ਇਸ ਭੌਤਿਕ ਖੇਤਰ ਵਿਚ, ਉਥੇ ਇਕ ਭੌਤਿਕ ਜਿੰਦਾ ਹੈ, ਭੌਤਿਕ ਕਾਨੂੰਨ, ਭੌਤਿਕ ਰੁਕਾਵਟ। ਅਤੇ ਇਕ ਸਤਿਗੁਰੂ ਵਜੋਂ, ਤੁਸੀਂ ਨਹੀਂ ਆਪਣੇ ਸ਼ਬਦਾਂ ਨੂੰ ਵਾਪਸ ਲੈ ਸਕਦੇ। (ਹਾਂਜੀ, ਸਤਿਗੁਰੂ ਜੀ।) ਕਿਵੇਂ ਵੀ, ਕਿਉਂਕਿ ਇਹ ਹਸਤਾਖਰ ਕੀਤਾ ਗਿਆ ਹੈ, ਕੇਵਲ ਬਸ ਮਾਇਆ ਨਾਲ ਹੀ ਨਹੀਂ, ਪਰ ਸਾਰੇ ਸਵਰਗ ਗਵਾਹ ਹਨ। ਉਥੇ ਗਵਾਹ ਹਨ। ਤੁਹਾਨੂੰ ਨਿਆਂਕਾਰੀ ਅਤੇ ਨਿਰਪਖ ਹੋਣਾ ਜ਼ਰੂਰੀ ਹੈ।
ਹਰ ਇਕ ਤੁਹਾਡੇ ਵਿਚੋਂ ਹੋ ਸਕਦਾ ਸੰਪਾਦਨ ਕਰਦਾ ਹੈ ਇਕ ਚੀਜ਼ ਨੂੰ ਇਕ ਸਮੇਂ। ਇਕ ਸ਼ੋ। (ਹਾਂਜੀ।) ਜਾਂ ਸਕਰਿਪਟ ਜਾਂ ਵੀਡਿਓ। (ਹਾਂਜੀ।) ਮੇਰੇ ਕੋਲ ਦੋਨੋਂ ਹਨ। ਮੈਨੂੰ ਦੇਖ ਭਾਲ ਕਰਨੀ ਪੈਂਦੀ ਹੈ ਤੁਹਾਡੀ ਸਕਰਿਪਟ ਦੀ, ਜਾਂ ਇਥੋਂ ਤਕ ਮੈਨੂੰ ਚੀਜ਼ਾਂ ਲਿਖਣੀਆਂ ਪੈਂਦੀਆਂ । ਕੁਝ ਚੀਜ਼ਾਂ ਮੈਂ ਵੀ ਭੇਜ਼ਦੀ ਹਾਂ। ਅਤੇ ਫਿਰ, ਮੈਨੂੰ ਵੀ ਸੰਪਾਦਨ ਕਰਨਾ ਪੈਂਦਾ ਹੈ ਯੂਐਸਬੀ, ਵੀਡਿਓ ਦਾ। ਦੋਨੋਂ। (ਹਾਂਜੀ, ਸਤਿਗੁਰੂ ਜੀ।) ਅਤੇ ਅਨੇਕ ਹੀ ਇਕ ਦਿਨ ਵਿਚ। ਉਸੇ ਕਰਕੇ ਕਦੇ ਕਦਾਂਈ ਮੈਂ ਤੁਹਾਨੂੰ ਪੁਛਦੀ ਹਾਂ, "ਠੀਕ ਹੈ, ਫਲਾਨੀ ਅਤੇ ਫਲਾਨੀ ਪੰਕਤੀ ਕਿਹੜੀ ਸ਼ੋ ਵਿਚ ਹੈ, ਕ੍ਰਿਪਾ ਕਰਕੇ ਇਹਨੂੰ ਲਭੋ।“ ਕਿਉਂਕਿ ਮੇਰੇ ਖਿਆਲ ਮੈਂ ਚਾਹੁੰਦੀ ਹਾਂ ਕੁਝ ਚੀਜ਼ ਇਹਦੇ ਨਾਲ ਜੋੜਨੀ। ਕੁਝ ਵਾਧੂ ਜਾਂ ਕੁਝ ਦਰੁਸਤ ਕਰਨਾ। ਯਾਦ ਹੈ ਉਹ? (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਮੇਰੇ ਨਾਲ ਕੰਮ ਕਰਦੇ ਹੋ, ਤੁਹਾਨੂੰ ਯਾਦ ਹੋਵੇਗਾ।
ਬਹੁਤੇ ਜਿਆਦਾ, ਹਰ ਰੋਜ਼ ਅਤੇ ਬੇਰੋਕ, ਹਰ ਰੋਜ਼। ਤੁਸੀਂ ਕਲਪਨਾ ਕਰੋ, ਤੁਸੀਂ ਸੰਪਾਦਨ ਕਰਦੇ ਹੋ ਇਕ, ਬਿਨਾਂਸ਼ਕ ਅਤੇ ਇਹ ਵਧੇਰੇ ਤਕਨੀਕ ਵਾਲਾ ਹੈ ਤੁਹਾਡੇ ਲਈ। ਤੁਹਾਨੂੰ ਵਰਤੋਂ ਕਰਨੀ ਪੈਂਦੀ ਹੈ ਉਚੀ ਤਕਨੀਕ ਸੰਪਾਦਨ ਕਰਨ ਲਈ ਯੂਐਸਬੀ ਅਤੇ ਉਹ ਸਭ ਇਹਨੂੰ ਖੂਬਸੂਰਤ ਬਨਾਉਣ ਲਈ ਅਤੇ ਰੰਗਦਾਰ। ਪਰ ਮੈਨੂੰ ਵੀ ਸੰਪਾਦਨ ਕਰਨਾ ਪੈਂਦਾ ਹੈ ਇਕ ਭਿੰਨ ਢੰਗ ਨਾਲ। (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਦਸਣਾ ਕਿ ਇਹ ਤਸਵੀਰ ਨਹੀਂ ਚੰਗੀ, ਜਿਵੇਂ ਮੇਜ਼ਬਾਨ ਨੇ ਉਚਿਤ ਢੰਗ ਨਾਲ ਕਪੜੇ ਨਹੀਂ ਪਹਿਨੇ, ਮਿਸਾਲ ਵਜੋਂ ਉਸ ਤਰਾਂ। ਹੈਜੀਂ? ਮੈਨੂੰ ਲੋੜ ਹੈ ਦੇਖਣ ਦੀ ਸਾਰਿਆਂ ਨੂੰ ਤਾਂਕਿ ਮੈਂ ਤੁਹਾਨੂੰ ਦਸ ਸਕਾਂ ਕਿਹੜਾ ਚੰਗਾ ਹੈ, ਕਿਹੜਾ ਨਹੀਂ। ਅਤੇ ਫਿਰ ਮੈਨੂੰ ਪੜਨੀ ਵੀ ਪੈਂਦੀ ਹੈ ਸਕਰਿਪਟ। (ਹਾਂਜੀ, ਸਤਿਗੁਰੂ ਜੀ।) ਸੋ, ਕਦੇ ਕਦਾਂਈ ਤੁਸੀਂ ਧੀਰਜ਼ ਨਹੀਂ ਰਖਦੇ। ਤੁਸੀਂ ਕਹਿੰਦੇ ਹੋ ਜਿਹੜਾ ਵਿਆਕਤੀ ਮੇਰੀ ਮਦਦ ਕਰਦਾ ਹੈ। ਮੇਰੇ ਲਾਗੇ ਨਹੀਂ ਪਰ ਮਦਦ ਕਰਨ ਰਾਹੀਂ। ਸਹਾਇਕਾਂ ਵਿਚੋਂ ਇਕ, "ਇਹ ਵਾਲਾ ਕਿਉਂ ਨਹੀਂ ਆਇਆ, ਉਹ ਵਾਲਾ ਨਹੀਂ ਆਇਆ?" ਜੇਕਰ ਇਹ ਨਹੀਂ ਆਇਆ ਅਜ਼ੇ, ਫਿਰ ਤੁਸੀਂ ਬਸ ਪ੍ਰਸਾਰਨ ਕਰੋ। ਕੀ ਕਰੀਏ? ਕਦੇ ਕਦਾਂਈ ਮੈਂ ਨਹੀਂ ਸਭ ਕਰ ਸਕਦੀ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਉਹ ਹੈ ਕਿਉਂਕਿ ਮੇਰੇ ਕੋਲ ਅੰਦਰਲੀਆਂ ਚੀਜ਼ਾਂ ਵੀ ਹਨ ਕਰਨ ਲਈ, ਅੰਦਰਲਾ ਕੰਮ ਕਰਨ ਲਈ। ਇਹਦੇ ਲਈ ਮੇਰੇ ਲਈ ਬਹੁਤ ਸਮਾਂ ਲਗਦਾ ਹੈ। ਅਤੇ ਮੈਂਨੂੰ ਸਕੈਂਨ ਕਰਨਾ ਪੈਂਦਾ ਹੈ ਖਬਰਾਂ ਨੂੰ ਦੇਖਣ ਲਈ ਕਿਹੜੀ ਹੋ ਸਕਦਾ ਤੁਸੀਂ ਦੇਖ ਸਕਦੇ ਹੋ, (ਹਾਂਜੀ, ਸਤਿਗੁਰੂ ਜੀ।) ਤੁਹਾਡੀ ਜਾਣਕਾਰੀ ਲਈ। ਅਤੇ ਇਹਦੇ ਲਈ ਮੈਨੂੰ ਅਨੇਕ ਹੀ ਘੰਟੇ ਲਗਦੇ ਹਨ ਕਿਉਂਕਿ ਬਹੁਤ ਸਾਰੀਆਂ ਖਬਰਾਂ ਦੀ ਮੈਨੂੰ ਚੋਣ ਕਰਨੀ ਪੈਂਦੀ ਹੈ। ਅਨੇਕ ਹੀ ਮੈਂ ਦੇਖ ਸਕਦੀ ਹਾਂ ਬਸ ਸਿਰਲੇਖਾਂ ਤੋਂ, ਅਤੇ ਮੈਂ ਜਾਣਦੀ ਹਾਂ, ਉਹ ਕਾਫੀ ਹੈ, ਪਰ ਬਹੁਤਿਆਂ ਨੂੰ ਮੈਨੂੰ ਦੇਖਣਾ ਪੈਂਦਾਹੈ ਜੇਕਰ ਇਹ ਕਾਫੀ ਚੰਗੇ ਹਨ ਜਾਂ ਨਹੀਂ ਤੁਹਾਨੂੰ ਭੇਜ਼ਣ ਲਈ। (ਹਾਂਜੀ, ਸਤਿਗੁਰੂ ਜੀ।) ਸੋ, ਇਹਦੇ ਲਈਂ ਸਮਾਂ ਲਗਦਾ ਹੇ। ਅਤੇ ਕਦੇ ਕਦਾਂਈ ਮੈਨੂੰ ਇਤਨੀ ਨੀਂਦ ਆਉਂਦੀ ਹੈ ਕਿਉਂਕਿ ਮੈਂ ਕੰਮ ਕਰਦੀ ਹਾਂ ਬਹੁਤ, ਬਹੁਤ ਦੇਰ ਰਾਤ ਵਿਚ, ਬਹੁਤ ਦੇਰ ਰਾਤ ਦੇ, ਅਤੇ ਮੈਂ ਸਾਰਾ ਦਿਨ ਆਰਾਮ ਨਹੀਂ ਕੀਤਾ ਹੁੰਦਾ, ਸਿਵਾਇ ਕਦੇ ਕਦਾਂਈ ਅਭਿਆਸ। ਅਤੇ ਫਿਰ, ਮੈਂਨੂੰ ਬਹੁਤ, ਬਹੁਤ ਨੀਂਦ ਆਉਂਦੀ ਹੈ। ਮੈਨੂੰ ਖਲੋਣਾ ਪੈਂਦਾ ਹੈ, ਤਾਂਕਿ ਮੈਂ ਸੌਂ ਨਾ ਜਾਵਾਂ। ਪਰ ਮੈਂ ਅਜ਼ੇ ਵੀ ਸੌਂ ਜਾਂਦੀ ਹਾਂ, ਮੰਨਦੇ ਹੋ ਇਹ ਜਾਂ ਨਹੀਂ। (ਓਹ।) ਪਰ ਮੈਂ ਮੇਜ਼ ਨੂੰ ਪਕੜਦੀ ਹਾਂ ਤਾਂਕਿ ਮੈਂ ਥਲੇ ਨਾ ਡਿਗ ਜਾਵਾਂ। (ਓਹ।) ਹਾਂਜੀ। ਅਤੇ ਫਿਰ ਮੈਂ ਜਾਗ ਸਕਦੀ ਹਾਂ ਅਤੇ ਇਹ ਜ਼ਾਰੀ ਰਖ ਸਕਦੀ ਹਾਂ। ਸੋ, ਤੁਹਾਨੂੰ ਧੀਰਜ਼ ਰਖਣਾ ਚਾਹੀਦਾ ਹੈ ਮੇਰੇ ਨਾਲ। (ਹਾਂਜੀ, ਸਤਿਗੁਰੂ ਜੀ।) ਵਧੇਰੇ ਨਰਮੀ। ਠੀਕ ਹੈ? (ਹਾਂਜੀ, ਸਤਿਗੁਰੂ ਜੀ।)
ਇਹ ਬਸ ਕਰਮ ਹਨ ਲੋਕਾਂ ਦੇ। (ਹਾਂਜੀ।) ਕਰਮ ਸੰਸਾਰ ਦੇ ਜੋ ਇਹਨੂੰ ਉਸ ਤਰਾਂ ਬਣਾਉਂਦਾ ਹੈ। ਟੈਕਟੋਨਿਕ ਪਲੇਟ, ਉਹ ਵੀ ਬਣਾਏ ਗਏ ਲੋਕਾਂ ਦੇ ਕਰਮਾਂ ਕਰਕੇ। (ਓਹ।) (ਵਾਓ।) ਤੁਸੀਂ ਸਮਝੇ? ਆਮ ਤੌਰ ਤੇ ਇਹ ਨਹੀਂ ਵਾਪਰਨਾ ਸੀ, (ਹਾਂਜੀ, ਸਤਿਗੁਰੂ ਜੀ।) ਠੀਕ ਹੈ, ਹੋਰ ਕੀ ਹੈ ਜਿਸ ਬਾਰੇ ਮੈਂ ਗਲ ਕਰ ਰਹੀ ਹਾਂ? ਮੈਂਨੂੰ ਯਾਦ ਕਰਾਉਣਾ ਕ੍ਰਿਪਾ ਕਰਕੇ।
(ਸਵਾਲ ਸੀ ਕੀ ਈਹੌਸ ਕੂ ਹੋਰ ਰਖਵਾਲਿਆਂ ਨੂੰ ਘਲ ਸਕਦਾ ਹੈ ਸਤਿਗੁਰੂ ਜੀ ਲਈ।) ਆਹ, ਹਾਂਜੀ, ਹਾਂਜੀ, ਹਾਂਜੀ। ਠੀਕ ਹੈ। ਸੋ, ਹੁਣ, ਵਧ ਜਾਂ ਘਟ ਇਕ ਹਫਤੇ ਤੋਂ ਬਾਅਦ, ਸਚਮੁਚ, ਸਚਮੁਚ ਕਿਉਂਕਿ ਮੈਂ ਬਸ ਬਹੁਤ ਵਿਅਸਤ ਹਾਂ ਇਹ ਸਭ ਯਾਦ ਰਖਣ ਲਈ। ਉਸੇ ਕਰਕੇ ਜੋ ਵੀ ਮੇਰੇ ਲਈ ਕਰਨਾ ਜ਼ਰੂਰੀ ਹੈ, ਮੈਨੂੰ ਇਹ ਨੋਟ ਕਰਨਾ ਪੈਂਦਾ ਹੈ ਤੁਰੰਤ ਹੀ, ਇਹਨੂੰ ਨੋਟ ਕਰਨਾ। ਨਹੀਂ ਤਾਂ, ਮੈਂ ਭੁਲ ਜਾਂਦੀ ਹਾਂ। ਜਾਂ ਫਿਰ ਮੈਂ ਹੋ ਸਕਦਾ ਕਾਲ ਕਰਾਂ ਤੁਹਾਡੇ ਵਿਚੋਂ ਇਕ ਨੂੰ ਅਤੇ ਪੁਛਾਂ, "ਕ੍ਰਿਪਾ ਕਰਕੇ, ਇਹਨੂੰ ਅਤੇ ਉਹਸ ਵਿਭਾਗ ਨੂੰ ਸੂਚਨਾ ਦੇਵੋ" ਮੇਰੇ ਆਪਣੇ ਕੰਪਿਉਟਰ ਵਿਚ ਜਾ ਕੇ ਅਤੇ ਇਹ ਲਿਖਣ ਤੋਂ ਪਹਿਲਾਂ। ਮੈ ਇਹ ਲਿਖਦੀ ਵੀ ਹਾਂ। ਮੈਂ ਲਿਖਦੀ ਵੀ ਬਹੁਤ ਹੌਲੀ ਹਾਂ ਕੰਪਿਉਟਰ ਉਤੇ। ਮੈਂ ਹਥ ਨਾਲ ਲਿਖਦੀ ਹਾਂ, ਇਹ ਵਧੇਰੇ ਜ਼ਲਦੀ ਹੈ। ਠੀਕ ਹੈ, ਸੋ ਇਕ ਹਫਤੇ ਤੋਂ ਬਾਅਦ, ਉਹ ਅਜ਼ੇ ਵੀ ਉਥੇ ਹਨ, ਭੁਖੇ, ਸੋ ਮੈਂ ਉਨਾਂ ਨੂੰ ਖੁਆਇਆ, ਪ੍ਰਗਟ ਕੀਤੀ ਕੁਝ ਚੀਜ਼ ਉਨਾਂ ਲਈ। ਅਤੇ ਫਿਰ ਮੈਂ ਕਿਹਾ, "ਨਹੀਂ, ਮੈਂ ਇਹ ਕਰਨਾ ਨਹੀਂ ਜ਼ਾਰੀ ਰਖ ਸਕਦੀ।" ਮੈਂ ਸਕੰਨ ਨੂੰ ਖੁਆ ਸਕਦੀ ਹਾਂ ਹੋ ਸਕਦਾ ਪਰ ਇਹਨਾਂ ਭੁਖੇ ਭੂਤਾਂ ਨੂੰ ਨਹੀਂ ਜਿਹੜੇ ਭਿੰਨ ਭਿੰਨ ਚੀਜ਼ਾਂ ਦੀ ਮੰਗ ਕਰਦੇ ਹਨ।
ਸੋ ਮੈਨੂੰ ਸਿਰਜ਼ਣਾ ਪਿਆ ਇਕ ਭਿੰਨ ਨਰਕ ਉਨਾਂ ਲਈ। (ਵਾਓ!) ਇਹ ਇਕ ਕਿਸਮ ਦਾ ਨਰਕ ਨਹੀਂ ਹੈ, ਪਰ ਇਹ ਕੁਝ ਚੀਜ਼ ਹੈ ਤਾਂਕਿ ਉਹ ਰਹਿ ਸਕਣ। ਕੋਈ ਸਜ਼ਾ ਨਹੀਂ। ਕਿਉਂਕਿ ਉਹ ਨਹੀਂ ਪੂਰੀ ਤਰਾਂ ਸਾਫ ਕੀਤੇ ਗਏ ਅਜ਼ੇ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਜਾਂਦੇ ਹਨ ਰਾਹ ਉਤੇ ਚੌਥੇ ਪਧਰ ਨੂੰ, ਫਿਰ, ਕਿਵੇਂ ਵੀ, ਉਹ ਪਵਿਤਰ ਹੋ ਸਕਦੇ ਹਨ, ਥੋੜਾ ਥੋੜਾ ਕਰਕੇ, ਹਰ ਇਕ ਪਧਰ ਉਤੇ ਜਿਸ ਤੋਂ ਉਹ ਜਾਂਦੇ ਹਨ ਐਸਟਰਲ ਪਧਰ ਤੋਂ ਸਾਰੇ ਰਾਹ ਚੌਥੇ ਪਧਰ ਤਕ। (ਹਾਂਜੀ, ਸਤਿਗੁਰੂ ਜੀ।) ਹੌਲੀ ਹੌਲੀ, ਇਕ ਪਧਰ ਰਾਹੀਂ ਉਹ ਰਹਿੰਦੇ ਅਤੇ ਸਾਫ ਕੀਤੇ ਜਾਣਗੇ, ਅਤੇ ਫਿਰ ਅਗਲਾ ਪਧਰ, ਅਗਲਾ ਪਧਰ। ਪਰ ਇਸ ਤਰਾਂ ਉਹ ਨਹੀਂ ਹੋ ਸਕਦੇ। ਤੁਸੀਂ ਸਮਝਦੇ ਹੋ ਮੈਨੂੰ ? (ਹਾਂਜੀ।) ਉਥੇ ਭਿੰਨ ਭਿੰਨ ਤਰੀਕੇ ਹਨ ਪਵਿਤਰ ਕਰਨ ਦੇ। (ਠੀਕ ਹੈ।) ਅਤ ਕੇਵਲ ਇਹਨਾਂ ਪਧਰਾਂ ਵਿਚ ਦੀ ਜਾਣ ਨਾਲ, ਤੁਸੀਂ ਹੋ ਸਕਦੇ ਹੋ। ਉਸੇ ਕਰਕੇ ਦੀਖਿਆ ਦੇ ਸਮੇਂ, ਤੁਹਾਨੂੰ ਸਿਖਾਇਆ ਜਾਂਦਾ ਹੈ ਕੀ, ਕੀ, ਕੀ ਕਰਨਾ ਹੈ, ਤਾਂਕਿ ਪਹੁੰਚ ਸਕੋਂ ਉਚੇਰੇ ਪਧਰ ਉਤੇ। ਅਗਲੇ ਪਧਰ ਉਤੇ। (ਹਾਂਜੀ, ਸਤਿਗੁਰੂ ਜੀ।)
ਹੁਣ, ਸੋ ਮੈਨੂੰ ਬਨਾਉਣਾ ਪਵੇਗਾ ਇਕ ਕਿਸਮ ਦਾ ਨਰਕ, ਇਹ ਇਕ ਸਵਰਗ ਨਹੀਂ ਹੈ। ਪਰ ਇਹ "ਨਰਕ" ਨਰਕ ਨਹੀਂ ਹੈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਹ ਇਕ ਗੈਰ-ਸਜ਼ਾ ਦੇਣਾ ਵਾਲਾ ਨਰਕ ਹੈ। ਅਤੇ ਉਹ ਇਕਠੇ ਰਹਿ ਸਕਦੇ ਹਨ ਬਿਨਾਂ ਈਰਖਾ ਕੀਤੇ ਜਾਣ ਦੇ ਹੋਰਨਾਂ ਦਾਨਵਾਂ ਰਾਹੀ ਜਿਹੜੇ ਅਸਲੀ ਨਰਕ ਵਿਚ ਹਨ। (ਠੀਕ ਹੈ।) ਸੋ ਇਹ ਇਕ ਵਿਸ਼ੇਸ਼ ਜਗਾ ਹੈ ਉਨਾਂ ਲਈ ਬਣਾਈ ਗਈ। ਉਨਾਂ ਕੋਲ ਸਭ ਚੀਜ਼ ਹੈ ਜਿਸ ਦੀ ਉਨਾਂ ਨੂੰ ਲੋੜ ਹੈ। ਹੋਰ ਸੂਚਨਾ ਤਕ। ਮੈਂ ਕਿਹਾ, "ਮੇਰੇ ਕੋਲ ਸਮਾਂ ਨਹੀਂ ਹੈ ਉਹਦੀ ਸੰਭਾਲ ਕਰਨ ਦਾ ਐਸ ਵਖਤ।" ਮੈਂ ਕਿਹਾ, "ਜੋ ਵੀ ਤਹਾਡੇ ਕੋਲ ਹੈ, ਇਹਦੇ ਨਾਲ ਖੁਸ਼ ਰਹੋ। ਮੇਰੇ ਕੋਲ ਸਮਾਂ ਨਹੀਂ ਹੈ ਇਹਦੇ ਲਈ ਐਸ ਵਖਤ। ਠੀਕ ਹੈ? ਮੇਰੇ ਕੋਲ ਸਮਾਂ ਹੈ, ਪਰ ਹਰ ਇਕ ਹੋਰ ਚੀਜ਼ ਲਈ। ਕਿਉਂਕਿ ਤੁਸੀ ਦਾਨਵ ਰਹੇ ਹੋ, ਸੋ ਭਾਵੇਂ ਜੇਕਰ ਤੁਸੀਂ ਨਹੀਂ ਜਾਂਦੇ ਸਵਰਗ ਨੂੰ ਹੁਣ, ਤੁਸੀਂ ਇਹਦੇ ਲਾਇਕ ਹੋ। ਸ਼ਿਕਵਾ ਨਾਂ ਕਰੋ।" ਸੋ, ਉਹ ਵੀ ਆਭਾਰੀ ਹਨ। ਉਨਾਂ ਨੂੰ ਸਜ਼ਾ ਨਹੀਂ ਦਿਤੀ ਜਾਂਦੀ, ਉਹਨਾਂ ਨੂੰ ਨਰਕ ਵਿਚ ਨਹੀਂ ਸਾੜਿਆ ਜਾਂਦਾ, ਉਹਨਾਂ ਨੂੰ ਸਜ਼ਾ ਨਹੀਂ ਦਿਤੀ ਜਾ ਰਹੀ ਕਿਸੇ ਤਰਾਂ, ਉਹ ਬਸ ਇਕਠੇ ਰਹਿਣਗੇ, ਉਨਾਂ ਕੋਲ ਸਭ ਚੀਜ਼ ਹੈ ਜਿਹਦੀ ਉਨਾਂ ਨੂੰ ਲੋੜ ਹੈ। (ਉਹ, ਵਾਓ!) ਪਰ ਉਨਾਂ ਕੋਲ ਕੋਈ ਮੌਕਾ ਨਹੀਂ ਹੈ ਕਿਸੇ ਨੂੰ ਹਾਨੀ ਪਹੁੰਚਾਉਣ ਦਾ। ਭਾਵੇਂ ਜੇਕਰ ਉਹ ਆਪਣਾ ਮੇਜ਼ ਮੂਧਾ ਕਰਨ। ਤੁਸੀਂ ਸਮਝੇ ਜੋ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਭਾਵ, ਜੇਕਰ ਉਹ ਸਾਡੇ ਵਿਰੁਧ ਜਾਣ, ਜਾਂ ਮਨੁਖਾਂ ਦੇ ਵਿਰੁਧ, ਉਹ ਨਹੀਂ ਕਰ ਸਕਦੇ। ਉਹ ਆਜ਼ਾਦ ਨਹੀਂ ਹਨ ਕਰਨ ਲਈ ਉਹ। ਪਰ ਉਹ ਕਿਸੇ ਤਰਾਂ ਦੁਖ ਨਹੀਂ ਸਹਿਨ ਕਰ ਰਹੇ।
ਕਿਉਂਕਿ ਤੁਸੀਂ ਮੈਨੂੰ ਪੁਛਿਆ ਸੀ ਈਹੌਸ ਕੂ ਪ੍ਰਭੂਆ ਬਾਰੇ, ਗਲ ਵਿਚ ਗਲ ਕਰਦਿਆਂ, ਮੈਂ ਤੁਹਾਨੂੰ ਦਸਿਆ ਹੈ ਇਹ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕੀ ਤੁਸੀਂ ਖੁਸ਼ ਹੋ? (ਹਾਂਜੀ, ਸਤਿਗੁਰੂ ਜੀ, ਤੁਹਾਡਾ ਧੰਨਵਾਦ।) ਪਰ ਉਥੇ ਕੁਝ ਹੋਰ ਹਨ, ਜਿਦੀ ਜਿਹੜੇ ਹਨ। ਮੈਨੂੰ ਬਹਾਨਿਆਂ ਦੀ ਲੋੜ ਹੈ ਉਨਾਂ ਨੂੰ ਥਲੇ ਲਿਜਾਣ ਲਈ। ਪਰ ਉਹ ਬਹੁਤ, ਬਹੁਤ ਧੋਖੇਬਾਜ਼ ਹਨ। ਜਿਸ ਪਲ ਤੁਸੀਂ ਚਾਹੁੰਦੇ ਹੋ ਉਨਾਂ ਨੂੰ ਪਕੜਨਾ, ਉਹ ਇਹ ਜਾਣਦੇ ਹਨ। ਉਹ ਜਾਂਦੇ ਹਨ ਅੰਦਰ ਮਨੁਖਾਂ ਦੇ ਸਰੀਰਾਂ ਵਿਚ। (ਵਾਓ!) ਸੋ, ਇਥੋਂ ਤਕ ਈਹੌਸ ਕੂ ਨਹੀਂ ਅੰਤਰ ਦੇਖ ਸਕਦਾ ਕੀ ਉਸ ਵਿਆਕਤੀ ਦੇ ਅੰਦਰ ਹੈ, ਕਿਉਂਕਿ ਉਨਾਂ ਕੋਲ ਜਾਦੂ ਸ਼ਕਤੀ ਹੈ। ਉਹ ਆਮ ਦਾਨਵ ਨਹੀਂ ਹਨ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਵਧੀਆ। ਕੀ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਸਕਦੀ ਹਾਂ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਕੋਈ ਹੋਰ ਸਵਾਲ ਹਨ?
(ਸਤਿਗੁਰੂ ਜੀ, ਜਦੋਂ ਕਿ ਮਾਇਆ ਬੰਦ ਕੀਤੀ ਗਈ ਹੈ ਇਕ ਲੰਮੇ, ਲੰਮੇ, ਲੰਮੇ ਸਮੇਂ ਲਈ,) ਹਾਂਜੀ। (ਸਤਿਗੁਰੂ ਜੀ ਨੇ ਕੰਟਰੈਕਟ ਜੋ ਹਸਤਾਖਰ ਕੀਤਾ ਹੈ ਧਰਤੀ ਉਤੇ ਆਉਣ ਤੋਂ ਪਹਿਲਾਂ ਕੀ ਇਹ ਅਜ਼ੇ ਵੀ ਜ਼ਾਇਜ ਹੈ?) ਹਾਂਜੀ। (ਕੀ ਇਹ ਰਦ ਐਲਾਨ ਕੀਤਾ ਜਾ ਸਕਦਾ ਹੈ ਤਾਂਕਿ ਸਤਿਗੁਰੂ ਜੀ ਕੋਲ ਵਧੇਰੇ ਆਜ਼ਾਦੀ ਹੋਵੇ ਅਤੇ ਘਟ ਦੁਖ ਇਥੇ?) ਨਹੀਂ। (ਓਹ।) ਤੁਸੀਂ ਉਹ ਨਹੀਂ ਕਰ ਸਕਦੇ। (ਹਾਂਜੀ, ਸਤਿਗੁਰੂ ਜੀ।) ਜੋ ਵੀ ਤੁਸੀਂ ਹਸਤਾਖਰ ਕੀਤਾ ਹੈ, ਤੁਸੀਂ ਹਸਤਾਖਰ ਕੀਤਾ ਹੈ। ਨਹੀਂ ਤਾਂ ਇਹ ਸੰਸਾਰ ਪਹਿਲੇ ਹੀ ਸਵਰਗ ਬਣ ਜਾਂਦਾ। ਸਾਰੇ ਇਕਰਾਰਨਾਮੇ ਰਦ ਕੀਤੇ ਜਾਂਦੇ, ਉਹ ਸੰਭਵ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਇਸ ਭੌਤਿਕ ਖੇਤਰ ਵਿਚ, ਉਥੇ ਇਕ ਭੌਤਿਕ ਜਿੰਦਾ ਹੈ, ਭੌਤਿਕ ਕਾਨੂੰਨ, ਭੌਤਿਕ ਰੁਕਾਵਟ। ਅਤੇ ਇਕ ਸਤਿਗੁਰੂ ਵਜੋਂ, ਤੁਸੀਂ ਨਹੀਂ ਆਪਣੇ ਸ਼ਬਦਾਂ ਨੂੰ ਵਾਪਸ ਲੈ ਸਕਦੇ। (ਹਾਂਜੀ, ਸਤਿਗੁਰੂ ਜੀ।) ਕਿਵੇਂ ਵੀ, ਕਿਉਂਕਿ ਇਹ ਹਸਤਾਖਰ ਕੀਤਾ ਗਿਆ ਹੈ, ਕੇਵਲ ਬਸ ਮਾਇਆ ਨਾਲ ਹੀ ਨਹੀਂ, ਪਰ ਸਾਰੇ ਸਵਰਗ ਗਵਾਹ ਹਨ। ਉਥੇ ਗਵਾਹ ਹਨ। (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਨਿਆਂਕਾਰੀ ਅਤੇ ਨਿਰਪਖ ਹੋਣਾ ਜ਼ਰੂਰੀ ਹੈ। (ਹਾਂਜੀ।) ਤੁਸੀਂ ਨਹੀਂ ਬਸ ਉਥੇ ਥਲੇ ਜਾ ਸਕਦੇ ਇਥੇ, ਹੂਲਾ ਹੂਲਾ ਹੌਪ, ਹਰ ਇਕ ਬਣ ਜਾਣ ਫਰਿਸ਼ਤੇ ਜਾਂ ਸੰਤ ਅਤੇ ਸੰਸਾਰ ਬਣ ਜਾਵੇ ਇਕ ਸਵਰਗ। ਕਿਉਂਕਿ ਉਨਾਂ ਨੇ ਸਿਰਜ਼ੀਆਂ ਹਨ ਇਹ ਭੌਤਿਕ ਚੀਜ਼ਾਂ, ਭੌਤਿਕ ਸੰਸਾਰ, ਭੌਤਿਕ ਗ੍ਰਹਿ। (ਹਾਂਜੀ, ਸਤਿਗੁਰੂ ਜੀ।) ਇਹ ਉਨਾਂ ਦਾ ਹੈ, ਭੌਤਿਕ ਤੌਰ ਤੇ। ਤੁਸੀਂ ਉਹ ਨਹੀਂ ਕਰ ਸਕਦੇ। (ਹਾਂਜੀ, ਸਤਿਗੁਰੂ ਜੀ।)
ਭੌਤਿਕ ਸਰੀਰ ਜਿਹੜਾ ਤੁਹਾਡੇ ਕੋਲ ਹੈ ਉਨਾਂ ਦੀ ਮਿਲਖ ਹੈ। ਮਿਸਾਲ ਵਜੋਂ, ਭਾਵੇਂ ਜੇਕਰ ਵਿਆਕਤੀ ਨੇ ਕੁਝ ਪਾਪ ਕੀਤਾ ਹੋਵੇ ਅਤੇ ਜਾਂਦਾ ਹੈ ਜ਼ੇਲ ਨੂੰ, ਪਰ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਉਹਦੇ ਘਰ ਨਾਲ, ਜਾਂ ਫਿਰ ਜੇਕਰ ਉਹਨੇ ਕਰ ਦਾ ਧੋਖਾ ਕੀਤਾ ਹੋਵੇ ਜਾਂ ਉਹ ਕਰਦਾ ਹੇ ਚੀਜ਼ਾਂ ਜੋ ਨੁਕਸਾਨ ਪਹੁੰਚਾਉਂਦੀਆਂ ਹਨ ਦੇਸ਼ ਦੇ ਅਰਥ ਪ੍ਰਤੀ, ਜਾਂ ਕੁਝ ਹੋਰ ਚੀਜ਼ਾਂ (ਹਾਂਜੀ, ਸਤਿਗੁਰੂ ਜੀ।) ਜੋ ਸੰਬੰਧਿਤ ਹਨ ਸੰਪਤੀ ਨਾਲ, ਫਿਰ ਸਰਕਾਰ ਉਨਾਂ ਦੀ ਜਾਇਦਾਦ ਲੈ ਸਕਦੀ ਹੈ। ਪਰ ਜੇਕਰ ਉਹ ਬਸ ਕਰਦਾ ਹੈ ਚੀਜ਼ਾਂ ਜਿਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ, ਉਹ ਨਹੀਂ ਉਹਦੀ ਜਾਏਦਾਦ ਲੈ ਸਕਦੇ, (ਹਾਂਜੀ।) ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਹੋ ਸਕਦਾ ਉਹ ਕਰ ਸਕਦੇ ਹਨ, ਇਹਨੂੰ ਥੋੜੇ ਸਮੇਂ ਲਈ ਰੋਕ ਸਕਦੇ ਹਨ ਜਦੋਂ ਤਕ ਉਹਦੀ ਸਜ਼ਾ ਪੂਰੀ ਨਹੀਂ ਹੁੰਦੀ। ਪਰ ਉਹਦੇ ਬਚੇ, ਉਹਨਾਂ ਨੂੰ ਅਜ਼ੇ ਵੀ ਇਹ ਵਿਰਾਸਤ ਵਿਚ ਮਿਲੇਗੀ । (ਹਾਂਜੀ, ਸਤਿਗੁਰੂ ਜੀ।) ਤੁਹਾਡੇ ਸਰੀਰ ਨੂੰ ਤੋਲਿਆ ਜਾਂਦਾ ਹੈ ਪੌਂਡਾਂ ਰਾਹੀਂ, ਕਿਲੋਗਰਾਮਾਂ ਰਾਹੀਂ। ਜੋ ਵੀ ਮਾਸ ਤੁਸੀਂ ਖਪਤ ਕਰਦੇ ਹੋ, ਉਹ ਇਹਨੂੰ ਤੋਲਦੇ ਹਨ। ਮਿਸਾਲ ਵਜੋਂ ਉਸ ਤਰਾਂ। ਸੋ ਸਮੁਚਾ ਸੰਸਾਰ ਇਕ ਭਰਮ ਹੈ, ਪਰ ਉਹ ਵਰਤਦੇ ਹਨ ਆਪਣੀ ਸ਼ਕਤੀ ਇਹ ਸਿਰਜ਼ਣ ਲਈ। ਸੋ ਅਸੀਂ ਨਹੀਂ ਬਸ ਕੋਈ ਚੀਜ਼ ਕਰ ਸਕਦੇ ਜੋ ਅਸੀਂ ਚਾਹੀਏ, ਇਕ ਪ੍ਰਭੂ ਵਜੋਂ।
ਮੈਂ ਕਾਮਨਾ ਕਰਦੀ ਹਾਂ... ਪਰ ਇਹ ਪਹਿਲੇ ਹੀ ਕਾਫੀ ਬਿਹਤਰ ਹੈ, ਤੁਸੀਂ ਨਹੀਂ ਦੇਖ ਸਕਦੇ? (ਹਾਂਜੀ, ਸਤਿਗੁਰੂ ਜੀ।) ਕਿ ਮੈਂ ਰੀਟਰੀਟ ਕਰ ਸਕਦੀ ਹਾਂ ਇਕ ਲੰਮੇ ਸਮੇਂ ਲਈ ਹੁਣ? (ਹਾਂਜੀ, ਸਤਿਗੁਰੂ ਜੀ।) ਕਿ ਮੈਂ ਵਧੇਰੇ ਸੁਤੰਤਰ ਹੋ ਸਕਦੀ ਹਾਂ ਹੁਣ (ਹਾਂਜੀ।) ਭੌਤਿਕ ਸਹਾਇਤਾ ਤੋਂ ਜਾਂ ਜੋ ਵੀ। ਪਹਿਲੇ, ਮੈਨੂੰ ਬਹੁਤ ਦੀ ਲੋੜ ਸੀ, ਅਨੇਕ ਹੀ ਲੋਕ ਆਸ ਪਾਸ ਹੋਣੇ ਜ਼ਰੂਰੀ ਸਨ, ਇਹ ਕਰਨਾ, ਉਹ ਕਰਨ ਮੇਰੇ ਕੰਮ ਕਰਕੇ, ਅਤੇ ਹੁਣ ਮੈਂ ਇਹ ਕਰ ਸਕਦੀ ਹਾਂ ਇਕਲੀ ਹੀ। ਤਕਰੀਬਨ, ਤਕਰੀਬਨ। ਮੈਨੂੰ ਲੌੜ ਹੈ ਮਦਦ ਦੀ ਦੂਰੋਂ, ਬਿਨਾਂਸ਼ਕ। ਇਕ ਵਿਆਕਤੀ ਦੂਰੋਂ ਜਿਹੜਾ ਮੇਰੀ ਮਦਦ ਕਰਦਾ ਹੈ ਸੈਟ ਕਰਨ ਲਈ ਕੰਪਿਉਟਰ ਅਤੇ ਸੈਟ ਕਰਨ ਲਈ ਇਹ ਕਾਂਨਫਰੰਸ, ਮਿਸਾਲ ਵਜੋਂ। ਇਹ ਸਭ ਮੇਰੇ ਲਈ ਸੈਟ ਕੀਤਾ ਗਿਆ ਹੈ। ਤੁਹਾਡਾ ਭਰਾ, ਉਹ ਮੇਰੀ ਮਦਦ ਕਰਦਾ ਹੈ, ਪਰ ਉਹ ਮੇਰੇ ਲਾਗੇ ਨਹੀਂ ਹੈ। ਉਹ ਮਦਦ ਕਰ ਸਕਦਾ ਹੈ ਦੂਰੋਂ, ਰੀਮੋਟ। ਓਹ, ਉਹ ਪ੍ਰਤਿਭਾ ਹਨ ਅਜ਼ਕਲ। ਮੈਨੂੰ ਨਹੀਂ ਲੋੜ ਇਕ ਲਾਗਲੇ ਦਰਵਾਜ਼ੇ ਵਾਲੇ ਸੇਵਕ ਦੀ। ਉਹ ਮੇਰੀ ਮਦਦ ਕਰ ਸਕਦੇ ਹਨ ਇਹ ਕਰਨ ਲਈ ਦੂਰੋਂ ਹੀ। ਇਥੋਂ ਤਕ ਸਭ ਚੀਜ਼ ਦਾ ਪ੍ਰਬੰਧ ਕਰ ਸਕਦੇ ਹਨ, ਤਾਂਕਿ ਅਸੀਂ ਇਸ ਤਰਾਂ ਕਾਂਨਫਰੰਸ ਕਰ ਸਕੀਏ। ਸੋ, ਮੈਂ ਅਜ਼ੇ ਵੀ ਇਕਲੀ ਹਾਂ। ਤੁਸੀਂ ਜਾਣਦੇ ਹੋ? (ਹਾਂਜੀ, ਸਤਿਗੁਰੂ ਜੀ।) ਦੇਖ ਭਾਲ ਕਰਦੇ ਸਭ ਚੀਜ਼ ਦੀ, ਉਸੇ ਕਰਕੇ ਇਹਦੇ ਲਈ ਬਹੁਤ ਲੰਮਾਂ ਸਮਾਂ ਲਗਦਾ ਕਦੇ ਕਦਾਂਈ ਮੇਰੇ ਲਈ, ਕਾਂਨਫਰਾਂਸ ਤੋਂ ਪਹਿਲਾਂ। ਉਹ ਹੈ ਜੇਕਰ ਕੁਝ ਚੀਜ਼ ਨਾਂ ਵਾਪਰੇ ਇਥੋਂ ਤਕ ਵਿਚਕਾਰ। ਅਸੀਂ ਖੁਸ਼ਕਿਸਮਤ ਹਾਂ। ਅਤੇ ਮੈਂਨੂੰ ਇਥੋਂ ਤਕ ਜ਼ਰੂਰਤ ਨਹੀਂ ਇਕ ਬਟਨ ਦਬਾਉਣ ਦੀ। ਮੈਂ ਕਰ ਸਕਦੀ ਹਾਂ, ਪਰ ਮੈਂ ਚਿੰਤਾ ਕਰਦੀ ਹਾਂ ਮੈਂ ਸ਼ਾਇਦ ਇਹ ਸਭ ਖਰਾਬ ਕਰ ਦੇਵਾਂ, ਸੋ ਮੈਂ ਕਿਹਾ ਵਿਆਕਤੀ ਨੂੰ, "ਕ੍ਰਿਪਾ ਕਰਕੇ ਬਸ ਸਭ ਚੀਜ਼ ਕਰੋ, ਬਸ ਆਪਣੇ ਕੰਪਿਉਟਰ ਉਤੇ, ਇਹ ਕਰੋ।"
ਸੋ ਸਾਡੇ ਕੋਲ ਹਮੇਸ਼ਾਂ ਕਾਂਨਫਰਾਂਸ ਤਿਆਰ ਹੁੰਦੀ ਹੈ ਹੁਣ ਅਤੇ ਅਸੀਂ ਇਕ ਦੂਸਰੇ ਨੂੰ ਦੇਖ ਸਕਦੇ ਹਾਂ ਇਸ ਤਰਾਂ। ਇਹ ਇਕ ਚਮਤਕਾਰ ਹੈ ਪਹਿਲੇ ਹੀ, ਦੇਖਿਆ? (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ।) ਪਹਿਲਾਂ, ਮੈਂ ਇਥੋਂ ਤਕ ਸੋਚ ਵੀ ਨਹੀਂ ਸੀ ਸਕਦੀ ਇਹਦੀ। ਇਥੋਂ ਤਕ ਸੋਚ ਵੀ ਨਹੀਂ ਸੀ ਸਕਦੀ, ਇਹਦੇ ਬਾਰੇ ਗਲ ਕਰਨੀ ਤਾਂ ਪਾਸੇ ਰਹੀ। (ਹਾਂਜੀ।) ਅਤੇ ਹੁਣ ਅਨੇਕ ਹੀ ਚੀਜ਼ਾਂ ਹਨ ਮੈਂ ਸਚੋ ਸਕਦੀ ਹਾਂ ਕੀ ਕਰਨਾ ਹੈ। ਇਹ ਬਿਹਤਰ ਹੋ ਰਿਹਾ ਹੈ, ਮੇਰਾ ਜੀਵਨ। (ਵਧੀਆ, ਸਤਿਗੁਰੂ ਜੀ । ਬਹੁਤ ਵਧੀਆ ।) ਮੇਰੇ ਲਈ ਪ੍ਰਾਰਥਨਾ ਕਰੋ ਕਿ ਇਹ ਨਹੀਂ ਖਰਾਬ ਹੋਵੇਗਾ ਕਿਉਂਕਿ ਮੈਂ ਇਹ ਕਿਹਾ ਹੈ। (ਓਹ।) ਕਿਉਂਕਿ ਬਹੁਤ ਵਾਰੀ, ਜੇਕਰ ਮੈਂ ਕਹਿੰਦੀ ਹਾਂ ਮੈਂ ਕੁਝ ਚੀਜ਼ ਪਸੰਦ ਕਰਦੀ ਹਾਂ, ਅਗਲੇ ਦਿਨ ਬਸ ਇਹੀ, ਹੋਰ ਨਹੀਂ ਰਹਿੰਦੀ। (ਓਹ।) ਹੋਰ ਨਹੀਂ ਰਹਿੰਦੀ ਜਾਂ ਹੋਰ ਸੰਭਵ ਨਹੀਂ ਰਹਿੰਦੀ। ਕੀ ਮੈਂ ਤੁਹਾਡੇ ਸਾਰਿਆਂ ਨੂੰ ਜਵਾਬ ਦਿਤਾ ਹੈ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।)
ਤੁਹਾਡਾ ਧੰਨਵਾਦ ਵੀ ਪੁਛਣ ਲਈ, ਚਿੰਤਾ ਮੇਰੇ ਬਾਰੇ। ਕਿਉਂਕਿ ਇਹ ਸਚਮੁਚ ਬਿਹਤਰ ਹੋ ਰਿਹਾ ਹੈ ਪਹਿਲੇ ਹੀ। ਮੈਂ ਇਹ ਜਾਣਦੀ ਹਾਂ ਇਹ ਪਕੇ ਤੌਰ ਤੇ। ਮੈਂ ਵਧੇਰੇ ਖੁਸ਼ ਹਾਂ ਹੁਣ, ਵਧੇਰੇ ਹਲਕਾ ਮਹਿਸੂਸ ਕਰਦੀ ਹਾਂ, ਅਤੇ ਚੀਜ਼ਾਂ ਠੀਕ ਹਨ। ਮੇਰੀਆਂ ਨਿਜ਼ੀ ਲੋੜਾਂ ਤਕਰਬੀਨ ਜ਼ੀਰੋ, ਸਿਫਰ ਹਨ। (ਹਾਂਜੀ, ਸਤਿਗੁਰੂ ਜੀ।) ਸੋ, ਮੈਂ ਬਹੁਤ ਖੁਸ਼ ਹਾਂ। (ਓਹ, ਬਹੁਤ ਵਧੀਆ।) (ਵਧੀਆ, ਸਤਿਗੁਰੂ ਜੀ।) ਅਤੇ ਮੈਂ ਰੀਟਰੀਟ ਕਰ ਸਕਦੀ ਹਾਂ, ਤਾਂਕਿ ਤੁਸੀਂ ਦੇਖ ਸਕਦੇ ਹੋ ਸ਼ਾਂਤੀ ਤੇਜ਼ੀ ਨਾਲ ਅਗੇ ਵਧ ਰਹੀ ਹੈ । (ਹਾਂਜੀ, ਸਤਿਗੁਰੂ ਜੀ।) ਮੈਂਨੂੰ ਬਸ ਚਿੰਤਾ ਹੈ ਕਿ ਸਾਨੂੰ ਚਾਹੀਦੀ ਹੈ ਹੋਰ ਵਧੇਰੇ ਵੀਗਨ ਆਬਾਦੀ, ਫਿਰ ਸ਼ਾਂਤੀ ਵਧੇਰੇ ਲੰਮੇਂ ਸਮੇਂ ਲਈ ਰਹੇਗੀ ਅਤੇ ਨਹੀਂ ਬਹੁਤੀ ਕਦੇ ਕਦੇ ਅਸਥਿਰ।