ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜੇਕਰ ਕੁਝ ਹਜ਼ਾਰਾਂ ਸਾਲਾਂ ਬਾਾਅਦ ਜਾਂ ਇਕ ਸੌ ਸਾਲਾਂ ਬਾਅਦ ਅਸੀਂ ਵਾਪਸ ਆਉਂਦੇ ਹਾਂ, ਉਥੇ ਵਡੀਆਂ ਚਰਚਾਂ ਹੋਣਗੀਆਂ, ਅਤੇ ਹਰ ਆਪਣੇ ਆਪ ਨੂੰ ਇਕ ਕਪੜੇ ਨਾਲ ਢਕਣ ਲਈ ਅੰਦਰ ਜਾਵੇਗਾ ਅਤੇ ਇਕ (ਵੀਗਨ) ਲੋਲੀਪੌਪ ਆਪਣੇ ਹਥ ਵਿਚ। ਇਹ ਇਕ ਨਿਯਮ ਹੈ, ਤੁਸੀਂ ਜਾਣਦੇ ਹੋ, ਇਕ "ਚਿੰਗ ਹਾਏ-ਇਜ਼ਮ" ਨਿਯਮ । (...) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਸਾਰੇ "ਨਿਯਮਾਂ" ਬਾਰੇ ਜਿਨਾਂ ਵਿਚ ਦੀ ਤੁਹਾਨੂੰ ਲੰਘਣਾ ਪਵੇਗਾ? ਅਤੇ ਇਥੋਂ ਤਕ ਜੇਕ ਤੁਹਾਨੂੰ ਆਪਣੇ ਅਤੀਤ ਦਾ ਜੀਵਨ ਯਾਦ ਹੈ ਅਤੇ ਤੁਸਂ ਉਨਾਂ ਨੂੰ ਦਸਦੇ ਹੋ, ਉਹ ਤੁਹਾਡੇ ਵਿਚ ਵਿਸ਼ਵਾਸ਼ ਨਹੀਂ ਕਰਨਗੇ। ਇਹਦਾ ਸਬੂਤ ਕੀ ਹੈ? "ਤੁਸੀਂ ਕਹਿੰਦੇ ਹੋ ਤੁਸੀਂ ਪਰਮ ਸਤਿਗੁਰੂ ਚਿੰਗ ਹਾਈ ਜੀ, ਸਾਡੇ ਬਾਨੀ, ਨੂੰ ਦੇਖਿਆ ਲਿਆ ਹੈ। ਮੈਂਨੂੰ ਇਸ ਦਾ ਸਬੂਤ ਦੇਵੋ।" (...)