ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸਤਿਗੁਰੂ ਸਚਮੁਚ ਚੀਜ਼ਾਂ ਜਾਣਦਾ ਸੀ! ਉਹ ਜਾਣਦਾ ਸੀ! "ਉਹ ਰਹਿਣਗੇ ਪਿਛੇ ਵਿਕਾਸ ਵਿਚ, ਅਤੇ ਜ਼ਰੂਰੀ ਉਡੀਕ ਕਰਨੀ ਪਵੇਗੀ ਦਸਾਂ ਹੀ ਮੀਲੀਅਨ ਸਾਲਾਂ ਤਕ ਆਉਣ ਦੇ ਇਕ ਨਵੀਂ ਉਚਾ ਚੁਕਣ ਵਾਲੀ ਲਹਿਰ ਲਈ। ਧਰਤੀ, ਸੋਲਰ ਸਿਸਟਮ, ਸਾਰੇ ਬ੍ਰਹਿਮੰਡ ਨੂੰ ਇਕ ਨਵੀਂ ਦਿਸ਼ਾ ਵਲ ਮੋੜਿਆ ਗਿਆ ਹੈ ਪਿਆਰ ਦੀ ਪ੍ਰੇਰਨਾ ਹੇਠ। ਜਿਆਦਾਤਰ ਤੁਹਾਡੇ ਵਿਚੋਂ ਅਜ਼ੇ ਵੀ ਸਮਝਦੇ ਹੋ ਪਿਆਰ ਨੂੰ ਇਕ ਅਗੰਭੀਰ ਸ਼ਕਤੀ। ਪਰ ਅਸਲ ਵਿਚ, ਇਹ ਸਭ ਤੋਂ ਮਹਾਨ ਹੈ ਸਾਰੀਆਂ ਸ਼ਕਤੀਆਂ ਤੋਂ। ਧੰਨ ਅਤੇ ਸ਼ਕਤੀ ਜ਼ਾਰੀ ਹਨ ਪੂਜ਼ੇ ਜਾਂਦੇ ਜਿਵੇਂ ਕਿ ਤੁਹਾਡੀ ਜਿੰਦਗੀ ਦੀ ਦਿਸ਼ਾ ਇਹਦੇ ਉਤੇ ਨਿਰਭਰ ਹੈ। ਭਵਿਖ ਵਿਚ, ਸਾਰੇ ਪਿਆਰ ਦੇ ਅਧੀਨ ਹੋਣਗੇ ਅਤੇ ਸਾਰੇ ਇਹਦੀ ਸੇਵਾ ਕਰਨਗੇ," ਸੇਵਾ ਪਿਆਰ ਦੀ, "ਪਰ ਇਹ ਹੈ ਦੁਖ ਪੀੜਾ ਅਤੇ ਮੁਸ਼ਕਲਾਂ ਜਿਹਦੇ ਰਾਹੀਂ ਆਦਮੀ ਦੀ ਚੇਤਨਤਾ ਜਾਗਰੂਕ ਹੋਵੇਗੀ।" ਮਨੁਖਾਂ ਦੀ ਬਿਹਤਰ ਹੈ। … "ਡੇਨੀਅਲ, ਲਿਖਿਆ ਗਿਆ ਬਾਈਬਲ ਵਿਚ, ਸੰਬੰਧਿਤ ਹੈ ਯੁਗ, ਦੌਰ ਜਿਹੜਾ ਖੁਲ ਰਿਹਾ ਹੈ, ਉਥੇ ਹੜ, ਤੂਫਾਨ, ਮਹਾਨ ਅਗਾਂ ਅਤੇ ਭੁਚਾਲ ਹੋਣਗੇ ਜੋ ਸਭ ਚੀਜ਼ ਨੂੰ ਵਹਾ ਕੇ ਲੈ ਜਾਣਗੇ। ਲਹੂ ਵਹੇਗਾ ਬਹੁਤ ਸਾਰਾ। ਉਥੇ ਅੰਦੋਲਨ ਹੋਣਗੇ; ਭਿਆਨਕ ਧਮਾਕੇ ਗੂੰਝਣਗੇ ਅਨੇਕ ਹੀ ਖੇਤਰਾਂ ਵਿਚ ਧਰਤੀ ਦੇ।" ਜੋ ਵੀ ਉਹ ਕਹਿੰਦਾ ਹੈ, ਸਚ ਹੋਇਆ, ਕਿ ਨਹੀ? ਉਹ ਸਚਮੁਚ ਜਾਣਦਾ ਸੀ ਕੀ ਉਹ ਕਹਿ ਰਿਹਾ ਸੀ। "ਜਿਥੇ ਉਥੇ ਧਰਤੀ ਹੈ, ਪਾਣੀ ਆਵੇਗਾ, ਅਤੇ ਜਿਥੇ ਪਾਣੀ ਹੈ, ਧਰਤੀ, ਜ਼ਮੀਨ ਆਵੇਗੀ।" ਭਾਵ ਉਤਾਰ-ਚੜਾਹ, ਚੀਜ਼ਾਂ ਬਦਲਣਗੀਆਂ ਆਪਣੀਆਂ ਸਥਿਤੀਆਂ, ਅਤੇ ਹਾਲਾਤਾਂ ਬਦਲ ਜਾਣਗੀਆਂ। "ਪ੍ਰਭੂ ਪਿਆਰ ਹੈ, ਅਜ਼ੇ ਵੀ ਅਸੀ ਸਿਝ ਰਹੇ ਹਾਂ ਇਥੇ ਤਾੜਨਾ ਨਾਲ, ਇਕ ਉਤਰ ਕੁਦਰਤ ਵਲੋਂ ਅਪਰਾਧਾਂ ਦੇ ਵਿਰੁਧ ਜੋ ਆਦਮੀ ਰਾਹੀ ਕੀਤੇ ਗਏ..." ਦੁਬਾਰਾ? ਪਰ ਇਹ ਸਚ ਹੈ, ਜਿਆਦਾਤਰ ਆਦਮੀ ਇਹ ਕਰਦੇ ਹਨ! ਉਹ ਸਹੀ ਹੈ। ਇਸ ਸੰਬੰਧ ਵਿਚ, ਇਹ ਠੀਕ ਹੈ "ਆਦਮੀਆਂ" ਦੀ ਵਰਤੋਂ ਕਰਨੀ। ਠੀਕ ਹੈ, "... ਕਰਦੇ, ਅਪਰਾਧ ਦੇ ਵਿਰੁਧ ਜੋ ਕੀਤੇ ਜਾਂਦੇ ਹਨ ਆਦਮੀ ਦੁਆਰਾ ਰਾਤ ਦੇ ਸਮੇਂ ਆਪਣੀ ਮਾਂ, ਧਰਤੀ ਦੇ ਵਿਰੁਧ। ਇਹਨਾਂ ਦੁਖਾਂ ਤੋਂ ਬਾਦ, ਉਹ ਜਿਹੜੇ ਬਚਾਏ ਜਾਣਗੇ, ਸਰੇਸ਼ਠ ਵਰਗ..." "ਸਰੇਸ਼ਠ ਵਰਗ ਜਾਣ ਲਵੇਗਾ ਸੁਨਹਿਰੇ ਯੁਗ ਨੂੰ, ਇਕਸੁਰਤਾ, ਅਤੇ ਬੇਹਦ ਸੁੰਦਰਤਾ ਨੂਮ। ਇੰਝ, ਆਪਣੀ ਸ਼ਾਂਤੀ ਬਣਾ ਕੇ ਰਖੋ ਅਤੇ ਆਪਣੀ ਸ਼ਰਧਾ ਜਦੋਂ ਉਹ ਸਮਾਂ ਆਵੇਗਾ ਦੁਖ ਅਤੇ ਭਿਆਨਕ ਦਾ, ਕਿਉਂਕਿ ਇਹ ਲਿਖਿਆ ਗਿਆ ਹੈ ਕਿ ਇਕ ਵਾਲ ਵੀ ਨਹੀ ਡਿਗੇਗਾ ਸਿਰ ਤੋਂ ਸਦਾਚਾਰੀਆਂ ਦੇ," ਭਾਵ ਜਿਹੜੇ ਚੰਗੇ ਹਨ। ਚੰਗੇ। ਜੇਕਰ ਤੁਸੀ ਚੰਗੇ ਹੋ, ਇਕ ਵਾਲ ਨਹੀ ਡਿਗੇਗਾ। "ਤੁਹਾਡੇ ਪਾਸ ਕੋਈ ਕਲਪਨਾ ਨਹੀ ਮਹਾਨ ਭਵਿਖ ਜੋ ਉਡੀਕਦਾ ਹੈ ਤੁਹਾਡੇ ਲਈ। ਇਕ ਨਵੀਂ ਧਰਤੀ ਜ਼ਲਦੀ ਹੀ ਪ੍ਰਗਟ ਹੋਵੇਗੀ। ਕੁਝ ਕੁ ਦਹਾਕਿਆਂ ਵਿਚ, ਕੰਮ ਘਟ ਸਖਤ ਹੋਵੇਗਾ ਅਤੇ ਹਰ ਇਕ ਦੇ ਪਾਸ ਸਮਾਂ ਹੋਵੇਗਾ ਸਾਫ ਕਰਨ ਲਈ," ਰੂਹਾਨੀ, ਰੂਹਾਨੀ ਸਫਾਈ। ਮੇਰੇ ਖਿਆਲ ਵਧੇਰੇ "ਪਵਿਤਰ"ਕਰਨਾ ਇਹਨੂੰ, ਵਧੇਰੇ ਦ੍ਰਿੜ ਆਪਣੇ ਰੂਹਾਨੀ ਅਭਿਆਸ ਵਿਚ। ਇਹਨੂੰ ਬਨਾਉਣਾ ਵਧੇਰੇ ਸ਼ੁਧ ਆਪਣੀ ਜਿੰਦਗੀ ਵਿਚ, ਰੂਹਾਨੀ ਅਭਿਆਸ; ਅਤੇ ਤੁਸੀ ਇਹਨੂੰ ਬਣਾਵੋਂਗੇ ਵਧੇਰੇ ਪਰਮ, ਵਧੇਰੇ ਜਿਵੇਂ ਇਕ ਮੁਖ ਟੀਚਾ ਆਪਣੇ ਜੀਵਨ ਵਿਚ। ਇਹ ਈਸ਼ਵਰ ਦਾ ਹੈ ਅਤੇ ਨਵੀਂ ਨਸਲ, ਜਾਤ ਦੇ ਲੋਕਾਂ ਦਾ ਮਾਨਵਤਾ ਦੇ। ਯਕੀਨੀ ਬਣਾਉਣਾ ਤੁਸੀ ਉਹਦੇ ਲਈ ਤਿਆਰ ਹੋਂ। ਵਧੇਰੇ ਦ੍ਰਿੜਤਾ। ਸੋ ਜਦੋਂ ਉਹ ਦਿਨ ਆਵੇਗਾ, ਤੁਸੀ ਮੇਲ ਖਾਵੋਂ ਨਵੀਂ ਚੇਤਨਤਾ ਨਾਲ, ਅਤੇ ਫਿਰ ਉਚਾ ਉਠੋ ਇਥੋਂ ਤਕ ਹੋਰ ਵੀ ਬਿਹਤਰ ਉਹਦੇ ਨਾਲੋਂ। ਉਥੇ ਕੋਈ ਆਦਮੀ, ਕੋਈ ਔਰਤ ਨਹੀ ਹੋਵੇਗੀ; ਉਥੇ ਕੇਵਲ ਮਨੁਖ ਹੋਣਗੇ, ਮਾਨਵਤਾ। ਉਥੇ ਕੇਵਲ ਗਿਆਨਵਾਨ, ਚੰਗੇ, ਸੰਤਮਈ ਪ੍ਰਾਣੀ ਹੋਣਗੇ। ਅਸੀ ਭੁਲ ਜਾਵਾਂਗੇ ਕਿ ਅਸੀ ਆਦਮੀ ਜਾਂ ਔਰਤ ਹਾਂ। ਅਸੀ ਬਸ ਇਕਠੇ ਰਲ ਮਿਲ ਕੇ ਰਹਾਂਗੇ, ਪਿਆਰ ਕਰਾਂਗੇ ਇਕ ਦੂਸਰੇ ਨਾਲ ਇਕਸੁਰਤਾ ਅਤੇ ਪੂਰਨਤਾ ਵਿਚ। "ਰੋਸ਼ਨੀ, ਚੰਗਿਆਈ, ਅਤੇ ਨਿਆਂ ਦੀ ਜਿਤ ਹੋਵੇਗੀ; ਇਹ ਹੈ ਬਸ ਇਕ ਸਮੇਂ ਦਾ ਸਵਾਲ।"