ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਇਕ ਵਿਆਕਤੀ ਸੀ ਜਿਸ ਕੋਲ ਬਹੁਤ ਜਿਆਦਾ ਕਰਜ਼ਾ ਸੀ। ਉਹ ਸਭ ਚੀਜ਼ ਦਾ ਰਿਣੀ ਸੀ ਤਕਰੀਬਨ ਹਰ ਇਕ ਦਾ, ਕੁਝ ਚੀਜ਼ ਪਿੰਡ ਵਿਚ। (...) ਇਕ ਦਿਨ, ਉਹ ਵਾਪਸ ਘਰ ਨੂੰ ਆਇਆ ਅਤੇ ਬਹੁਤ ਸਾਰੇ ਉਸ ਦੇ ਲੈਣਦਾਰ ਸਾਰੀ ਜਗਾ ਪੌੜੀਆਂ ਉਤੇ ਬੈਠੇ ਸੀ, ਬਾਹਰ ਪੌੜੀਆਂ ਤੇ, ਅਤੇ ਘਰ ਵਿਚ ਅਤੇ ਅਜਿਹਾ ਕੁਝ। ਸੋ, ਉਹ ਇਕ ਵਿਆਕਤੀ ਕੋਲ ਆਇਆ ਜਿਹੜਾ ਸੂਰਜ਼ ਹੇਠ ਬੈਠਾ ਸੀ, ਜਾਂ ਸਭ ਤੋਂ ਬਾਹਰ ਸੂਰਜ਼ ਦੀ ਧੁਪ ਦੇ ਥਲੇ ਸੀ। ਉਸ ਨੇ ਕਿਹਾ ਬਹੁਤ... ਜਿਵੇਂ ਉਸ ਦੇ ਕੰਨ ਵਿਚ ਫੁਸਰ ਫੁਸਰ ਕੀਤਾ, ਕਿਹਾ, "ਕ੍ਰਿਪਾ ਕਰਕੇ ਕਲ ਨੂੰ ਵਾਪਸ ਆਉਣਾ, ਸਵਖਤੇ, ਲਗਭਗ ਸਤ ਵਜ਼ੇ ਸਵੇਰੇ।" (...) ਅਤੇ ਅਗਲੇ ਦਿਨ, ਉਹ ਵਿਆਕਤੀ ਬਹੁਤ ਸਵਖਤੇ ਆਇਆ, ਲਗਭਗ 7 ਵਜ਼ੇ ਸਵੇਰੇ। (...) ਅਤੇ ਉਹ ਉਥੇ ਬੈਠਾ ਅਤੇ ਉਡੀਕਦਾ ਰਿਹਾ, ਇਕ ਲੰਮੇ ਸਮੇਂ ਲਈ ਅਤੇ ਉਸ ਨੇ ਨਹੀਂ... ਕੁਝ ਨਹੀਂ ਹਿਲਿਆ, ਕੁਝ ਨਹੀਂ ਵਾਪਰਿਆ। ਸੋ (...) ਉਸ ਨੇ ਕਿਹਾ, "ਕੀ ਤੁਸੀਂ ਮੈਨੂੰ ਕਲ ਸਵਖਤੇ ਆਉਣ ਲਈ ਨਹੀਂ ਕਿਹਾ ਸੀ? (...) ਇਹ ਕਿਉਂ ਹੈ ਤੁਸੀਂ ਅਜ਼ੇ ਕਿਸੇ ਚੀਜ਼ ਬਾਰੇ ਗਲ ਨਹੀਂ ਕੀਤੀ?" ਸੋ, ਉਹ ਜਿਸ ਨੇ ਪੈਸੇ ਦੇਣੇ ਸੀ ਉਸ ਨੇ ਕਿਹਾ, "ਓਹ ਕਲ ਮੈਂ ਤੁਹਾਨੂੰ ਧੁਪੇ ਬੈਠੇ ਨੂੰ ਦੇਖਿਆ ਅਤੇ ਬਹੁਤ ਹੀ ਦੂਰ, ਸੋ ਮੈਂ ਤੁਹਾਨੂੰ ਸਵਖਤੇ ਆਉਣ ਲਈ ਕਿਹਾ ਸੀ, ਤਾਂਕਿ ਤੁਹਾਡੇ ਕੋਲ ਇਕ ਬਿਹਤਰ ਸੀਟ ਹੋਵੇ।" (...)