ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੰਦਰੂਨੀ ਮੰਡਲ ਵਿਚ, ਅਸੀ ਅਨੇਕ ਹੀ ਚੀਜ਼ਾਂ ਕਰ ਸਕਦੇ ਹਾਂ। ਇਹ ਬਸ ਵਰਜ਼ਿਤ ਹੈ ਭੌਤਿਕ ਮੰਡਲ ਵਿਚ। ਇਹ ਅਜ਼ੇ ਵੀ ਮੇਰੇ ਲਈ ਵਰਜ਼ਿਤ ਹੈ। ਮੈ ਇਹ ਕਦੇ ਕਦਾਂਈ ਵਰਤਦੀ ਹਾਂ, ਕੇਵਲ ਜਦੋਂ ਮੇਰੀ ਜਾਨ ਦੀ ਬਾਜੀ ਲਗੀ ਹੋਵੇ, ਭੋਤਿਕ ਸਾਧਨ ਵਰਤਣੇ, ਜਿਵੇਂ ਆਪਣੇ ਕੁਤੇ ਨੂੰ ਰਾਜ਼ੀ ਕਰਨਾ, ਮਿਸਾਲ ਵਜੋਂ। ਪ੍ਰੰਤੂ ਇਹਦੀ ਕੀਮਤ ਵੀ ਕੁਝ ਚੀਜ਼ ਸੀ ਮੇਰੇ ਲਈ । ਇਹ ਮੁਫਤ ਨਹੀ ਹੈ, ਮੁਫਤ ਨਹੀ ਜੇਕਰ ਮੈ ਕੁਝ ਦੁਨਿਆਵੀ ਸ਼ਕਤੀ ਨਹੀ ਵਰਤਦੀ ਕੁਝ ਚੀਜ਼ ਕਰਨ ਲਈ। ਪ੍ਰੰਤੂ ਯੂਐਫ ਓ ਚੀਜ਼ਾਂ, ਇਹ ਅੰਦਰੂਨੀ ਸੰਸਾਰ ਹੈ, ਭਿੰਨ ਮੰਡਲ। ਅੰਦਰੂਨੀ ਮੰਡਲ ਦੇ ਅੰਦਰ, ਸਤਿਗੁਰੂ ਕੁਝ ਵੀ ਕਰ ਸਕਦੇ ਹਨ, ਕੋਈ ਚੀਜ਼ ਲੋਕਾਂ ਦੀ ਮਦਦ ਕਰਨ ਲਈ, ਦੁਰਘਟਨਾ ਨੂੰ ਘਟ ਕਰਨ ਲਈ ਜੋ ਉਹ ਭੁਗਤ ਰਹੇ ਹਨ। ਘਟਾਉਣਾ, ਪੂ੍ਰੀ ਤਰਾਂ ਨਹੀ ਮਿਟਾ ਸਕਦੇ। ਕੁਝ ਜਗਾਵਾਂ ਵਿਚ ਸਤਿਗੁਰੂ ਕਰ ਸਕਦੇ ਹਨ, ਅਤੇ ਕੁਝ ਜਗਾਵਾਂ ਵਿਚ ਕੇਵਲ ਘਟਾ ਸਕਦੇ ਹਨ ਤਾਂਕਿ ਇਹ ਬਹੁਤ ਬੁਰਾ ਨਾ ਹੋ ਜਾਵੇ, ਤੁਸੀ ਸਮਝਦੇ ਹੋ? ਦੁਖ, ਘਟ। ਅਤੇ ਹਾਂਜੀ, ਕੋਈ ਵਿਆਕਤੀ ਦੇਖ ਸਕਦਾ ਹੈ ਚੀਜ਼ਾਂ। ਨਹੀ ਤਾਂ ਮੈ ਤੁਹਾਨੂੰ ਦਸਦੀ ਰਹਾਂਗੀ, ਜਦੋਂ ਤਕ ਤੁਹਾਡੇ ਪੋਤੇ ਦੋਤੇ ਵਡੇ ਨਹੀ ਹੋ ਜਾਂਦੇ, ਵਿਆਹੇ ਅਤੇ ਹੋਰ ਪੋਤੇ ਦੋਤੇ ਉਨਾਂ ਦੇ ਹੋ ਜਾਣ ਤਕ; ਇਹ ਕਦੇ ਵੀ ਕੰਮ ਨਹੀ ਮੁਕਦਾ ਸਤਿਗੁਰੂ ਦਾ। ਸਮਝੇ? ਸਵਰਗ ਇਹ ਨਹੀ ਹੈ ਜਿਵੇਂ ਇਸ ਵਿਚ ਉਡ ਕੇ ਜਾਣਾ ਹੈ, ਉਪਰ ਕਿਸੀ ਜਗਾ। ਸਵਰਗ ਤੁਹਾਡੇ ਅੰਦਰ ਹੈ, ਅਤੇ ਜੇਕਰ ਤੁਸੀ ਉਹ ਅਨੁਭਵ ਕਰ ਲਵੋਂ, ਇਸ ਦਾ ਭਾਵ ਹੈ ਤੁਸੀ ਸਵਰਗ ਵਿਚ ਹੋ। ਬਿਨਾਂਸ਼ਕ। ਉਹਦਾ ਭਾਵ ਹੈ ਤੁਸੀ ਅਨੁਭਵ ਕੀਤਾ ਹੈ ਆਪਣੇ ਸਵਰਗੀ ਰੁਤਬੇ ਨੂੰ, ਸਵਰਗੀ ਖੂਬੀ ਨੂੰ, ਠੀਕ ਹੈ?