ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸਭ ਤੋਂ ਬਦਤਰ ਚੀਜ਼ ਹੈ ਜੋ ਤੁਸੀਂ ਆਲੇ ਦੁਆਲੇ ਲਿਜਾ ਸਕਦੇ ਹੋ: ਹਉਮੈਂ। ਇਹ ਬਹੁਤ ਸਾਰੀ ਪ੍ਰੇਸ਼ਾਨੀ ਪੈਦਾ ਕਰਦੀ ਹੈ, ਬਹੁਤ ਸਾਰੀ ਮੁਸੀਬਤ। ਸਭ ਜਗਾ ਬਹੁਤ ਸਾਰੀ ਮੁਸੀਬਤ ਪੈਦਾ ਕਰਦੀ ਹੈ। ਪਰ ਇਥੋਂ ਤਕ ਆਲੇ ਦੁਆਲੇ ਤੁਹਾਡੀਆਂ ਸਾਰੀਆਂ ਹਉਮੈਂ ਨਾਲ, ਮੈਂ ਤੁਹਾਡਾ ਪਿਆਰ ਵੀ ਬਹੁਤ ਮਹਿਸੂਸ ਕਰਦੀ ਹਾਂ, ਮੈਂ ਹੈਰਾਨ ਹਾਂ। ਤੁਹਾਡਾ ਪਿਆਰ ਕਿਵੇਂ ਵਿਚ ਇਕਠੇ ਅੰਦਰ ਹਉਮੇਂ ਦੇ ਨਾਲ ਧੁਸ ਸਕਦਾ ਹੈ? ਇਹ ਇਕ ਹਾਸੋਹੀਣੀ ਗਲ ਹੈ? ਸੋ, ਪਿਆਰ ਇਥੋਂ ਤਕ ਹਉਮੈਂ ਨਾਲੋਂ ਵਧੇਰੇ ਮਜ਼ਬੂਤ ਹੈ, ਅਤੇ ਉਹ ਇਕ ਚੰਗੀ ਚੀਜ਼ ਹੈ। ਸੋ ਹੌਲੀ ਹੌਲੀ, ਪਿਆਰ ਹਉਮੈਂ ਨੂੰ ਖਾ ਜਾਵੇਗਾ, ਅਤੇ ਇਸ ਨੂੰ ਸਮਰਪਣ ਜਾਂ ਬਾਹਰ ਕਰ ਦੇਵੇਗਾ। ਇਹ ਇਕ ਚੰਗੀ ਗਲ ਹੈ। (...)

 
          








 
           
          
