ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਨੰਦ ਮਾਣੋ ਜੋ ਵੀ ਬਿਹਤਰ ਹੈ ਤੁਹਾਡੀ ਜਿੰਦਗੀ ਵਿਚ। ਅਨੰਦ ਮਾਣੋ ਜੋ ਵੀ ਨਸੀਬ ਤੁਹਾਡੀ ਤਰਫ ਆਇਆ ਹੈ ਜਿਸ ਦੀ ਤੁਸੀ ਆਸ ਨਹੀ ਰਖੀ ਸੀ, ਅਨੰਦ ਮਾਣੋ ਜੋ ਵੀ ਪ੍ਰਸੰਨਤਾ ਜੋ ਇਹ ਆਈ ਹੈ ਕੁਝ ਨਹੀ ਪਤਾ ਕਿਥੋਂ ਤੁਹਾਡੀ ਜਿੰਦਗੀ ਵਿਚ। ਹਰ ਇਕ ਭਿੰਨ ਆਕਾਰ ਵਿਚ, ਤੁਸੀ ਜਾਣਦੇ ਹੋ? ਹੋ ਸਕਦਾ ਤੁਹਾਡੇ ਪਤੀ ਬਿਹਤਰ ਹੋ ਗਏ ਹਨ, ਤੁਹਾਡੇ ਬਚੇ ਵਧੇਰੇ ਆਗਿਆਕਾਰ ਹੋ ਗਏ ਹਨ, ਤੁਹਾਡੀ ਪਤਨੀ ਵਧੇਰੇ ਧਿਆਨ ਦਿੰਦੀ ਹੈ ਤੁਹਾਨੂੰ। ਸਭ ਚੀਜ਼ ਇਸ ਤਰਾਂ ਹੈ, ਹਰ ਛੋਟੀ ਜਿਹੀ ਚੀਜ਼ ਜਿਸ ਨੇ ਤੁਹਾਡੀ ਜਿੰਦਗੀ ਬਦਲੀ ਹੈ, ਅਚਾਨਕ ਹੀ, ਜਾਂ ਬਿਨਾਂ ਉਮੀਦ ਰਖਦਿਆਂ, ਇਹ ਹੈ ਲਾਭ ਜੋ ਆਇਆ ਹੈ ਆਸ਼ੀਰਵਾਦ ਤੋਂ ਉਚੇਰੇ ਸਵਰਗ ਦੀ। ਹੋ ਸਕਦਾ ਸੰਸਾਰ ਬਦਲ ਰਿਹਾ ਹੈ। ਤੁਸੀ ਦੇਖੋ ਇਹ ਬਦਲ ਰਿਹਾ ਹੈ। ਇਹੀ ਹੈ ਬਸ ਤੁਹਾਨੂੰ ਬਦਲਾਵ ਦੇਖਣਾ ਜ਼ਰੂਰੀ ਹੈ ਭੌਤਿਕ ਪ੍ਰਗਟਾਓ ਵਿਚ। ਜੇਕਰ ਮੈ ਬਸ ਤੁਹਾਨੂੰ ਦਸਣਾ ਜ਼ਾਰੀ ਰਖਾਂ, "ਓਹ, ਊਰਜ਼ਾ ਥਲੇ ਆ ਰਹੀ ਹੈ ਕਿਥੋਂ ਅਤੇ ਇਥੇ ਅਤੇ ਉਥੇ।" ਤੁਸੀ ਨਹੀ ਦੇਖਦੇ, ਕੁਝ ਨਹੀ। "ਇਹ ਕਿਥੇ ਹੈ, ਸਤਿਗੁਰੂ ਜੀ? ਕਿਥੇ ? ਕਿਥੇ?" ਕਿਉਂਕਿ ਤੁਸੀ ਅੰਨੇ ਹੋ। ਤੁਸੀ ਅੰਨੇ ਹੋ। ਮੇਰਾ ਭਾਵ ਹੈ ਤੁਹਾਡੀ ਗਿਆਨ ਦੀ ਅਖ ਖੁਲੀ ਹੈ, ਪ੍ਰੰਤੂ ਇਹ ਨਹੀ ਜਿਵੇਂ 24 ਘੰਟੇ ਕਿ ਤੁਸੀ ਦੇਖਦੇ ਹੋ ਚੀਜ਼ਾਂ। ਕਈ ਤੁਹਾਡੇ ਵਿਚੋਂ ਚੀਜ਼ਾਂ ਦੇਖਦੇ ਹਨ। ਕਈ ਤੁਹਾਡੇ ਵਿਚੋਂ ਦੇਖ ਸਕਦੇ ਹਨ ਨਜ਼ਾਰੇ ਅੰਦਰ ਅਤੇ ਇਹ ਸਭ।