ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਠੀਕ ਹੈ ਕਿ ਉਹ ਕਚੀਆਂ ਸਬਜ਼ੀਆਂ ਖਾਂਦੇ ਹਨ ਪਰ ਆਪਣੇ ਆਪ ਦੀ ਦੇਖ ਭਾਲ ਕਰਨ ਦੀ ਉਨਾਂ ਦੀ ਅਸਮਰਥਾ ਵੀ ਵੀ ਮੈਨੂੰ ਚਿੰਤਾ ਹੈ। ਸਮਝੇ? (ਹਾਂਜੀ।) ਵੀਗਨ ਆਹਾਰ ਅਤੇ ਕਚੇ ਭੋਜ਼ਨ ਦਾ ਆਹਾਰ ਸਮਾਨ ਹੈ। ਤੁਹਾਨੂੰ ਆਪਣੇ ਪੋਸ਼ਣ ਦੀ ਦੇਖਭਾਲ ਕਰਨੀ ਜ਼ਰੂਰੀ ਹੈ। ਇਹ ਨਹੀਂ ਕਿ ਤੁਸੀਂ ਹਰੀਆਂ ਚੀਜ਼ਾਂ ਹਰ ਰੋਜ਼ ਖਾਂਦੇ ਹੋ ਅਤੇ ਇਹ ਠੀਕ ਹੈ। ਕਿਉਂਕਿ ਹਰੀਆਂ ਚੀਜ਼ਾਂ ਕਾਫੀ ਨਹੀਂ ਹਨ। ਕਦੇ ਕਦਾਂਈ ਉਥੇ ਕਾਫੀ ਪ੍ਰੋਟੀਨ ਨਹੀਂ ਹੈ। ਉਨਾਂ ਵਿਚੋਂ ਸਾਰਿਆਂ ਵਿਚ ਬਹੁਤ ਸਾਰੀ ਪ੍ਰੋਟੀਨ ਨਹੀਂ ਹੈ। ਮਿਸਾਲ ਵਜੋਂ, ਬ੍ਰੋਕੋਲੀ। (...) ਇਸ ਵਿਚ ਵਧੇਰੇ ਪ੍ਰੋਟੀਨ ਹੈ। ਉਸ ਕਿਸਮ ਦੀ ਬੇਬੀ ਬੌਕ ਚੋਏ ਅਤੇ ਹਰੀ ਬੌਕ ਚੋਏ ਜੋ ਉਹ ਖਾਂਦੇ ਹਨ, ਉਨਾਂ ਦੇ ਪਤੇ ਇਤਨੇ ਪਤਲੇ ਹਨ ਕਿ ਜਿਉਂ ਤੁਸੀਂ ਉਨਾਂ ਨੂੰ ਆਪਣੇ ਮੂੰਹ ਵਿਚ ਪਾਉਂਦੇ ਹੋ, ਉਹ ਪਿਘਲ ਜਾਂਦੇ ਹਨ । (...)