ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੌਲੀ ਹੌਲੀ ਖਾਓ। ਸਾਡੇ ਕੋਲ ਇਕ ਹੋਰ ਰੀਟਰੀਟ ਇਕ ਲੰਮੇ ਸਮੇਂ ਲਈ ਨਹੀਂ ਹੋਵੇਗੀ। ਕੀ ਉਸ ਦੇ ਕੋਲ ਅਜ਼ੇ ਵੀ ਹੁਣ ਬਹੁਤ ਸਾਰੇ ਅਨੁਭਵ ਹਨ? ਹੈਂਜੀ? (ਬਹੁਤ।) ਬਹੁਤ। ਕੁਆਨ ਯਿੰਨ ਪੂਸਾ ਆਉਂਦਾ ਹੈ? ਕੂਆਨ ਯਿੰਨ ਪੂਸਾ। ਇਥੇ। ਤੁਸੀਂ, ਨਹੀਂ? ਇਥੇ ਆਓ। ਚੁਕੋ, ਚੁਕੋ। ਚੁਕੋ। ਜਾਓ (ਬਹੁਤ ਸਾਰੇ ਲੋਕ) ਹਮੇਸ਼ਾਂ ਇਥੇ ਆਉਂਦੇ, ਬਹੁਤ ਸਾਰੇ ਲੋਕ। ਅਤੇ ਮੈਂ ਕਦੇ ਉਨਾਂ ਲਈ ਕੁਝ ਨਹੀਂ ਖਰੀਦਿਆ। ਕੋਈ ਸੈਂਟਰ ਨਹੀਂ, ਕੁਝ ਨਹੀਂ। ਸਿਰਫ ਪਹਿਲੀ ਵਾਰ, ਮੈਂ ਉਨਾਂ ਲਈ ਸੈਂਟਰ ਕਿਰਾਏ ਤੇ ਲਿਆ ਸੀ, ਅਤੇ ਬਾਅਦ ਵਿਚ, ਉਹਨਾਂ ਨੇ ਆਪਣੇ ਆਪ ਦੀ ਦੇਖ ਭਾਲ ਕੀਤੀ। ਮੇਰੇ ਖਿਆਲ ਵਿਚ ਲੋਕ ਜਿਹੜੇ ਆਪਣੇ ਆਪ ਦੀ ਦੇਖ ਭਾਲ ਕਰਦੇ ਹਨ ਉਹ ਉਨਾਂ ਲੋਕਾਂ ਨਾਲੋਂ ਬਿਹਤਰ ਹਨ ਜਿਨਾਂ ਦੀ ਮੈਂ ਦੇਖ ਭਾਲ ਕਰਦੀ ਹਾਂ। (...)