ਹਾਂ ਇਹ ਇਕ ਵਿਆਕਤੀ ਲਈ, ਇਹ ਖਤਮ ਹੋ ਜਾਵੇਗੀ! ਫਿਰ ਮੈਨੂੰ ਉਡੀਕ ਕਰਨੀ ਪਵੇਗੀ ਇਕ ਨਵੀਂ ਪ੍ਰਾਪਤ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਮੇਰਾ ਸਰੀਰ ਵੀ ਨਹੀਂ ਇਹ ਲੈਣ ਦੇ ਯੋਗ ਹੋਵੇਗਾ। ਇਹ ਸ਼ਕਤੀ, ਬੇਹਦ ਵਡੀ ਸ਼ਕਤੀ, ਸਭ ਤੋਂ ਉਚੇ ਖੇਤਰ ਤੋਂ ਹੈ। ਜੇਕਰ ਮੈਂ ਲਈ ਜਾਵਾਂ, ਲਈ ਜਾਵਾਂ, ਬਹੁਤ ਜਿਆਦਾ, ਹਦੋਂ ਵਧ, ਬਸ ਉਵੇਂ ਜਿਵੇਂ ਤੁਸੀਂ ਵਧ ਦਵਾਈ ਲੈਂਦੇ ਹੋ? ਤੁਸੀਂ ਮਰ ਜਾਵੋਂਗੇ, ਰਬਾ। ਤੁਸੀਂ ਉਹ ਜਾਣਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਚੰਗੀਆਂ ਚੀਜ਼ਾਂ ਵੀ, ਤੁਸੀਂ ਬਹੁਤੀਆਂ ਨਹੀਂ ਲੈ ਸਕਦੇ। ਆਹ, ਮੇਰੇ ਰਬਾ। ਇਹ ਗੁੰਝਲਦਾਰ ਹੈ, ਇਹ ਸੰਸਾਰ। ਗੁੰਝਲਦਾਰ!
ਇਥੋਂ ਤਕ ਬਸ ਖਬਰਾਂ ਤੁਹਾਡੇ ਲਈ ਸਕੈਨ ਕਰਨ ਲਈ, ਮੈਨੂੰ ਕਈ ਘੰਟਿਆਂ ਲਈ ਕੰਮ ਕਰਨਾ ਪੈਂਦਾ ਹੈ। ਦੋ, ਤਿੰਨ ਘੰਟੇ। ਕਦੇ ਕਦਾਂਈ ਹੋਰ ਵੀ, ਇਹ ਨਿਰਭਰ ਕਰਦਾ ਹੈ। ਕਿਉਂਕਿ ਕਦੇ ਕਦਾਂਈ, ਸਿਰਲੇਖ ਕਾਫੀ ਚੰਗੀਆਂ ਨਹੀਂ ਹੁੰਦੀਆਂ। ਕਦੇ ਕਦਾਂਈ ਨਹੀਂ, ਮੈਨੂੰ ਇਹ ਚੈਕ ਕਰਨਾ ਪੈਂਦਾ ਹੈ ਦੇਖਣ ਲਈ ਜੇਕਰ ਇਹ ਤੁਹਾਡੀ ਜਾਣਕਾਰੀ ਲਈ ਉਚਿਤ ਹੈ, ਜੇ ਕਦੇ ਸਾਨੂੰ ਇਹਦੀ ਲੋੜ ਪਵੇ, ਜਾਣਕਾਰੀ ਖੋਜ਼ ਕਰਨ ਲਈ ਵਰਤੋਂ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਸੀਂ ਵਿਅਸਤ ਹੋ, ਤੁਸੀਂ ਨਹੀਂ ਬਸ ਦੇਖ ਸਕਦੇ ਹਰ ਚੀਜ਼ ਸੰਸਾਰ ਵਿਚ, ਕੀ ਵਾਪਰ ਰਿਹਾ ਹੈ। ਸੋ ਜੇਕਰ ਤੁਸੀਂ ਜਾਣਦੇ ਹੋਵੋਂ ਉਹ ਵਾਪਰਿਆ, ਤੁਸੀਂ ਖੋਜ਼ ਕਰ ਸਕਦੇ ਹੋ ਅਤੇ ਫਿਰ ਤੁਸੀਂ ਇਕ ਸ਼ੋ ਬਣਾ ਸਕਦੇ ਹੋ, ਜਾਂ ਇਹਦੇ ਬਾਰੇ ਰੀਪੋਰਟ ਕਰ ਸਕਦੇ ਹੋ। ਸੋ ਮੈਨੂੰ ਜ਼ਰੂਰੀ ਹੈ ਸਾਵਧਾਨ ਹੋਣਾ ਕਿ ਮੈਂ ਕਿਹੜੀ ਚੀਜ਼ ਦੀ ਚੋਣ ਕਰਦੀ ਹਾਂ ਤੁਹਾਡੇ ਲਈ, ਅਤੇ ਇਹਦੇ ਲਈ ਸਮਾਂ ਲਗਦਾ ਹੈ, ਆਪਣੀ ਖੋਜ਼ ਲਈ ਵੀ। ਕਿਉਂਕਿ ਜੋ ਵੀ ਅਸੀਂ ਆਪਣੀ ਟੀਵੀ ਉਤੇ ਪਾਉਂਦੇ ਹਾਂ, ਇਹ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਸਾਨੂੰ ਕੁਝ ਚੀਜ਼ ਲਿਆਉਣੀ ਚਾਹੀਦੀ ਹੈ ਸਹਾਇਕ, ਲਾਭਦਾਇਕ, ਕੇਵਲ ਬਸ ਸਮਾਂ ਨੂੰ ਬਤਾਉਣ ਲਈ ਨਹੀਂ। ਅਜ਼ਕਲ, ਕੁਝ ਚੀਜ਼ ਨਹੀਂ ਸਿਵਾਇ ਕੁਝ ਚੀਜ਼ ਨਵੀਂ ਵਾਪਰ ਰਹੀ ਹੋਵੇ ਜਾਂ ਕੁਝ ਚੀਜ਼ ਦਿਲਚਸਪ, ਮਨੋ ਰੰਜ਼ਨ, ਲੋਕਾਂ ਦੇ ਮਨਾਂ ਨੂੰ ਆਰਾਮ ਦੇਣ ਵਾਲੀ, ਉਹ ਹੈ ਜਿਵੇਂ ਸਾਨੂੰ ਆਪਣੇ ਪ੍ਰੋਗਰਾਮ ਕਰਨੇ ਚਾਹੀਦੇ ਹਨ। (ਹਾਂਜੀ, ਸਤਿਗੁਰੂ ਜੀ।)
ਕਿਉਂਕਿ ਮੇਰੇ ਕਾਰੋਬਾਰ ਜ਼ਾਰੀ ਹਨ। ਇਸ ਸਾਲ ਦੌਰਾਨ, ਸ਼ਾਇਦ ਕੋਵਿਡ-19 ਕਰਕੇ, ਇਹ ਹੌਲੀ ਚਲ ਰਹੇ ਹਨ, ਸੋ ਮੈਂ ਨਹੀਂ ਬਹੁਤਾ ਦਾਨ ਦੇ ਸਕਦੀ। ਮੈਂ ਦਿੰਦੀ ਹਾਂ ਪਰ ਘਟ ਅਗੇ ਨਾਲੋਂ ਸੀਮਤ ਹੈ। ਪਰ ਅਜ਼ੇ ਵੀ ਦੇ ਸਕਦੇ ਹਨ ਉਦੋਂ ਤਕ ਜਦੋਂ ਨਹੀਂ ਦੇ ਸਕਦੇ। ਅਤੇ ਹੁਣ, ਇਹ ਨਹੀਂ ਹੈ ਬਸ ਕੇਵਲ ਸੁਗਾਤ ਹੀ, ਇਹ ਪਲਾਕ ਵੀ ਹੈ। ਮੇਰੀ ਲਿਖਤ, ਮੇਰੀ ਸ਼ਲਾਘਾ ਉਨਾਂ ਲਈ, ਉਹ ਵੀ ਉਨਾਂ ਨੂੰ ਆਸ਼ੀਰਵਾਦ ਦਿੰਦੀ ਹੈ ਉਨਾਂ ਦੀ ਜਗਾ ਵਿਚ ਵੀ। (ਹਾਂਜੀ।) ਸੋ ਇਹ ਬਸ ਧੰਨ ਬਾਰੇ ਹੀ ਨਹੀਂ ਹੈ। ਜੇਕਰ ਉਹਨਾਂ ਨੂੰ ਮਿਲਦੀ ਹੈ, ਉਨਾਂ ਕੋਲ ਆਸ਼ੀਰਵਾਦ ਹੈ। ਉਨਾਂ ਕੋਲ ਸੁਰਖਿਆ ਹੈ, ਕਿਸੇ ਹਦ ਤਕ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਜੇਕਰ ਉਹ ਮੇਰੇ ਵਿਚ ਵਿਸ਼ਵਾਸ਼ ਕਰਦੇ ਹੋਣ, ਫਿਰ ਉਹ ਵੀ ਵਧੇਰੇ ਸੁਰਖਿਅਤ ਹੋਣਗੇ, ਅਤੇ ਵਧੇਰੇ ਆਜ਼ਾਦ ਜਿੰਦਗੀ ਤੋਂ ਬਾਅਦ। ਉਚੇਰਾ ਪਧਰ ਜਿੰਦਗੀ ਤੋਂ ਬਾਅਦ ਜਾਂ ਮੁਕਤ ਪੂਰੇ ਤੌਰ ਤੇ, ਇਹ ਨਿਰਭਰ ਕਰਦਾ ਹੈ ਕਿਤਨਾ ਭਰੋਸਾ ਹੈ ਉਨਾਂ ਕੋਲ। ਇਹ ਬਸ ਧੰਨ ਬਾਰੇ ਹੀ ਨਹੀਂ ਹੈ। ਪਰ ਜੇਕਰ ਮੇਰੇ ਕੋਲ ਹੋਰ ਧੰਨ ਹੋਵੇ, ਬਿਨਾਂਸ਼ਕ, ਮੈਂ ਚਾਹੁੰਦੀ ਹਾਂ ਹੋਰ ਦੇਣਾ, ਠੀਕ ਹੈ? ਤੁਸੀਂ ਕਦੇ ਵੀ ਕਾਫੀ ਨਹੀਂ ਦੇ ਸਕਦੇ ਹੋਰਨਾਂ ਦੀ ਸਹਾਇਤਾ ਲਈ, ਗਰੀਬਾਂ ਅਤੇ ਲੋੜਵੰਦਾਂ ਦੀ, ਅਤੇ ਜਾਨਵਰਾਂ ਦੀ, ਕਦੇ ਵੀ ਕਾਫੀ ਨਹੀਂ, ਭਾਵੇਂ ਕਿਤਨਾ ਵੀ ਮੈਂ ਦਿੰਦੀ ਹਾਂ।
ਪਰ ਮੈਂ ਤੁਹਾਨੂੰ ਦਸਦੀ ਹਾਂ, ਸੰਸਾਰੀ ਲੋਕਾਂ ਨੂੰ ਗਰੀਬ ਹੋਣ ਦੀ ਨਹੀਂ ਲੋੜ। ਸਾਰਾ ਧੰਨ ਜੋ ਖਰਚ ਕੀਤਾ ਜਾਂਦਾ ਹਥਿਆਰਾਂ ਅਤੇ ਯੁਧ ਉਤੇ, ਅਤੇ ਚੋਣਾਂ ਉਤੇ ਅਤੇ ਹੋਰ ਕੀ? ਅਨੇਕ ਹੀ ਹੋਰਨਾਂ ਫਜ਼ੂਲ, ਨੁਕਸਾਨਦੇਹ ਕਾਰੋਬਾਰਾਂ ਵਿਚ ਜਾਂ ਜੋ ਕੀਤਾ ਜਾਂਦਾ ਹੈ, ਵਰਤਿਆ ਜਾ ਸਕੇ ਸਮੁਚੇ ਸੰਸਾਰ ਦੀ ਮਦਦ ਕਰਨ ਲਈ, ਫਿਰ ਕਿਸੇ ਨੂੰ ਕਦੇ ਵੀ ਨਹੀਂ ਗਰੀਬ ਹੋਣਾ ਪਵੇਗਾ ਦੁਬਾਰਾ। ਕੋਈ ਵੀ ਬਚਿਆਂ ਨੂੰ ਕਦੇ ਵੀ ਭੁਖੇ ਨਹੀਂ ਰਹਿਣਾ ਪਵੇਗਾ, ਕਿਸੇ ਪ੍ਰੀਵਾਰ ਨੂੰ ਕਦੇ ਵੀ ਨਹੀਂ ਬਿਨਾਂ ਭੋਜ਼ਨ ਦੇ ਕਦੇ ਵੀ ਰਹਿਣਾ ਪਵੇਗਾ। ਅਤੇ ਕੋਈ ਵੀ ਔਰਤਾਂ ਨੂੰ ਕਦੇ ਵੀ ਨਹੀਂ ਆਪਣੇ ਆਪ ਨੂੰ ਵੇਚਣਾ ਪਵੇਗਾ ਸੜਕ ਉਤੇ, ਜਾਂ ਕੋਠੇ ਵਿਚ ਅਤੇ ਬਿਮਾਰ ਹੋਣਾ, ਅਤੇ ਭੈੜਾ ਵਿਹਾਰ ਕੀਤਾ ਜਾਵੇ ਉਹਦੇ ਰਾਹੀਂ, ਉਨਾਂ ਦੇ ਵਪਾਰ ਰਾਹੀਂ। ਕਿਉਂਕਿ ਸਾਰੇ ਲੋਕ ਨਹੀਂ ਹਨ ਰਹਿਮਦਿਲ ਅਤੇ ਭਦਰਪੁਰਸ਼ ਜਿਹੜੇ ਜਾਂਦੇ ਹਨ ਕੋਠਿਆਂ ਨੂੰ ਅਤੇ ਕੇਵਲ ਚਾਹੁੰਦੇ ਹਨ ਭੌਤਿਕ ਸੰਪਰਕ ਹੀ। (ਹਾਂਜੀ, ਸਤਿਗੁਰੂ ਜੀ।) ਉਹ ਉਨਾਂ ਨੂੰ ਕੁਟਦੇ ਵੀ ਹਨ, ਉਨਾਂ ਨਾਲ ਭੈੜਾ ਵਤੀਰਾ ਕਰਦੇ ਹਨ। ਅਨੇਕ ਹੀ ਮਰ ਜਾਂਦੀਆਂ ਹਨ ਆਪਣੇ ਗਾਹਕਾਂ ਦੇ ਹਥੋਂ। ਕੁਝ ਧੰਨ ਦਿੰਦੇ ਹਨ ਉਹਦੇ ਲਈ। ਕੁਝ ਸੈਡਿਸਟੀਕ, ਪਰਪੀੜਨ-ਕਾਮਕ ਗਾਹਕ, ਉਹ ਧੰਨ ਅਦਾ ਕਰਦੇ ਹਨ ਬਸ ਕੁੜੀਆਂ ਨੂੰ ਕੁਟਣ ਲਈ ਕੋਠਿਆਂ ਵਿਚ। ਤੁਸੀਂ ਉਹ ਜਾਣਦੇ ਹੋ, ਠੀਕ ਹੈ? (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਅਤੇ ਕੁਝ ਉਨਾਂ ਨਾਲ ਨਫਰਤ ਕਰਦੇ ਹਨ, ਸੋ ਉਨਾਂ ਨੂੰ ਮਾਰ ਦਿੰਦੇ ਹਨ ਇਕ ਇਕ ਕਰਕੇ ਗੁਪਤ ਤੌਰ ਤੇ ਵੀ। ਤੁਸੀਂ ਸੁਣਦੇ ਹੋ ਉਹ ਸਭ ਖਬਰਾਂ ਵਿਚ। ਕੁਝ ਸਾਲ ਪਹਿਲਾਂ ਵੀ, ਤਥਾ-ਕਥਿਤ ਲਗਾਤਰ ਲੋਕਾਂ ਨੂੰ ਮਾਰਨ ਵਾਲਾ, ਉਹ ਕੇਵਲ ਸੜਕ ਉਤੇ ਕੁੜੀਆਂ ਨੂੰ ਹੀਂ ਮਾਰਦਾ ਸੀ। ਜਿਵੇਂ "ਪਰੀਟੀ ਵੂਮਨ।"
ਸੋ ਕਿਸੇ ਔਰਤ ਨੂੰ ਕਦੇ ਵੀ ਮਜ਼ਬੂਰ ਨਾ ਕੀਤਾ ਜਾਵੇ ਇਸ ਕਿਸਮ ਦੀ ਸਥਿਤੀ ਵਿਚ ਹੋਣਾ ਜਾਂ ਮਜ਼ਬੂਰ ਕੀਤਾ ਜਾਵੇ ਵਿਆਹ ਕਰਨ ਲਈ ਕਿਸੇ ਵਿਆਕਤੀ ਨਾਲ ਕਿਉਂਕਿ ਉਹ ਵਿਆਕਤੀ ਅਮੀਰ ਹੈ, ਅਤੇ ਉਹਦੇ ਨਾਲ ਮਾੜਾ ਵਿਹਾਰ ਕੀਤਾ ਜਾਵੇ। ਅਤੇ ਉਹਨੂੰ ਪਿਆਰ ਕੁਰਬਾਨ ਕਰਨਾ ਪਵੇ ਜਾਣ ਲਈ ਕਿਸੇ ਵਿਆਕਤੀ ਨਾਲ ਜਿਸ ਨੂੰ ਉਹ ਇਥੋਂ ਤਕ ਜਾਣਦੀ ਵੀ ਨਾ ਹੋਵੇ ਅਤੇ ਨਾਂ ਪਸੰਦ ਕਰਦੀ ਹੋਵੇ ਅਤੇ ਗੁਸੈਲੇ ਸੁਭਾਅ ਵਾਲਾ ਅਤੇ ਮਾੜਾ, , ਅਤੇ ਮਾੜੀ ਦਿਖ ਵਾਲਾ ਅਤੇ ਸਭ ਹੋਰ ਚੀਜ਼ ਜਿਹੜੀ ਉਹਨੂੰ ਬਿਲਕੁਲ਼ ਵੀ ਖੁਸ਼ੀ ਦਿੰਦੀ, ਅਤੇ ਇਥੋਂ ਤਕ ਉਹਦੇ ਨਾਲ ਭੈੜਾ ਵਿਹਾਰ ਕੀਤਾ ਜਾਵੇ, ਬਸ ਕਿਉਂਕਿ ਉਹਨੂੰ ਆਪਣਾ ਪ੍ਰੀਵਾਰ ਕੁਰਬਾਨ ਕਰਨਾ ਪਿਆ ਕਿਉਂਕਿ ਉਹ ਗਰੀਬ ਹਨ, ਉਹ ਭੁਖੇ ਹਨ। ਜਦੋਂ ਲੋਕ ਭੁਖੇ ਹੋਣ, ਉਹ ਕੁਝ ਚੀਜ਼ ਵੀ ਕਰ ਸਕਦੇ ਹਨ। ਕਿਉਂਕਿ ਇਹ ਪਹਿਲੇ ਹੀ ਮਨੁਖਾਂ ਦੇ ਅੰਦਰ ਉਨਾਂ ਦੇ ਭੌਤਿਕ ਬਣਤਰ ਵਿਚ ਬਿਠਾਇਆ ਗਿਆ ਹੈ, ਤਾਂਕਿ ਉਹ ਸਦਾ ਹੀ ਇਕ ਗੁਲਾਮ ਬਣਿਆ ਰਹੇ । ਉਨਾਂ ਨੂੰ ਕੰਮ ਕਰਨਾ ਪੈਂਦਾ ਹੈ, ਘੰਟਿਆਂ ਬਧੀ ਉਨਾਂ ਨੂੰ ਦੋ, ਤਿੰਨ ਨੌਕਰੀਆਂ ਕਰਨੀਆਂ ਪੈਂਦੀਆਂ ਗੁਜ਼ਾਰੇ ਲਈ ਬਚਿਆਂ ਨੂੰ ਖੁਆਉਣ ਲਈ, ਆਪਣੀ ਪਤਨੀ ਅਤੇ ਆਪਣੇ ਹੋਰ ਰਿਸ਼ਤੇਦਾਰਾਂ ਨੂੰ, ਮਾਪਿਆਂ ਨੂੰ ਖੁਆਉਣ ਲਈ ।
ਪਰ ਜੇਕਰ ਸਰਕਾਰਾਂ, ਚੰਗੀਆਂ ਸਰਕਾਰਾਂ ਇਸ ਸੰਸਾਰ ਵਿਚ, ਉਹ ਵਰਤਣ ਯੁਧ ਦਾ ਧੰਨ, ਆਪਣੇ ਖੂਨ ਵਾਲਾ ਧੰਨ ਬਸ ਆਪਣੇ ਨਾਗਰਿਕਾਂ ਦੀ ਮਦਦ ਕਰਨ ਲਈ, ਗਰੀਬਾਂ, ਲੋੜਵੰਦਾਂ ਦੀ, ਫਿਰ ਸਾਡਾ ਸੰਸਾਰ ਇਕ ਬੈਕੁੰਠ ਬਣ ਜਾਵੇਗਾ। ਕੋਈ ਲੋੜ ਨਹੀਂ ਮੇਰੇ ਲਈ ਉਪਦੇਸ਼ ਦੇਣ ਦੀ, ਕੁਝ ਚੀਜ਼ ਕਰਨ ਦੀ, ਕੋਈ ਲੋੜ ਨਹੀਂ ਸੁਪਰੀਮ ਮਾਸਟਰ ਟੈਲੀਵੀਜ਼ਨ ਦੀ, ਕੋਈ ਲੋੜ ਨਹੀਂ ਸਾਡੀ, ਕੋਈ ਲੋੜ ਨਹੀਂ ਮੇਰੇ ਧੰਨ ਦੀ। ਮੈਂਨੂੰ ਇਥੋਂ ਤਕ ਲੋੜ ਨਹੀਂ ਕੋਈ ਕਾਰੋਬਾਰ ਕਰਨ ਦੀ। (ਹਾਂਜੀ, ਸਤਿਗੁਰੂ ਜੀ।) ਮੈਂ ਪੌਣਹਾਰੀ ਬਣ ਸਕਦੀ ਹਾਂ।
ਫਿਰ ਯੁਦ ਕਦੇ ਵੀ ਦੁਬਾਰਾ ਨਹੀਂ ਵਾਪਰੇਗਾ ਕਿਉਂਕਿ ਕੋਈ ਨਹੀਂ ਭੁਖਾ ਰਹੇਗਾ, ਕਿਸੇ ਨੂੰ ਕੋਈ ਲੋੜ ਨਹੀ ਹੈ ਲੜਾਈ ਕਰਨ ਲਈ ਯੁਧ ਲਈ, ਭੋਜ਼ਨ ਲਈ, ਆਰਥਿਕ ਮੰਤਵਾਂ ਲਈ ਜਾਂ ਪਾਣੀ ਲਈ, ਜਾਂ ਪਾਣੀ ਦੀ ਘਾਟ ਲਈ, ਕਿਉਂਕਿ ਉਹ ਵੇਚ ਰਹੇ ਹਨ ਜਾਂ ਪ੍ਰਬੰਧ ਕਰ ਰਹੇ ਹਨ ਪਾਣੀ ਵੇਚਣ ਦਾ, ਇਥੋਂ ਤਕ ਵਾਲ ਸਟ੍ਰੀਟ ਉਤੇ। ਕਿਉਂਕਿ ਇਹ ਬਣਦਾ ਜਾ ਰਿਹਾ ਹੈ ਵਧੇਰੇ ਅਤੇ ਹੋਰ ਵਧੇਰੇ ਕੀਮਤੀ ਅਜ਼ਕਲ। ਹੋ ਸਕਦਾ ਸਾਨੂੰ ਕਤਾਰ ਵਿਚ ਖੜੇ ਹੋਣਾ ਪਵੇ ਇਕ ਸੁਪਰਮਾਰਕੀਟ ਦੇ ਸਾਹਮੁਣੇ ਬਸ ਇਕ ਲੀਟਰ ਪਾਣੀ ਖਰੀਦਣ ਲਈ। (ਹਾਂਜੀ।) ਅਮੀਰ ਲੋਕ, ਉਹ ਲੈ ਸਕਦੇ ਹਨ ਇਹ ਸਾਰਾ ਆਪਣੇ ਘਰ ਵਿਚ, ਪਰ ਹੋ ਸਕਦਾ ਗਰੀਬ ਲੋਕਾਂ ਨੂੰ ਕਤਾਰ ਵਿਚ ਖਲੋਣਾ ਪਵੇਗਾ, ਜਾਣ ਲਈ ਇਕ ਸੁਪਰਮਾਰਕੀਟ ਵਿਚ ਖਰੀਦਣ ਲਈ ਜਾਂ ਹੋ ਸਕਦਾ ਪੈਸੇ ਪਾਉਣੇ ਮਸ਼ੀਨ ਵਿਚ ਇਹ ਖਰੀਦਣ ਲਈ, ਕੌਣ ਜਾਣਦਾ ਹੈ?
ਕਿਉਂਕਿ ਪਾਣੀ ਵਧੇਰੇ ਅਤੇ ਹੋਰ ਵਧੇਰੇ ਕੀਮਤੀ ਬਣਦਾ ਜਾ ਰਿਹਾ ਹੈ ਅਜ਼ਕਲ, ਮੇਰਾ ਭਾਵ ਹੈ ਸਾਫ ਪਾਣੀ । ਅਨੇਕ ਹੀ ਪਾਣੀ ਪਹਿਲੇ ਹੀ ਖਰਾਬ ਹਨ, ਸੁਕ ਗਏ, ਖਤਮ ਹੋ ਗਏ, ਪੂਰੀ ਤਰਾਂ ਗਾਇਬ ਜਾਂ ਜ਼ਹਿਰੀਲੇ ਬਣਾਏ ਗਏ। ਅਤੇ ਅਨੇਕ ਹੀ ਬਚਿਆਂ ਨੂੰ ਇਸ ਕਿਸਮ ਦਾ ਜ਼ਹਿਰੀਲਾ, ਗੰਧਾ ਪਾਣੀ ਪੀਂਣਾ ਪੈਂਦਾ ਅਤੇ ਬਿਮਾਰ ਹੁੰਦੇ ਅਤੇ ਮਰ ਰਹੇ ਹਨ ਸਾਰਾ ਸਮਾਂ ਇਸ ਸੰਸਾਰ ਵਿਚ, ਸਾਰਾ ਸਮਾਂ। ਹਰ ਸਕਿੰਟ, ਬਚੇ ਮਰ ਰਹੇ ਹਨ, ਔਰਤਾਂ ਮਰ ਰਹੀਆਂ ਹਨ, ਬਜ਼ੁਰਗ ਮਰ ਰਹੇ ਹਨ। ਕਮਜ਼ੋਰ, ਗਰੀਬ ਲੋਕ ਮਰਦੇ ਹਨ ਜ਼ਹਿਰੀਲੇ ਪਾਣੀ ਕਰਕੇ ਮਾਸ ਦੇ ਉਦਯੋਗ ਦੇ, ਚੰਮੜੀ ਦੇ ਉਦਯੋਗ ਦੇ, ਅਤੇ ਸਭ ਕਿਸਮ ਦੀਆਂ ਰਸਾਏਣਿਕ ਉਦਯੋਗਾਂ ਦੇ। (ਹਾਂਜੀ, ਸਤਿਗੁਰੂ ਜੀ।)
ਉਸੇ ਕਰਕੇ ਮੈਂ ਤੁਹਾਨੂੰ ਦਸਦੀ ਹਾਂ, ਤੁਹਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਹਰ ਰੋਜ਼ ਆਪਣੀ ਖੁਸ਼ਕਿਸਮਤ ਲਈ, ਭਾਵੇਂ ਜੇਕਰ ਤੁਸੀਂ ਨਹੀਂ ਸੋਚਦੇ ਤੁਹਾਡੇ ਕੋਲ ਉਤਨਾ ਨਹੀਂ ਹੈ ਹੋਰਨਾਂ ਗਰੀਬਾਂ ਲੋਕਾਂ ਕੋਲ ਜਿਵੇਂ ਹੈ, ਤੁਹਾਡੇ ਕੋਲ ਹੈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਤੁਹਾਡੇ ਕੋਲ ਸਾਫ ਪਾਣੀ ਹੈ। ਤੁਹਾਡੇ ਕੋਲ ਚੰਗਾ ਭੋਜ਼ਨ ਹੈ ਲਿਆਇਆ ਜਾਂਦਾ ਤੁਹਾਡੀ ਜਗਾ ਨੂੰ। (ਹਾਂਜੀ।) ਅਤੇ ਤੁਹਾਡੇ ਕੋਲ ਇਕ ਚੰਗੀ, ਸਰੁਖਿਅਤ, ਸਾਫ, ਬਿਮਾਰੀ ਦੇ ਛੂਤ-ਰਹਿਤ ਜਗਾ ਰਹਿਣ ਲਈ। ਤੁਸੀਂ ਅਭਿਆਸ ਕਰ ਸਕਦੇ ਹੋ ਇਕਠੇ। ਤੁਸੀਂ ਇਕ ਦੂਸਰੇ ਦਾ ਆਸਰਾ ਲੈ ਸਕਦੇ ਚੰਗੀ ਐਨਰਜ਼ੀ ਲਈ, ਦੋਸਤੀ ਲਈ, ਸਮਰਥਨ ਲਈ। ਤੁਸੀਂ ਇਕ ਬਹੁਤ ਹੀ ਖੁਸ਼ਕਿਸਮਤ ਸਮੂਹ ਹੋ। (ਹਾਂਜੀ, ਸਤਿਗੁਰੂ ਜੀ।) ਨਾਲੇ ਤੁਹਾਡੇ ਭਰਾ ਅਤੇ ਭੈਣ ਕਰਮਚਾਰੀ, ਵੀ ਬਹੁਤ ਖੁਸ਼ਨਸੀਬ ਹਨ। ਮੈਂ ਚਾਹੁੰਦੀ ਹਾਂ ਤੁਸੀਂ ਸਾਰੇ ਇਹ ਜਾਣ ਲਵੋਂ। ਮੈਂ ਸਚਮੁਚ ਇਹ ਕਹਿ ਰਹੀ ਹਾਂ। (ਹਾਂਜੀ, ਸਤਿਗੁਰੂ ਜੀ।)
ਮੈਂ ਆਪਣੇ ਚੰਗੇ ਨਸੀਬ ਗਿਣਦੀ ਹਾਂ ਹਰ ਰੋਜ਼। ਤਾਂਕਿ ਇਥੋਂ ਤਕ ਮੇਰੇ ਕੁਤੇ ਕੋਲ ਡਾਕਟਰ ਹੋ ਸਕਦੇ ਹਨ, ਵੈਟ ਦੇਖ ਭਾਲ ਕਰ ਸਕਦੇ ਹਨ । ਭਾਵੇਂ ਜੇਕਰ ਉਹ ਜ਼ਖਮੀ ਹੈ ਜਾਂ ਕੁਝ ਚੀਜ਼, ਜਾਂ ਬਿਮਾਰ, ਸਾਡੇ ਕੋਲ ਧੰਨ ਹੈ। ਅਸੀਂ ਉਹਨੂੰ ਲਿਜਾ ਸਕਦੇ ਹਾਂ ਵੈਟ ਨੂੰ, ਸੋ ਉਹ ਨਹੀਂ ਦੁਖ ਪਾਉਂਦੀ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਰਾਜ਼ੀ ਹੁੰਦੇ ਹਨ। ਅਤੇ ਸਾਡੇ ਕੋਲ ਪਾਣੀ ਹੈ ਪੀਣ ਲਈ। ਲੋਕਾਂ ਕੋਲ ਉਹ ਨਹੀਂ ਹੈ। ਇਥੋਂ ਤਕ ਬਸ ਬੁਨਿਆਦੀ ਚੀਜ਼ਾਂ, ਬਸ ਪਾਣੀ, ਕਿਤਨੇ ਮਿਲੀਅਨ ਹੀ ਲੋਕਾਂ ਕੋਲ ਉਹ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਬਸ ਕੇਵਲ ਘਟ ਵਿਕਸਤ ਦੇਸ਼ ਹੀ ਨਹੀਂ। ਮੈਂ ਪੜਿਆ ਕਿਸੇ ਜਗਾ ਇਕ ਲੰਮਾਂ ਸਮਾਂ ਪਹਿਲਾਂ, ਇਥੋਂ ਤਕ ਜਿਵੇਂ ਕੁਝ ਜਗਾਵਾਂ ਅਮਰੀਕਾ ਵਿਚ, ਤੁਹਾਨੂੰ ਰੀਸਾਈਕਲ ਕੀਤਾ ਪਾਣੀ ਪੀਣਾ ਪੈਂਦਾ ਹੈ। ਕੀ ਇਹ ਸਹੀ ਹੈ? ਜਿਵੇਂ, ਗੁਸਲਖਾਨੇ ਦਾ ਪਾਣੀ, ਉਹ ਇਹਨੂੰ ਦੁਬਾਰਾ ਰੀਸਾਈਕਲ ਕਰਦੇ ਹਨ ਅਤੇ ਇਹਨੂੰ ਸਾਫ ਕਰਦੇ ਹਨ, ਅਤੇ ਫਿਰ ਤੁਸੀਂ ਇਹਨੂੰ ਵਰਤ ਸਕਦੇ ਹੋ। ਕੁਝ ਜਗਾਵਾਂ ਵਿਚ ਕਾਫੀ ਪਾਣੀ ਨਹੀਂ ਹੈ। (ਇਹ ਹੈ।) ਕੀ ਉਹ ਹੈ? ਮੈਂ ਇਹ ਪੜਿਆ ਸੀ ਕਿਸੇ ਜਗਾ। ਕੀ ਉਹ ਸਹੀ ਹੈ? (ਹਾਂਜੀ।) (ਹਾਂਜੀ। ਉਹ ਸਹੀ ਹੈ, ਸਤਿਗੁਰੂ ਜੀ।) (ਮੁੜ ਰੀਸਾਈਕਲ ਕਰਦੇ ਹਨ ਮਲ ਮੂਤਰ ਦਾ ਪਾਣੀ, ਵੀ।) ਮਲ ਮੂਤਰ ਪਾਣੀ। ਓਹ, ਮੇਰੇ ਰਬਾ। ਕਲਪਨਾ ਕਰੋ? ਅਤੇ ਉਹ ਅਮਰੀਕਾ ਵਿਚ ਹੈ। ਸਹੀ ਹੈ? ਮੈਂ ਪੜਿਆ ਸੀ ਉਹ ਅਮਰੀਕਾ ਵਿਚ। (ਸਿੰਘਾਪੁਰ ਵਿਚ, ਵੀ।) ਸਿੰਘਾਪੁਰ ਵਿਚ ਵੀ? (ਹਾਂਜੀ।) ਉਹ ਕਿਵੇਂ ਹੋ ਸਕਦਾ ਹੈ? ਸਿੰਘਾਪੁਰ। ਬਹੁਤ, ਬਹੁਤ ਉਚੇ ਰੁਤਬੇ ਦਾ ਦੇਸ਼।
ਕਿਉਂਕਿ ਬਹੁਤੇ ਸਾਰੇ ਲੋਕ ਹਨ ਅਤੇ ਕਾਫੀ ਪਾਣੀ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਭਾਵੇਂ ਜੇਕਰ ਉਹ ਬਣਾ ਸਕਦੇ ਹਨ ਸਮੁੰਦਰੀ ਪਾਣੀ ਨੂੰ ਪੀਣ ਵਾਲੇ ਪਾਣੀ ਵਿਚ ਦੀ, ਮਸ਼ੀਨ ਵੀ ਕਦੇ ਕਦਾਂਈ ਖਰਾਬ ਹੋ ਜਾਂਦੀ ਹੈ। ਮੈਂ ਉਹ ਦੇਖਿਆ ਹੈ ਸਪੇਨ ਵਿਚ। ਜ਼ਾਵੀਆ ਵਿਚ, ਇਕ ਵਾਰ ਮੈਂ ਉਥੇ ਸੀ, ਅਤੇ ਮੈਂ ਗਈ ਇਕ ਰੈਸਟਰਾਂਟ ਨੂੰ ਖਾਣ ਲਈ ਅਤੇ ਬਲੌਰੀ, ਕਚ, ਆਮ ਤੌਰ ਤੇ ਇਹ ਸਾਫ ਅਤੇ ਪਾਰਦਰਸ਼ੀ ਹੈ ਕਿਉਂਕਿ ਉਹ ਇਹਨੂੰ ਚੰਗੀ ਤਰਾਂ ਸਾਫ ਕਰਦੇ ਹਨ ਅਤੇ ਉਹ ਇਹਨੂੰ ਪੂੰਝ ਸਕਦਾ ਹੈ ਇਹ ਟੀਸ਼ੂ ਨਾਲ, ਅਤੇ ਇਕ ਤੌਲੀਏ ਨਾਲ। ਅਤੇ ਆਮ ਤੌਰ ਤੇ, ਇਹ ਲਗਦਾ ਹੈ ਚਮਕਦਾ। ਸਾਫ ਜਿਵੇਂ ਨਵਾਂ। ਪਰ ਉਨਾਂ ਸਮਿਆਂ ਵਿਚ, ਹਰ ਵਾਰ ਮੈਂ ਆਈ, ਗਲਾਸ, ਕਚ ਬਹੁਤ ਧੁੰਦਲਾ ਹੈ, ਸਾਫ ਨਹੀਂ। ਸੋ ਮੈਂ ਉਨਾਂ ਪੁਛਿਆ, "ਕੀ ਵਾਪਰਿਆ? ਕੀ ਇਹ ਇਕ ਵਿਸ਼ੇਸ਼ ਕਚ ਗਲਾਸ ਹੈ? ਮੈਂ ਨਹੀਂ ਇਹ ਦੇਖਿਆ ਸੀ ਪਹਿਲੇ।" ਉਨਾਂ ਨੇ ਕਿਹਾ, "ਨਹੀਂ, ਕਿਉਂਕਿ ਸਮੁੰਦਰੀ ਪਾਣੀ ਨੂੰ ਫਿਲਟਰ ਨਹੀਂ ਕੀਤਾ ਗਿਆ ਸੀ ਇਸ ਵਾਰ। (ਓਹ।) ਅਨੇਕ ਹਫਤੇ ਹੋ ਗਏ ਪਹਿਲੇ ਹੀ, ਉਹ ਨਹੀਂ ਇਹਨੂੰ ਠੀਕ ਕਰ ਸਕੇ। ਉਸੇ ਕਰਕੇ ਸਾਡੇ ਕੋਲ ਸਾਫ ਪਾਣੀ ਨਹੀਂ ਹੈ। ਸੋ ਗਲਾਸ ਨਹੀਂ ਲਗ ਸਕਦਾ ਉਤਨਾ ਸਾਫ ਸਪਸ਼ਟ ਪਹਿਲਾਂ ਵਾਂਗ।" ਕਲਪਨਾ ਕਰੋ ਉਹ?
ਸਮੁੰਦਰੀ ਪਾਣੀ ਅਤੇ ਮਸ਼ੀਨਾਂ ਉਤੇ ਨਿਰਭਰ ਕਰਨਾ। ਕੀ ਇਹ ਹਮੇਸ਼ਾਂ ਸੁਰਖਿਅਤ ਹੁੰਦਾ ਹੈ? ਅਤੇ ਉਸ ਸਮੁਚੇ ਸ਼ਹਿਰ ਨੂੰ ਉਸ ਕਿਸਮ ਦਾ ਪਾਣੀ ਪੀਣਾ ਪੈਂਦਾ ਹੈ। ਹੋ ਸਕਦਾ ਉਹ ਇਹਨੂੰ ਪੁਣ ਸਕਣ ਕੁਝ ਵਿਸ਼ੇਸ਼ ਔਜ਼ਾਰ ਨਾਲ, ਠੀਕ ਹੈ? (ਹਾਂਜੀ।) ਇਕ ਵਿਸ਼ੇਸ਼ ਕਪ, ਇਕ ਵਿਸ਼ੇਸ਼ ਘੜਾ, ਇਕ ਘੜਾ ਜਾਂ ਕੁਝ ਚੀਜ਼, ਜੋ ਇਹ ਕਰ ਸਕਦਾ ਹੈ। ਪਰ ਕਿਤਨੇ ਲੰਮੇਂ ਸਮੇਂ ਲਈ? ਅਤੇ ਉਨਾਂ ਨੂੰ ਇਹਦੇ ਵਿਚ ਧੋਣਾ ਪੈਂਦਾ, ਨੁਹਾਉਣਾ ਪੈਂਦਾ ਇਹਦੇ ਵਿਚ। ਸਬਜ਼ੀਆਂ ਧੋਣੀਆਂ ਅਤੇ ਸਭ ਚੀਜ਼ ਉਸ ਕਿਸਮ ਦੇ ਪਾਣੀ ਵਿਚ। ਅਤੇ ਸਮੁੰਦਰ ਬਹੁਤ ਵਿਸ਼ਾਲ ਹੈ, ਪਰ ਅਜ਼ਕਲ , ਹਰ ਇਕ ਜਗਾ ਸਮੁੰਦਰੀ ਪਾਣੀ ਦਾ ਸਾਫ ਨਹੀਂ ਹੈ। ਉਹ ਸੁਟਦੇ ਹਨ ਗੰਦ ਮੰਦ ਇਹਦੇ ਵਿਚ, ਉਹ ਸੁਟਦੇ ਹਨ ਕੂੜਾ ਇਹਦੇ ਵਿਚ, ਜਾਂ ਉਹ ਬਸ ਥਲੇ ਨੂੰ ਵਹਿੰਦੇ ਹਨ, ਸਬਬ ਨਾਲ, ਕੁਦਰਤੀ ਤੌਰ ਤੇ, ਅਤੇ ਸਭ ਕਿਸਮ ਦਾ ਪਲਾਸਟਿਕ, ਮਾਈਕਰੋ-ਪਲਾਸਟਿਕ ਸਭ ਵਿਚ ਉਥੇ ਅਤੇ ਫਿਰ ਸਭ ਕਿਸਮ ਦੀਆਂ ਗੰਦੀਆਂ ਚੀਜ਼ਾਂ ਜਾਂ ਮਲ-ਮੂਤਰ ਦਾ ਸਿਸਟਮ, ਸਾਰਾ ਜਾਂਦਾ ਸਮੁੰਦਰ ਵਿਚ ਕਿਉਂਕਿ ਉਨਾਂ ਕੋਲ ਕੋਈ ਜਗਾ ਨਹੀ ਹੈ ਜਾਣ ਲਈ, ਕੁਝ ਦੇਸ਼ਾਂ ਵਿਚ ਉਸ ਤਰਾਂ ਹੈ। (ਹਾਂਜੀ, ਸਤਿਗੁਰੂ ਜੀ।)