ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਦੋ ਚੋਣਾਂ ਹਨ; ਇਹ ਸਭ ਤੁਹਾਡੀ ਆਪਣੀ ਚੋਣ ਹੈ। ਇਹ ਮੇਰੀ ਨਸੀਹਤ ਨਹੀਂ ਹੈ; ਇਹ ਹੈ ਜਿੰਦਗੀ ਦਾ ਤਰੀਕਾ। ਇਹ ਇਕ ਚੋਣ ਹੈ ਜਿਹੜੀ ਤੁਸੀਂ ਲੈਂਦੇ ਹੋ ਆਪਣੇ ਆਪ ਨੂੰ ਸੰਸਾਰ ਵਿਚ ਪੇਸ਼ ਕਰਨ ਲਈ, ਪ੍ਰਭੂ ਨੂੰ, ਅਤੇ ਆਪਣੇ ਆਪ ਨੂੰ, ਜਦੋਂ ਤੁਸੀਂ ਦੇਖਦੇ ਹੋ ਸ਼ੀਸ਼ੇ ਵਿਚ, ਕਿਹੋ ਜਿਹੇ ਵਿਆਕਤੀ ਤੁਸੀਂ ਚਾਹੁੰਦੇ ਹੋ ਦੇਖਣਾ। ਠੀਕ ਹੈ? ਕੋਈ ਨਸੀਹਤਾਂ ਨਹੀਂ, ਕੋਈ ਲੋੜ ਨਹੀਂ ਨਸੀਹਤਾਂ ਦੀ; ਤੁਸੀਂ ਜਾਣਦੇ ਹੋ ਕੀ ਤੁਸੀਂ ਚਾਹੁੰਦੇ ਹੋ ਬਣਨਾ, ਠੀਕ ਹੈ?