ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਅਜ਼ ਇਥੇ ਮੌਜ਼ੂਦ ਹਾਂ ਪ੍ਰਭੂ ਦੀ ਇਜ਼ਾਜ਼ਤ ਦੇ  ਮਾਣ ਅਤੇ ਦਾਤ ਦੇ ਨਾਲ ਸਾਨੂੰ ਯਾਦ ਦਿਵਾਉਣ ਲਈਂ, ਸਾਡੇ ਪਿਤਾ ਅਤੇ ਮਾਤਾਵਾਂ, ਭਰਾ ਅਤੇ ਭੈਣਾਂ,  ਅਤੇ ਛੋਟੇ ਭਰਾਵਾਂ  ਅਤੇ ਛੋਟੀਆਂ ਭੈਣਾਂ ਨੂੰ, ਕਿ ਸਾਨੂੰ ਸਾਡੀ ਸਮੁਚੀ ਹੋਂਦ ਨੂੰ ਯਾਦ ਰਖਣਾ ਚਾਹੀਦਾ ਹੈ, ਅਤੇ ਮੈਂ ਤੁਹਾਨੂੰ ਦਿਖਾਵਾਂਗੀ ਕਿਵੇਂ। ਇਹ ਬਹੁਤ ਹੀ ਸੌਖਾ ਹੈ ਯਾਦ ਕਰਨਾ, ਵਧੇਰੇ ਸੌਖਾ ਹੈ ਸਾਹ ਲੈਣ ਨਾਲੋਂ, ਵਧੇਰੇ ਸੌਖਾ ਹੈ ਖਾਣ ਦੇ ਨਾਲੋਂ।

 
          








 
           
          
