ਅਸਲੀ ਭਾਵ ਸਨਿਆਸ, ਭਿਕਸ਼ੂਵਾਦ ਦਾ, ਨੌਂ ਹਿਸਿਆਂ ਦਾ ਪੰਜਵਾਂ ਭਾਗ2020-12-25ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਮੂਲ ਆਪਾ ਰੋਸ਼ਨੀ ਹੈ; ਮੂਲ ਆਪਾ ਅੰਦਰੂਨੀ ਆਵਾਜ਼ ਹੈ। ਉਹ ਹੈ ਤੁਹਾਡਾ ਮੂਲ ਆਪਾ। ਕੋਈ ਮੂੰਹ ਨਹੀਂ, ਕੋਈ ਅਖਾਂ ਨਹੀਂ। ਇਹ ਬਸ ਉਜਾਲਾ ਹੈ ਅਤੇ ਆਜ਼ਾਦ ਰੂਹ ਵਾਲਾ ਸੰਗੀਤ। ਤੁਸੀਂ ਬਸ ਉਹ ਹੋ।