ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਇਕ ਚੰਗੇ ਰੂਹਾਨੀ ਅਭਿਆਸੀ ਹੋ, ਉਥੇ ਘਟੋ ਘਟ ਪੰਜ ਫਰਿਸ਼ਤੇ ਹਨ ਤੁਹਾਡੀ ਸੁਰਖਿਆ ਕਰ ਰਹੇ। ਨਾਲੇ, ਸੁਪਰੀਮ ਮਾਸਟਰ ਟੀਵੀ ਇਕ ਕਿਸਮ ਦੀ ਸੁਰਖਿਅਤ ਸ਼ਕਤੀ ਹੈ। ਕਿਵੇਂ ਕੋਈ ਅਦਿਖ ਜੀਵ ਆ ਕੇ ਤੁਹਾਨੂੰ ਤੰਗ ਕਰ ਸਕਦੇ ਹਨ? ਆਪਣੇ ਸਰੀਰ ਦਾ ਖਿਆਲ ਰਖੋ। ਕਦੇ ਕਦਾਂਈ, ਤੁਸੀਂ ਸ਼ਾਇਦ ਖਾਧਾ ਹੋਵੇ ਕੁਝ ਗਲਤ ਭੋਜ਼ਨ, ਜਿਸ ਵਿਚ ਜਾਨਵਰਾਂ ਦੀਆਂ ਵਸਤਾਂ ਹੋਣ, ਜਾਂ ਇਹਦੇ ਪ੍ਰਤੀ ਐਲਰਜ਼ਿਕ ਹੋਵੋਂ, ਬਿਨਾਂ ਇਹ ਜਾਨਣ ਦੇ, ਫਿਰ ਤੁਸੀਂ ਖਾਰਸ਼ ਮਹਿਸੂਸ ਕਰੋਂਗੇ ਜਾਂ ਕੁਝ ਚੀਜ਼।