ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਭਿਆਸ ਸੰਸਾਰ ਨੂੰ ਨਹੀਂ ਬਦਲਦਾ, ਇਹ ਤੁਹਾਨੂੰ ਬਦਲਦਾ ਹੈ; ਅਤੇ ਫਿਰ, ਜੇਕਰ ਹਰ ਇਕ ਆਪਣੇ ਆਪ ਨੂੰ ਬਦਲਦਾ ਹੈ, ਸੰਸਾਰ ਬਣਦਾ ਹੈ ਸ਼ਾਂਤਮਈ... ਇਕੇਰਾਂ ਅਸੀਂ ਅਭਿਆਸ ਕਰੀਏ - ਇਹਦਾ ਭਾਵ ਨਹੀਂ ਹੈ ਤੁਹਾਨੂੰ ਅਭਿਆਸ ਕਰਨਾ ਜ਼ਰੂਰੀ ਹੈ - ਤੁਹਾਨੂੰ ਜ਼ਰੂਰੀ ਹੈ ਆਪਣੇ ਆਪ ਵਿਚ ਪ੍ਰਵੇਸ਼ ਕਰਨਾ, ਅਤੇ ਮੇਰੇ ਲਈ ਜ਼ਰੂਰੀ ਹੈ ਤੁਹਾਨੂੰ ਉਹ ਦਿਖਾਉਣਾ। ਮੈਂਨੂੰ ਤੁਹਾਨੂੰ ਮੁੜ ਜੋੜਨਾ ਜ਼ਰੂਰੀ ਹੈ ਆਪਣੇ ਅਸਲੀ ਸਚੇ ਆਪੇ ਨਾਲ। ਫਿਰ ਉਹ ਹੈ ਅਸਲੀ ਅਭਿਆਸ, ਨਾਂ ਕਿ ਬਸ ਬੈਠਣਾ ਉਥੇ ਜਿਵੇਂ ਇਕ ਬੁਤ ਵਾਂਗ। ਤੁਹਾਨੂੰ ਸਚਮੁਚ ਮੁੜ ਜੁੜਨਾ ਪ੍ਰਭੂ ਦੇ ਨਾਲ ਪਹਿਲੇ ਜ਼ਰੂਰੀ ਹੈ, ਅਤੇ ਫਿਰ ਉਹ ਹੈ ਇਕ ਸਚਾ ਅਸਲੀ ਅਭਿਆਸ।